ਤੂ ਖੁਲੀ ਹੋਕੇ ਘੁਮ ਨਖਰੋ..
ਤੂ ਖੁਲੀ ਹੋਕੇ ਘੁਮ ਨਖਰੋ
ਤੇਰਾ PB 03 ਵਾਲਾ ਯਾਰ ਨੀ
ਜੋ ਰਿਹਿੰਦੇ ਤੇਰਾ ਰਾਹ ਰੋਕਦੇ
ਰਾਹ ਰੋਕਦੇ, ਰਾਹ ਰੋਕਦੇ..
Desi crew
ਜੋ ਰਿਹਿੰਦੇ ਤੇਰਾ ਰਾਹ ਰੋਕਦੇ
ਨੀ ਸਾਰੇ ਚਕ ਲੂਣ Bread ਸੰਨੇ ਥਾਰ ਨੀ
ਤੂ ਖੁਲੀ ਹੋਕੇ ਘੁਮ ਨਖਰੋ
ਤੇਰਾ PB 03 ਵਾਲਾ ਯਾਰ ਨੀ
PB 03 ਵਾਲਾ ਯਾਰ ਨੀ)
ਹੋ ਕੱਲੀ ਕੂੜੀ ਚਲੇ ਕਾਲੀ beamer ਨੂ ਦੇਖ
ਪਿੱਛਾ ਕਰਦੇ ਲਫੈਂਡ ਪਾਲ ਵਿਹਿਮ ਜੋ
ਪਤਾ ਨੀ ਪਤੰਦਰਾ ਨੂ ਕਿ ਦੀ ਦੁਆ ਮਾਨ
ਤੇ ਡੋਲਦਾ ਨੀ ਕਿੱਸੇ ਤੇ ਵੀ ਰਿਹਿਮ ਓ
(ਪਤਾ ਨੀ ਪਤੰਦਰਾ ਨੂ ਕਿ ਦੀ ਦੁਆ ਮਾਨ
ਨਿਤ ਡੋਲਦਾ ਨੀ ਕਿੱਸੇ ਤੇ ਵੀ ਰਿਹਿਮ ਓ)
ਹੋ ਜਾਂਦਾ ਮੈਂ ਇਹੋ ਜਿਹੇ ਤਿੱਤਰ ਬਤੇਰੇ
ਖਾਲੀ fire ਤੇ ਹੋ ਜਾਂ ਜੋ ਫਰਾਰ ਨੀ
ਤੂ ਖੁਲੀ ਹੋਕੇ ਘੁਮ ਨਖਰੋ..
ਤੂ ਖੁਲੀ ਹੋਕੇ ਘੁਮ ਨਖਰੋ
ਤੇਰਾ PB 03 ਵਾਲਾ ਯਾਰ ਨੀ
ਜੋ ਰਿਹਿੰਦੇ ਤੇਰਾ ਰਾਹ ਰੋਕਦੇ
ਨੀ ਸਾਰੇ ਚਕ ਲੂ bread ਸੰਨੇ ਥਾਰ ਨੀ
ਤੂ ਖੁਲੀ ਹੋਕੇ ਘੁਮ ਨਖਰੋ
ਤੇਰਾ PB 03 ਵਾਲਾ ਯਾਰ ਨੀ
(ਓ ਤੀਨ ਵਾਲਾ ਯਾਰ ਨੀ)
ਓ ਪੱਕੀ ਗੋਲੀ ਦਾ ਖੜਕਾ ਸੁੱਣਨਦਾ
ਪੱਕੀ ਗੋਲੀ ਦਾ (ਪੱਕੀ ਗੋਲੀ ਦਾ)
ਗੋਲੀ ਦਾ ਖੜਕਾ ਸੁੱਣਨਦਾ
Webley scott ਚਲਦੀ ਆਨਕੇ, ਆਨਕੇ
ਹੋ ਸਬ ਦੀ ਸੀਰੀ ਤੇ ਠੇਡੇ ਲੋਨ ਪੱਟੂ ਜਾਂ ਕੇ
ਸਬ ਦੀ ਸੀਰੀ ਤੇ ਠੇਡੇ ਲੋਨ ਪੱਟੂ ਜਾਂ ਕੇ
ਐਂਵੇ ਨੀ ਬਠਿੰਡੇ ਵੇਲ
ਐਂਵੇ ਨੀ ਬਠਿੰਡੇ ਵੇਲ
ਐਂਵੇ ਨੀ ਬਠਿੰਡੇ ਨੀ
ਬਠਿੰਡੇ ਵਾਲੇ ਰਾਇਫਲ’ਆਂ ਦੇ ਸ਼ੋੰਕਿ
ਐਂਵੇ ਨੀ ਬਠਿੰਡੇ ਵਾਲੇ
ਰਾਇਫਲ’ਆਂ ਦੇ ਸ਼ੋੰਕਿ ਆਏ ਤਸ਼ੀਰ ਤੱਤੀ ਦੇ
ਪੈਰਾਂ ਵਿਚ ਰੋਲ ਦੇ
ਮੁਕਦਮੇ ਜੋ ਗੋਲੀ ਨਾਲ ਵਿਚੋਂ ਟੱਪੀ ਦੇ
ਪੀੜੀਆਂ ਤਾਂ ਏਨਾ ਕੋਈ ਸਿਰ ਚਕ ਦਾ
ਜਿਥੇ ਕੱਦੀ ਦੀ ਟਿੱਕਾ ਕੇ ਬਿੱਲੋ ਖਾਰ ਨੀ
ਤੂ ਖੁਲੀ ਹੋਕੇ ਘੁਮ ਨਖਰੋ..
ਤੂ ਖੁਲੀ ਹੋਕੇ ਘੁਮ ਨਖਰੋ
ਤੇਰਾ PB 03 ਵਾਲਾ ਯਾਰ ਨੀ
ਜੋ ਰਿਹਿੰਦੇ ਤੇਰਾ ਰਾਹ ਰੋਕਦੇ
ਰਾਹ ਰੋਕਦੇ, ਰਾਹ ਰੋਕਦੇ (ਰਾਹ ਰੋਕਦੇ..)
ਹੋ ਪੱਤੇ ਜੋ ਪਟੋਲੇਯਾ ਦੇ
ਹਟਾਣ ਟੱਪੇ ਗੇੜੀ ਲੌਂ ਭੁੱਲ ਜਾਣਗੇ
ਪੁਰਜੇ ਓਹ੍ਨਾ ਦੇ ਜਿਹੜੇ ਲੰਡੂ ਸੋਚ ਵੇਲ ਸਾਰੇ..
ਹੋ ਪੱਤੇ ਜੋ ਪਾਟੋਲੇਯਾ ਦੇ
ਹਟਾਣ ਟੱਪੇ ਗੇਹੜੀ ਲੌਂ ਭੁੱਲ ਜਾਣਗੇ
ਪੁਰਜੇ ਓਹ੍ਨਾ ਦੇ ਜਿਹੜੇ ਲੰਡੂ ਸੋਚ ਵੇਲ
ਸਾਰੇ ਖੁਲ ਜਾਣਗੇ
ਹੋਂਸਲਾ ਤੂ ਰਖ ਸ਼ਿਵਜੋਤ ਨੂ ਤਾਂ ਲੱਗੇ
ਬਿੱਲੋ ਜਾਣੋ ਪ੍ਯਾਰਾ ਆਪਣਾ ਪ੍ਯਾਰ ਨੀ
ਤੂ ਖੁਲੀ ਹੋਕੇ ਘੁਮ ਨਖਰੋ..
ਤੂ ਖੁਲੀ ਹੋਕੇ ਘੁਮ ਨਖਰੋ
ਤੇਰਾ PB 03 ਵਾਲਾ ਯਾਰ ਨੀ
ਜੋ ਰਿਹਿੰਦੇ ਤੇਰਾ ਰਾਹ ਰੋਕਦੇ
ਰਾਹ ਰੋਕਦੇ, ਰਾਹ ਰੋਕਦੇ (ਰਾਹ ਰੋਕਦੇ..)
ਨੀ ਸਾਰੇ ਚਕ ਲੂ bread ਸੰਨੇ ਥਾਰ ਨੀ
ਤੂ ਖੁਲੀ ਹੋਕੇ ਘੁਮ ਨਖਰੋ
ਤੇਰਾ PB 03 ਵਾਲਾ ਯਾਰ ਨੀ
ਜੋ ਰਿਹਿੰਦੇ ਤੇਰਾ ਰਾਹ ਰੋਕਦੇ
ਨੀ ਸਾਰੇ ਚਕ ਲੂ bread ਸੰਨੇ ਥਾਰ ਨੀ
ਤੂ ਖੁਲੀ ਹੋਕੇ ਘੁਮ ਨਖਰੋ
ਤੇਰਾ PB 03 ਵਾਲਾ ਯਾਰ ਨੀ