ਮਾਹੌਲ ਆਏ ਤੇਰੇ ਯਾਰ ਦਾ
ਮੁੰਡਾ ਫਿਰੇ ਠਾਥਾ ਮਾਰਦਾ
ਆੜੀ ਸਾਰੇ ਜਾਂ ਜੱਟ ਦੇ
ਯਾਰਾਂ ਬਿਨਾ ਕੀਤੇ ਸਾਰ੍ਦਾ
ਦੁਨਿਯਾ ਤਾ ਖਾਰ ਖਾਂਦੀ ਆਏ
ਓ ਬਹੁਤੀ ਪਰਵਾਹ ਨੀ ਮਾਰਦਾ
ਓ ਜਦੋ ਹਸਕੇ ਤੂ ਗੱਲ ਕਰਦੀ
ਪੈਂਦਾ ਆਏ ਭੁਲੇਖਾ ਪ੍ਯਾਰ ਦਾ
ਮਾਹੌਲ ਆਏ ਤੇਰੇ ਯਾਰ ਦਾ
ਮਾਹੌਲ ਆਏ ਤੇਰੇ ਯਾਰ ਦਾ
ਦਿਲੋ ਜੱਟ ਸ਼ੇਰ ਆਏ ਜਿਗਰਾ ਦਲੇਰ ਆਏ
ਪ੍ਯਾਰ ਬੇਸ਼ੁਮਾਰ ਉੱਤੋ ਦੂਣੀ ਕਰੇ ਕੇਰ ਆਏ
ਜੋ ਇਕ ਵਾਰ ਮਿਲ ਲੈਂਦਾ ਮਿਲਦਾ ਓ ਫੇਰ ਆਏ
ਦਿਲ ਵਿਚ ਬਾਡ਼ਨੇ ਨੂ ਲੌਂਦਾ ਕੀਤੇ ਦੇਰ ਆਏ
ਗੱਲ Stɾaight ਕਰੇ ਨਾ ਕੋਯੀ ਹੇੜ ਫੇਰ ਆਏ
ਜੂਠਾ ਤੁਹ Aware ਆਏ
King Declare ਆਏ
ਪੋਂਡਾ Moncler ਆਏ
ਪਾਗੁੰਡਾ ਦਿਤੀ ਦਰ ਆਏ
ਨੀ ਸਾਰੇ ਖਾਸ ਨਾ ਕੋਯੀ ਰਖੇਯਾ Spayer ਆਏ
ਪੱਟੂ ਦੁਨਿਯਾ ਮਾਚੂਣਦੇ
ਕੇਰਾ ਮਿਹੰਗੀਯਾ ਚ੍ਲੌਂਦੇ
ਆਪ ਕਰਦੇ ਨੀ Follow ਪਿਛੇ ਨਡਿਯਨ ਨੂ ਲੌਂਦੇ
ਰੰਗੇ ਦੀ Drive ਆਏ
ਪਰ ਰੰਗੇਓ ਜੱਟ ਬਾਹਰ ਹੈ ਨੀ
ਵੈਰਿਯਾ ਨਾਲ ਖਾਰ ਆਏ ਤੇ ਯਾਰਾਂ ਨਾਲ ਪ੍ਯਾਰ ਆਏ
ਤੇਰੇ ਪਿਛੇ ਲਗ ਲਗ ਕੇ
ਨਾਲ ਦਿਯਾ ਦੇ ਕਲੇਜੇ ਸਾੜ ਦਾ
ਮਹੁਲ ਆਏ ਤੇਰੇ ਯਾਰ ਦਾ
ਮੁੰਡਾ ਫਿਰੇ ਠਾਥਾ ਮਾਰਦਾ
ਓ ਜਦੋ ਹਸਕੇ ਤੂ ਗੱਲ ਕਰਦੀ
ਪੈਂਦਾ ਆਏ ਭੁਲੇਖਾ ਪ੍ਯਾਰ ਦਾ
ਮਾਹੌਲ ਆਏ ਤੇਰੇ ਯਾਰ ਦਾ
ਮਾਹੌਲ ਆਏ ਤੇਰੇ ਯਾਰ ਦਾ
ਮਾਹੌਲ ਆਏ ਤੇਰੇ ਯਾਰ ਦਾ
ਮਾਹੌਲ ਆਏ ਤੇਰੇ ਯਾਰ ਦਾ
Chill ਮੋਡ ਦੇ ਕਿਲ ਸ਼ਾਟ ਜੱਟ ਫਿਕਰ ਕੋਯੀ ਨਾ ਯਾਰਾਂ ਨੂ
ਬਿਟ੍ਸ਼ ਰੰਗ ਦੇ ਮੁੰਡੇ ਚੰਗੇ ਲਗਦੇ Whitess ਯਾਰਾਂ ਨੂ
ਸਨਡੇ Morning ਮੂਡ ਦੇ ਆ ਘੜੋ ਨਿਕਲਦੇ ਸਨੀਵਾਰਾ ਨੂ
ਕਿੰਨੀ ਚਾਰੇ ਚੰਨ ਰਾਕਾਨੇ ਫਰ੍ਕ ਨੀ ਪੈਂਦਾ ਸ੍ਟਾਰਾ ਨੂ
ਸ਼ੌਂਕੀ ਕੂਬ ਕਾਰ ਦਾ
Super Star ਦਾ
ਯਾਰਾਂ ਦਾ ਆ ਯਾਰ ਯਾਰਾਂ ਬਿਨਾ ਕੀਤੇ ਸਾਰ੍ਦਾ
ਸਦ ਸੂਦ ਹੋਣ ਵਾਲੀ ਫੀਲਿਂਗ ਫਰਾਰ ਹੈ ਨੀ
ਕਾਫੀ ਕੁਫੀ ਕੀਤੇ ਅੱਜ ਪੇਗ ਦਾ ਕਰਾਰ ਆਏ
ਪੱਟੂ ਮੱਤ ਨੀ ਰਲੁੰਡੇ ਬਾਹਲੇ ਯਾਰ ਨੀ ਬਨੁਦੇ
ਹੱਦ ਕਰਦੇ ਆ ਪੋਲੇ ਸੱਤ ਦਿਲਾ ਤੇ ਨੀ ਲੌਂਦੇ
Shivjot ਨੂ ਤੂ ਲਾਇਕ ਕਰਦੀ
ਸਾਡਾ ਬੁਸੀਂ ਹੈ ਆਰ ਪਾਰ ਦਾ
ਓ ਜਦੋ ਹਸਕੇ ਤੂ ਗੱਲ ਕਰਦੀ
ਪੈਂਦਾ ਆਏ ਭੁਲੇਖਾ ਪ੍ਯਾਰ ਦਾ
ਮਾਹੌਲ ਆਏ ਤੇਰੇ ਯਾਰ ਦਾ
ਮਾਹੌਲ ਆਏ ਤੇਰੇ ਯਾਰ ਦਾ
ਮਾਹੌਲ ਆਏ ਤੇਰੇ ਯਾਰ ਦਾ
ਮਾਹੌਲ ਆਏ ਤੇਰੇ ਯਾਰ ਦਾ