No Flex

ਕਾਹਤੋਂ ਪਰਖ਼ ਦੀ ਏ ਜੱਟਾ ਦਿਯਾ ਯਾਰੀਆਂ
ਬੰਦੇ ਚੰਗੇ ਆ ਤੇ ਆਦਤਾ ਨਈ ਮਾੜੀਆ
ਕਾਹਤੋਂ ਪਰਖ਼ ਦੀ ਏ ਜੱਟਾ ਦਿਯਾ ਯਾਰੀਆਂ
ਓ ਬੰਦੇ ਘੈਂਟ ਆ ਤੇ ਹਾੱਬੀਟਾ ਨਈ ਮਾੜੀਆ
ਗਲ ਕਰਦਾ ਨੀ Lame ਨਾ ਹ੍ਜ ਕਰਦਾ Claim ਤੇ Blaim
ਰਖੇ Shivjot ਸਿਧੇ ਜਹੇ ਵਿਚਾਰ ਨੀ
ਡੋਰ ਸਤੋ Shame ਸਾਡੇ ਨੇਡੇ ਨੇਡੇ Fame ਦੀ Flaim

ਓਹੀ ਪੱਕੇ 3, 4 ਨੀ
ਓ ਜਿਹਨਾ ਬਿਨਾ ਜੱਟ ਦਾ ਹੁੰਦਾ ਨੀ ਗੁਜ਼ਾਰਾ
ਆਏਹੀ ਮੇਰੇ Wepon [C7]ਤੇ ਆਏਹੀ ਨਈ ਸਹਾਰਾ
Master Peace ਪੁਰ ਲੇਟ ਗਬਰੂ
ਚਾਂਦੀ ਦੀ ਦਬੀ ਤੋਹ ਨਾ ਸਂਜੀ ਤੁਹ ਅਵਾਰਾ
ਮਿਠਾ ਫੂਕ ਫੂਕ ਕਰਦੇ Stir ਬਲਿਏ
ਚਾਹਿਆ ਕੋਫੇਆ ਨਾਲ ਚਾਲ ਪੈਂਦੀ ਫਿਰ ਬਲਿਏ
ਆਖ ਦਸ ਦਿੰਦੀ ਘੁਮਦੇ ਨਾ ਸਿਰ ਬਲਿਏ
ਰਘਾ ਬੇਹੰਡਿਯਾ ਨੂ ਲਗਦਾ ਨਾ ਚਿਰ ਬਲਿਏ
ਪੂਜੇ ਸਿਖਰਾ ਤੇ ਉਥੇ ਗਿਰ ਗਿਰ ਬਲਿਏ
ਬਹੁਤੇ ਫੁਕਰੇ ਨੂ ਛੱਡੇ ਨਾ ਸਿਰ ਬਲਿਏ
ਇਕੋ ਸੋਚ ਸਾਡੀ ਇਕੋ ਹੀ ਧਿਰ ਬਲਿਏ
ਅਸੀ ਘੇਰਦੇ ਨੀ ਆਪੇ ਜਾਂਦੇ ਘਿਰ ਬਲਿਏ
ਟਾਇਮ ਚਕਦੇ ਆ ਲਗਦਾ ਨੀ ਚਿਰ ਬਲਿਏ
ਬੋਲਦਾ ਨੀ ਜੀਤ ਹਥ ਜਾਂਦਾ ਫਿਰ ਬਲਿਏ
ਓ ਦੇਖ ਪਿਛਹੇ ਪਿਛਹੇ Top ਦਿਯਾ ਸਰਿਯਾ
ਕਾਹਤੋਂ ਪਰਖਦੀ ਏ ਜੱਟਾ ਦਿਯਾ ਯਾਰਿਆ
ਓ ਬੰਦੇ ਸ਼ੋੰਕਿ ਏ ਤੇ ਹਾੱਬੀਟਾ ਨਈ ਮਾੜੀਆ
ਤੁਹ ਕਾਹਤੋਂ ਪਰਖਦੀ ਏ ਜੱਟਾ ਦਿਯਾ ਯਾਰਿਆ

ਮਿਤ੍ਰਾ ਦੀ Wave ਏ ਨੀ ਦਿਲ ਦੇ Brave ਆ
ਕਿਸੇ ਨਾਲ ਨਾ ਕਰਦੇ ਨਾ ਮਾਦਾ ਜੋ Behave ਆ
ਹੀਰੇ ਸਾਰੇ ਯਾਰ ਨਈ ਤੇ ਬੰਦੇ ਦਿਲਦਾਰ ਨਈ
ਗਿਣੇ ਚੁਣੇ ਲੋਕਾ ਕੋਲ ਨਂਬਰ ਸਾਡਾ ਸਵੇ ਏ
ਓ ਵਿਂਡੋ ਆ Blacktent ਗੱਡੀ ਸਾਡੀ White
ਉੱਤੋ ਓਂ Almighty ਨਈ ਕੀਤਾ Allright
ਲੈਂਦੇ ਸਾਡੇ ਵੇਰ Hint ਅਕ੍ਲਾ ਤੋਹ ਟਾਇਟ
ਛਿੱਲ ਪਿਲ ਆਜ ਸ਼ਨਿਵਾਰ ਦੀ ਏ Night
ਓ ਮਿਠਾ ਬੋਲਦੇ ਆ ਗੱਲਾਂ ਨਈ ਕਰੜਿਯਾ
ਕਾਹਤੋਂ ਪਰਖਦੀ ਏ ਜੱਟਾ ਦਿਯਾ ਯਾਰਿਆ
ਓ ਬੰਦੇ ਘੈਂਟ ਆ ਤੇ ਹਾੱਬੀਟਾ ਨਈ ਮਾੜੀਆ
ਤੁਹ ਕਾਹਤੋਂ ਪਰਖਦੀ ਏ ਯਾਰਾ ਦਿਯਾ ਯਾਰਿਆ

Oh Money Love Fame

ਸਿਖਰਾ ਤੇ ਨਾਮੇ ਤੇ Became High End ਪਰ ਬਦਲੇ ਨਾ ਪ੍ਯਾਰ ਨੀ
ਆਜ ਵੀ ਏ ਸਮੇ ਓਹੀ Life ਦਾ ਜੋ Aim
ਜਿੱਤੀ ਗੇਮ ਰਖੇ ਜਦਕੇ Frame ਵਿਚ ਯਾਰ ਨੀ
ਸ੍ਣੇਕੇਰਾ ਚ ਪੈਰ ਨਈ ਡੁਫੇਰ ਦਾ ਨਜ਼ਾਰਾ
ਓ ਮਤੀ ਮਤੀ ਹਵਾ ਦਾ ਵੀ ਵਖਰਾ ਹੁਲਰਾ
Limited Version [C7]ਸ਼ੋੰਕ ਜੱਟਾ ਦੇ
24,7 High ਹੁਣ ਪੁੱਸ਼ੀ ਨਾ ਦੁਬਾਰਾ
ਓ ਆਖਾ ਖਦਿਯਾ ਤੇ ਛਡਿਯਾ ਖੁਮਾਰੀਆ
ਜੱਟਾ ਦਿਯਾ ਜੱਟਾ ਵਾਲਿਆ ਗਰਾਰਿਆ
ਓ ਜਮ੍ਮੇ ਪੀਂਦਾ ਦੇ ਆ ਅਂਬਰੀ ਉਡਰਿਯਾ
ਤੁਹ ਕਾਹਤੋਂ ਪਰਖਦੀ ਏ ਯਾਰ ਦਿਯਾ ਯਾਰਿਆ
Đăng nhập hoặc đăng ký để bình luận

ĐỌC TIẾP