ਮੈਂ ਪੁੱਤ ਹਾਂ ਸ਼ੌਕੀਨ ਜੱਟ ਦਾ
ਮੈਂ ਪੁੱਤ ਹਾਂ ਸ਼ੌਕੀਨ ਜੱਟ ਦਾ
ਰੀਝਾਂ ਨਾਲ ਸਾਡੇ ਫੁਲ ਨੂੰ ਚੁਬਾਰੇ
ਹੋ ਖੇਤ ਸਾਡੇ ਜੰਨਤ ਜਹੇ
ਜਿਨਾਂ ਨਾਲ ਰਹਿੰਦੇ ਚੱਲਦੇ ਗੁਜ਼ਾਰੇ
ਮੈਂ ਪੁੱਤ ਹਾਂ ਸ਼ੌਕੀਨ ਜੱਟ ਦਾ
Mr Baaz
ਹੋ ਪਿੰਡਾਂ ਦੇ ਰਾਵਾਜ਼ ਵੱਖਰੇ
ਰਹਿੰਦੀ ਸਾਥ ਵਿਚ ਮਿੱਤਰਾਂ ਦੀ ਧਾਣੀ
ਹੋ ਗਲੀ ਗਲੀ ਫੋਰਡ ਕੂਕਦੇ
ਰੁੱਤ ਕੰਮ ਦੀ ਸ਼ਾਮਾਹੀ ਜਦੋਂ ਆਨੀ
ਹੋ ਕੱਠੇ ਹੋਕੇ ਲਾਉਣ ਰੌਣਕ ’ਆਂ
ਹੋ ਕੱਠੇ ਹੋਕੇ ਲਾਉਣ ਰੌਣਕ ’ਆਂ
ਜਦੋਂ ਸ਼ਾਮ ਨੂੰ ਮਿਲਣ ਥੱਕੇ ਹਾਰੇ
ਮੈਂ ਪੁੱਤ ਹਾਂ ਸ਼ੁਕੀਨ ਜੱਟ ਦਾ
ਰੀਝਾਂ ਨਾਲ ਸਾਡੇ full ਨੇ ਚੁਬਾਰੇ
ਹੋ ਖੇਤ ਸਾਡੇ ਜੰਨਤ ਜਹੇ
ਜਿਨਾਂ ਨਾਲ ਰਹਿੰਦੇ ਚੱਲਦੇ ਗੁਜ਼ਾਰੇ
ਮੈਂ ਪੁੱਤ ਹਾਂ ਸ਼ੁਕੀਨ ਜੱਟ ਦਾ
ਰਹਿਣ ਸਿਖਰਾਂ ਤੇ ਝੰਡੇ ਝੂਲਦੇ
ਮੁੱਲ ਮੇਹਨਤ ਦਾ ਦੁਗਣਾ ਤੂੰ ਪਵਿੱਨ
ਹੋ ਕੀ ਐ ਪੱਲੇ ਜੱਟ ਦੇ
ਤੇਰੀ ਖੈਰ ਦਸਾਨ ਨੌਹਾਂ ਦੀ ਕਮਾਈ
ਓਟ ਗਹਿਰੀ ਰੱਖੀ ਮਾਲਕਾ
ਓਟ ਗਹਿਰੀ ਰੱਖੀ ਮਾਲਕਾ
ਤੇਰੇ ਵੱਸ ਸਾਡੇ ਮਹੱਲ ਮੁਨਾਰੇ
ਮੈਂ ਪੁੱਤ ਹਾਂ ਸ਼ੌਕੀਨ ਜੱਟ ਦਾ
ਰੀਝਾਂ ਨਾਲ ਸਾਡੇ ਫੁਲ ਨੂੰ ਚੁਬਾਰੇ
ਹੋ ਖੇਤ ਸਾਡੇ ਜਨਤ ਜਹੇ
ਜਿਨਾਂ ਨਾਲ ਰਹਿੰਦੇ ਚੱਲ ਦੇ ਗੁਜ਼ਾਰੇ
ਮੈਂ ਪੁੱਤ ਹਾਂ ਸ਼ੌਕੀਨ ਜੱਟ ਦਾ
ਤੂਤਾਂ ਵਾਲਾ ਮੋਛਾ ਜਾਪਦੀ
ਸਾਡੇ ਜੁੰਡੀ ਦੇ ਯਾਰਾਂ ਦੀ ਯਾਰੀ
ਮੁਛ ਜੀ ਚੜਾ ਕੇ ਰੱਖੀ ਦੀ
ਰੱਖੀ ਮੁੱਢ ਤੋਂ ਹੀ ਕੈਮ ਸਰਦਾਰੀ
ਹੋ ਨਾਮ ‘ਸ਼ਿਵਜੋਤ ’ ਬੱਲੀਏ
ਹੋ ਨਾਮ ‘ਸ਼ਿਵਜੋਤ ’ ਬੱਲੀਏ
ਮੋਰਜੰਡ ਵਿਚ ਲੁੱਟੀ ਦੇ ਨਜ਼ਾਰੇ
ਮੈਂ ਪੁੱਤ ਹਾਂ ਸ਼ੌਕੀਨ ਜੱਟ ਦਾ
ਰੀਝਾਂ ਨਾਲ ਸਾਡੇ ਫੁਲ ਨੂੰ ਚੁਬਾਰੇ
ਹੋ ਖੇਤ ਸਾਡੇ ਜੰਨਤ ਜਹੇ
ਜਿਨਾਂ ਨਾਲ ਰਹਿੰਦੇ ਚੱਲਦੇ ਗੁਜ਼ਾਰੇ
ਮੈਂ ਪੁੱਤ ਹਾਂ ਸ਼ੌਕੀਨ ਜੱਟ ਦਾ