ਤੌਰ ਤੁਰੀ ਜਾਂਦੀ ਦੀ
ਹੋ ਝਾਂਜਰ ਚਾਂਦੀ ਦੀ
ਸੂਟ Burgundy ਆ
ਤੌਰ ਪੂਰੀ ਚਹਦੀ ਆ
ਹੋ ਦੱਸ Demand ਆਂ ਤੇਰਿਯਾ ਨੀ
ਅੱਜ ਸਾਰੀ ਦੁਨਿਯਾ ਮੇਰੀ ਏ
ਸ਼ਕਤੀ Water ਪੁੰਛ ਮਾਰਦੇ
ਜੱਟ ਨੇ ਫਡੀ ਡਿਲੇਰੀ ਏ
ਖਡ਼ੀ Porch ਦੇ ਵਿਚ Porche ਕੁਡੀਏ
Cooper Cash ਕਧਾ ਡੇਯਾਣਗੇ
ਲਾ ਮਿਤਰਾਂ ਨਾਲ ਯਾਰੀ ਬਲੀਏ
ਹਨ ਪੂਰੀ ਐਸ਼ ਕਰਾ ਡੇਯਾਣਗੇ
ਤੌਰ ਤੁਰੀ ਜਾਂਦੀ ਦੀ
ਹੋ ਝਾਂਜਰ ਚਾਂਦੀ ਦੀ
ਸੂਟ Burgundy ਆ
ਤੌਰ ਪੂਰੀ ਚਹਦੀ ਆ
The Boss!
Sandal ਤੇਰੇ Sandal ਤੇਰੇ ਪੈਰਾਂ ਦੇ
ਵਿਲਐਇਟੀ ਸ਼ਿਅਰ ਆਂ ਦੇ
ਤੇਰੇ ਪਿਛਹੇ ਹੋਣੇ ਆ
ਖਦਕੇ ਫਿਰੇ ਆਂ ਦੇ
ਹੋ ਰਖੂਗਾ ਤੈਨੂ ਸਾਂਭ ਸਾਂਭ ਕੇ
ਰਖਦਾ ਜੱਟ ਜੇਯੋਨ ਕਰਨ ਨੂ
ਸੋਂਹ ਤੇਰੀ ਤੇਰੇ Feature ਕੁਡੀਏ
ਮਾਤ ਪਾਔਣ ਤਲਵਾੜਾ ਨੂ
ਬਡੀ Special ਬਣਕੇ ਨਿਕਲੀ
ਆਜ ਕਿਤੋਂ ਦੀ ਤੈਇਯਰੀ ਏ
ਆ ਜਿਹਦੀ ਤੂ ਗਾਗਲ ਲੌਂਦੀ
ਨੀ ਲਗਦੀ ਬਡੀ ਪ੍ਯਾਰੀ ਏ
Sandal ਤੇਰੇ ਪੈਰਾਂ ਦੇ
ਵਿਲਐਇਟੀ ਸ਼ਿਅਰ ਆਂ ਦੇ
ਤੇਰੇ ਪਿਛਹੇ ਹੋਣੇ ਆ
ਖਦਕੇ ਫਿਰੇ ਆਂ ਦੇ
ਹੋ ਸ਼ੌਂਕ ਨਵਾਬੀ ਆ
ਹੋ ਅੱਖ ਸ਼ਰਾਬੀ ਆ
ਗੱਡੀ ਮੇਰੀ ਜਰ੍ਮਨ ਆ
ਤੇ ਗੀਤ ਪੰਜਾਬੀ ਆ
ਹੋ ਖੰਦਨੀ ਦੀ ਝਲਕ ਪੈਂਦੀ ਆਏ
ਮਿਤਰਾਂ ਦੇ ਵਰਤਾਵੇ ਤੋਂ
ਹੁੰਦੀਆ ਨੇ Impress ਗੋਰਿਯਾ
ਗੱਬਰੂ ਦੇ ਪਿਹਿਰਾਵੇ ਤੋਂ
ਲਾ ਗੇੜੀ ਲੌਂ ਦੇ ਸ਼ੌਂਕੀ ਘੁੱਮਮਦੇ
ਕਾਰ ਨੂ ਬਾਰ ਬਣਾ ਕੇ ਨੀ
ਕਿ ਪੀਤੀ Dalbord ਸੋਹਣੀਏ
ਜੇ ਪੀਤੀ ਪਾਣੀ ਪਾਕੇ ਨੀ
ਸ਼ੌਂਕ ਨਵਾਬੀ ਆ
ਨੀ ਅੱਖ ਸ਼ਰਾਬੀ ਆ
ਗੱਡੀ ਮੇਰੀ ਜਰ੍ਮਨ ਆ
ਤੇ ਗੀਤ ਪੰਜਾਬੀ ਆ
ਓ ਹੋ ਲੇ ਤੂ ਮੁਤਿਯਾਰ ਸੋਹਣੀਏ
ਮੁਕ਼ਦਰਾਂ ਦੇ ਨਾਲ ਖਾਈ ਜਾਣਗੇ
7 ਸਮੁੰਦਰ ਪਾਰ ਪਿੰਡ ਨੂ
Ribbon [C7]ਕੱਟ ਕੇ ਲ ਜਾਣਗੇ
ਹੋ Attitude ਤੇ ਹੱਕ ਜਤੌਣਾ
ਏ ਤਾਂ ਕੱਮ ਮੁਤਿਯਰਾਂ ਦਾ
ਯਾਰ ਤੇਰਾ ਹੁੰਨ ਕੱਲੀ ਦਾ ਨੀ
ਯਾਰ ਸੋਹਣੀਏ ਯਾਰਾਂ ਦਾ
ਪ੍ਯਾਰ ਤਾਂ ਕਰਦੀ ਸੀ
ਕਿਹਨ ਤੋਂ ਡਰਦੀ ਸੀ
ਨੀ College ਟਾਇਮ ਤੋਂ ਹੀ
Shivjot ਤੇ ਮਰਦੀ ਸੀ