ਹੁਣ busy ਰਿਹੰਦਾ ਆਏ ਜੱਟ ਕੁੜੇ
ਅੱਜੇ time ਯਾਰਾ ਕੋਲੇ ਘੱਟ ਕੁੜੇ
Busy ਰਿਹੰਦਾ ਆਏ ਜੱਟ ਕੁੜੇ
ਅੱਜੇ ਟਾਇਮ ਯਾਰਾ ਕੋਲੇ
ਕਿ business ਜੱਤੀਏ ਸ਼ੋ ਨੀ ਕਰਦਾ
ਤੂ ਜੋ ਸੋਚੇ ਓ ਨੀ ਕਰਦਾ
ਇਕ ਨਂਬਰ ਦੇ ਦੋ ਨੀ ਕਰਦਾ
ਕਾਮ ਹੁੰਦੇ ਆ ਝਾਤ ਕੁੜੇ
ਹੁਣ busy ਰਿਹੰਦਾ ਆਏ ਜੱਟ ਕੁੜੇ
ਅੱਜੇ time ਯਾਰਾ ਕੋਲੇ ਘੱਟ ਕੁੜੇ
ਹੋ ਗੋਟ'ਆਂ ਦਾ ਵੀ ਗੋਟ ਆ ਗਬਰੂ
ਤੋਪ ਦਿਯਾ ਦਾ toper ਨੀ
ਸਾਂਜ ਨੀ ਔਂਦਾ ਸਿਰ ਤੋਹ ਲੰਗਦਾਏ
ਲਾਂਗ ਜਾਂਦਾ ਜਿਵੇਈਂ ਚੋਪੜ ਨੀ
ਸ਼ੁਰੂ ਤਾ ਜੱਟ ਦੇ ਵੈਰੀ ਕਰਦੇ
ਯਾਰ ਤਾ ਸ਼ੋ ਸ੍ਤੋਪੇਰ ਨੀ
ਡਿਗਦੇ ਜੱਟ ਦੇ ਮੂਹਰੇ ਆਜੇ
ਫਿਰੇ ਦੇ ਮਗਰੋ coper
ਕੁਹਤੀਯਾ ਹੀ ਪਯੀ ਜਾਵੇ ਮੂਸਾ ਵਿਚ ਆਯੀ ਜਾਵੇ
ਅੱਤ ਹੀ ਕੜਯੀ ਜਾਵੇ ਏਂਡ ਪੂਰੀ ਲਾਯੀ ਜਾਵੇ
ਫੱਕਿਆ ਉਦਯੀ ਜਾਵੇ ਹੇਟਰ ਮਚਾਈ ਜਾਵੇ
ਏਆਣੇ shot ਕਦੀ ਜਾਵੇ ਵਟ ਕੁੜੇ
ਹੁਣ busy ਰਿਹੰਦਾ ਆਏ ਜੱਟ ਕੁੜੇ
ਅੱਜੇ time ਯਾਰਾ ਕੋਲੇ ਘੱਟ ਕੁੜੇ
ਨੀ ਅੱਜ ਕਲ ਜੱਟਾ ਦੇ ਮੁੰਡੇ
ਕੀਤੇ ਆ ਰੰਗੇ ਵਿਚ ਔਂਦੇ
ਸੁਣੋ ਤੁਸੀ ਜਿਥੇ ਵੀ ਜਾਂਦੇ
ਤਾਨ੍ਹੀ stɾang'ਆਂ ਵਿਚ ਅਔਉਂਦੇ
ਰੀਚ ਕੋਯੀ ਨਾ ਫੀਸ ਕੋਯੀ ਨਾ
ਜੇ ਤੁਹ ਚਾਹਵੇ ਮੁਲਾਕ਼ਾਤ ਸਾਡੇ ਨਾਲ ਨੀ
ਓ ਸਚ ਦੱਸਾ ਚੀਜ਼ ਕੋਯੀ ਨਾ
ਰੀਝ ਕੋਯੀ ਨਾ ਜਿਹਦੀ ਮਿੱਤਰਾ ਦੇ ਵਾਸ ਦਾ ਸਵਾਲ ਨੀ
ਤਕ ਤਕ ਕੂਡਿਯਾ ਦਾ ਹੁੰਦਾ ਬੁਰਾ ਹਾਲ ਨੀ
ਪਰ ਮੁੰਡਾ ਬਹਉਤੀਯਾ ਦਾ ਕਰਦਾ ਖਯਾਲ ਨੀ
ਜਿਥੇ ਕੋਯੀ ਨਾ ਥਿੰਕ ਕਰੇ
ਜੱਟ ਉਥੇ ਮਾਰਦਾ ਸੱਟ ਕੁੜੇ
ਹੁਣ busy ਰਿਹੰਦਾ ਆਏ ਜੱਟ ਕੁੜੇ
ਅੱਜੇ time ਯਾਰਾ ਕੋਲੇ ਘੱਟ ਕੁੜੇ
ਕਿਹ ਕੇ ਕਰਦਾ ਕਮ ਕਸੂਤੇ
ਕਦੋਂ ਕਿ ਕਰਨਾ mood ਦੇ ਉੱਤੇ
ਜਾਗ੍ਦੇ ਆ ਜਦ ਲੋਕਿ ਸੁੱਟੇ
ਕਦੀ ਫਿਰਦਾ ਤਟ ਕੁੜੇ
ਹੁਣ ਬਿਜ਼ੀ ਰਿਹੰਦਾ ਆਏ
ਬਿੱਲੋ ਨਖਰੇ ਨਾ less boy
ਅਸਲੇ ਨਾਲ ਲੇਸ ਕਿੰਨੀ ਕਰਦੇ ਆ ਐਸ਼
ਕਿੰਨਾ ਕੀਤਾ ਪੇਸਤੇਸ਼ ਮੇਰਾ ਮੂਕ ਦਾ ਨੀ cash
ਜਿਹਦੇ ਕਰਦੇ clash ਸਾਲੇ ਕਰਤੇ smash
ਰਾਖੀ luxury ਰਿਹਾਇਸ਼ ɾide ਚਲਦੀ ਆ ਰਸ਼
ਨਾਮ ਕਰਦੇ flash ਬੀਬਾ
ਨਾ ਇਫ ਤੇ ਨਾ ਕੋਯੀ but ਕੁੜੇ
Royals ਰਖੀ ਗੁਟ ਤੇ ɾolly
ਫੁੱਲ ਪੈਦਲ ਤੇ ɾace ਆ ਖੋਲੀ
ਰੋਬ ਵੀ ਪੂਰਾ nature ਜਾਲੀ
ਫਾਏਲ ਕੇ ਤੁਰਦਾ ਹੋਲੀ ਹੋਲੀ
Squate ਮਾਰਦਾ 200 ਦੀ ਤੇ
ਝੋਲ ਮਾਰਦਾ ਪੱਟ ਕੁੜੇ
ਹੁਣ busy ਰਿਹੰਦਾ ਆਏ ਜੱਟ ਕੁੜੇ
ਅੱਜੇ ਟਾਇਮ ਯਾਰਾ ਕੋਲੇ ਘੱਟ ਕੁੜੇ
ਯਾਰ ਸੂਰਜ ਤੋ ਪਿਹਲਾ ਉਠਦਾ
ਫੁੱਲ ਨਈ ਬੰਕਾ ਬੁੱਲੇ ਲੁਟਦਾ
ਤੀਰ ਟੂਕਾ ਨੀ ਲਯਾ ਬਹੁਤੀ
ਚੱਕੀ ਨਾ ਕਦੇ ਅੱਤ ਕੁੜੇ
ਹੁਣ ਕਿ ਆ shivjot show ਨੀ ਕਰਦਾ
ਮਲਵੇ ਵਾਲੀ ਮਤ ਕੁੜੇ
ਹੁਣ busy ਰਿਹੰਦਾ ਆਏ ਟਾਇਮ ਯਾਰਾ ਕੋਲੇ