Fauji

ਨਾਲ ਖੜ ਗਯਾ ਤੇਰੇ ਪਿੱਛੇ ਨਹੀ ਓ ਹੱਟਦਾ
ਸ਼ੁਰੂ ਤੋਂ ਸਭਾਹ ਰਿਹਾ ਸਿੱਧਾ ਜੱਟ ਦਾ
ਖੜ ਗਯਾ ਤੇਰੇ ਪਿੱਛੇ ਨਹੀ ਓ ਹੱਟਦਾ
ਸ਼ੁਰੂ ਤੋਂ ਸਭਾਹ ਰਿਹਾ ਸਿੱਧਾ ਜੱਟ ਦਾ

ਜੱਦ ਸ਼ਰ-ਏ-ਆਮ ਤੂ ਹੀ ਮੇਰੀ ਹੋਗੀ
ਮੈਂ ਪਿੱਛੇ ਕਿਵੇ ਹਟੇਯਾ ਰਹੂੰ

ਹੋ ਦਿੱਲ ਦਾ ਬਣਾ ਲੈ ਮੈਨੂ ਫੌਜੀ
ਮੈਂ border ਤੇ ਡੱਟੇਯਾ ਰਹੂੰ

ਦਿੱਲ ਦਾ ਬਣਾ ਲੈ ਮੈਨੂ ਫੌਜੀ
ਮੈਂ border ਤੇ ਡੱਟੇਯਾ ਰਹੂੰ

Western Penduz!

ਸੋਚਿਆ ਸੀ ਓਦੋਂ ਮੈਂ ਬਣੌਣਾ ਤੈਨੂੰ wife ਨੀ
ਨਜ਼ਰਾਂ ਨਾਲ ਕੀਤੀ ਜਦੋਂ surgical stɾike ਨੀ

ਸੋਚਿਆ ਸੀ ਓਦੋਂ ਮੈਂ ਬਣੌਣਾ ਤੈਨੂੰ wife ਨੀ
ਨਜ਼ਰਾਂ ਨਾਲ ਕੀਤੀ ਜਦੋਂ surgical stɾike ਨੀ

ਇਹਨਾਂ ਨਖਰਾ ਵੀ ਚੰਗਾ ਨਹੀ ਓ ਹੁੰਦਾ
ਮੂੰਹ ਕਦੋਂ ਤਕ ਵਡੇਯਾ ਰਹੁ

ਹੋ ਦਿੱਲ ਦਾ ਬਣਾ ਲੈ ਮੈਨੂ ਫੌਜੀ
ਮੈਂ border ਤੇ ਡੱਟੇਯਾ ਰਹੂੰ

ਦਿੱਲ ਦਾ ਬਣਾ ਲੈ ਮੈਨੂ ਫੌਜੀ
ਮੈਂ border ਤੇ ਡੱਟੇਯਾ ਰਹੂੰ

ਤੇਰਾ ਹੀ ਖ਼ਿਆਲ ਮੈਨੂ ਖਿਆਲਾਂ ਵਿਚ ਬਲੀਏ
ਰੱਮ ਵਾਲਾ ਕਮ ਕਰੇ ਸਾਲਾ ਵਿਚ ਬਲੀਏ

ਤੇਰਾ ਹੀ ਖ਼ਿਆਲ ਮੈਨੂ ਖਿਆਲਾਂ ਵਿਚ ਬਲੀਏ
ਰੱਮ ਵਾਲਾ ਕਮ ਕਰੇ ਸਾਲਾ ਵਿਚ ਬਲੀਏ

ਤੇਰੇ ਨੈਨਾ ਵਿਚੋਂ ਪੀਣੀ ਬਿੱਲੋ ਰਾਣੀਏ
ਮੈਂ ਦਾਰੂ ਪੀਕ ਡੱਕੇਯਾ ਰਹੁ

ਹੋ ਦਿੱਲ ਦਾ ਬਣਾ ਲੈ ਮੈਨੂ ਫੌਜੀ
ਮੈਂ border ਤੇ ਡੱਟੇਯਾ ਰਹੂੰ

ਦਿੱਲ ਦਾ ਬਣਾ ਲੈ ਮੈਨੂ ਫੌਜੀ
ਮੈਂ border ਤੇ ਡੱਟੇਯਾ ਰਹੂੰ

ਦਿਲ ਦੀਆਂ ਗੱਲਾਂ ਵੇਖੀਂ ਲੁਕ ਲੁਕ ਖੋਲੇਂਗੀ
ਸੁਤਿਆ ਪਯਾ ਵੀ ਰੱਬ ਸੁਖ ਰਖੇ ਬੋਲੇਗੀ

ਦਿਲ ਦੀਆਂ ਗੱਲਾਂ ਵੇਖੀਂ ਲੁਕ ਲੁਕ ਖੋਲੇਂਗੀ
ਸੁਤਿਆ ਪਯਾ ਵੀ ਰੱਬ ਸੁਖ ਰਖੇ ਬੋਲੇਗੀ

ਮੋੜੇ ਬਿਨਾ ਤਕ ਵੇਖੀ ਮਰਜਾਨੀਏ
ਨੀ ਨਾਮ ਮੇਰਾ ਰੱਟੇਯਾ ਹੋਊ

ਹੋ ਦਿੱਲ ਦਾ ਬਣਾ ਲੈ ਮੈਨੂ ਫੌਜੀ
ਮੈਂ border ਤੇ ਡੱਟੇਯਾ ਰਹੂੰ

ਦਿੱਲ ਦਾ ਬਣਾ ਲੈ ਮੈਨੂ ਫੌਜੀ
ਮੈਂ border ਤੇ ਡੱਟੇਯਾ ਰਹੂੰ

Western Penduz!

ਬਸ ਤੇਰੀ ਹਾਂ ਦੀ ਇਕ ਲੋਡ ਮੈਨੂ
ਮੈਂ ਕਦੋਂ ਕਿਹਾ ਮੈਨੂ ਸਬ ਚਾਹੀਦੈ
ਸਾਰੀ ਉਮਰ ਤੇਰੇ ਨਾਲ ਰਿਹਣ ਨੂ ਮਿਲੇ
ਹੋਰ ਉਸਤੋਂ ਉੱਤੇ ਕੀ ਰਬ ਚਾਹੀਦੈ
Log in or signup to leave a comment

NEXT ARTICLE