ਸਹੇਲਿਆ ਦੇ ਚਕਰਂ ਚ
ਮੈਨੂ ਭੋਰਾ ਪਈ ਨਾ
ਜਿਹਦੇ ਰਹਿ ਨੀ ਜਾਣਾ
ਓਥੇ ਮਿਹਨਤ ਕਰਾਈ ਨਾ
ਸਹੇਲਿਆ ਦੇ ਚਕਰਂ ਚ
ਮੈਨੂ ਭੋਰਾ ਪਈ ਨਾ
ਜਿਹਦੇ ਰਹਿ ਨੀ ਜਾਣਾ
ਓਥੇ ਮਿਹਨਤ ਕਰਾਈ ਨਾ
ਓ ਮਿਹੇਰ ਤੇਰੀ ਮਿਤਰਾਂ
ਨੇ ਐਸ਼ ਕਰਨੀ
ਚਾਰੇ ਪੱਸੋ ਚਕ ਦੀ
ਹਨੇਰੀ ਜੱਟ ਦਾ
ਓ ਰੱਬਾ ਜਿਹੜੀ ਕੁੜੀ ਨਾ
ਸੰਜੋਗ ਜੱਟ ਦੇ
ਓਸੇ ਨਾ ਕਰਾਈ ਤੂ Affair ਜੱਟ ਦਾ
ਓ ਰੱਬਾ ਜਿਹੜੀ ਕੁੜੀ ਨਾ
ਸੰਜੋਗ ਜੱਟ ਦੇ
ਓਸੇ ਨਾ ਕਰਾਈ ਤੂ Affair
The Boss!
ਚਾਹੇ 1 – 2 plan dismiss ਕਰਦੇ
ਪਰ ਏ ਵਾਲੀ ਪੂਰੀ ਮੇਰੀ wish ਕਰਦੇ
ਮੇਰੇ ਸੁਪਨੇ ਚ ਭੇਜ ਦੇ
ਊ ਖੰਡ ਦੀ ਡਲੀ
ਕੇਰਾ ਆਕੇ for [Dm7]head ਉੱਤੇ kiss ਕਰਦੇ
ਊ ਟੁੱਟੇ ਨਾ dream ਤੇ
ਮੈਂ ਲਵਾ feeling ਆਂ
ਮਹੀਨਾ ਕਿਨਾ ਹੋਵੇ
ਜੇ ਸਵੇਰ ਜੱਟ ਦਾ
ਓ ਰੱਬਾ ਜਿਹੜੀ ਕੁੜੀ ਨਾ
ਸੰਜੋਗ ਜੱਟ ਦੇ
ਓਸੇ ਨਾ ਕਰਾਈ ਤੂ Affair ਜੱਟ ਦਾ
ਰੱਬਾ ਜਿਹੜੀ ਕੁੜੀ ਨਾ
ਸੰਜੋਗ ਜੱਟ ਦੇ
ਓਸੇ ਨਾ ਕਰਾਈ ਤੂ Affair ਜੱਟ ਦਾ
ਓ ਕਦੋ ਸ਼ਗਨਾ ਦੇ
ਸਾਡੇ ਤੂ ਫ੍ਰੂਟ ਚਲਨੇ
ਕਦੋ ਛਡਣੇ ਮੀਨ
ਕੂਡਿਆ ਦੇ ਰਹਿ ਮਲਣੇ
ਓ ਚਕ੍ਯਾ ਨੀ ਜਾਣਾ
ਓਹਦੇ ਮਿਲਣੇ ਦਾ ਚਾਹ
ਓਹਨੂ ਦੇਖ ਦੇਖ
ਰੱਬਾ ਮੇਰੇ ਸਾਹ ਚਾਲਨੇ
ਓ ਏਂਗੇਜ੍ਮੇਂਟ ਗਾਉਨ ਵਿਚ ਪਰੀ ਲਗਨੀ
ਉਂਗਲੀ ਚ ਪਾ ਕੇ ਸਾਲਿਟੇਰ ਜੱਟ ਦਾ
ਓ ਰੱਬਾ ਜਿਹੜੀ ਕੁੜੀ ਨਾ
ਸੰਜੋਗ ਜੱਟ ਦੇ
ਓਸੇ ਨਾ ਕਰਾਈ ਤੂ Affair ਜੱਟ ਦਾ
ਰੱਬਾ ਜਿਹੜੀ ਕੁੜੀ ਨਾ
ਸੰਜੋਗ ਜੱਟ ਦੇ
ਓਸੇ ਨਾ ਕਰਾਈ ਤੂ Affair ਜੱਟ ਦਾ
ਸਾਡੇ ਵਿਹਦੇ ਵਿਚ ਛੂਡੇ
ਵਾਲੀ ਬੇਹੇਨ ਲਗ ਪਏ
ਮੇਰੀ ਮਮ੍ਮੀ ਨਾਲ ਸੁਖ
ਦੁਖ ਸਿਹੇਨ ਲਗ ਪਏ
ਜਦੋ ਬਾਹਰ ਹੋਵਾਂ ਰਹਵੇ
ਮੈਨੂ ਮਿਸ ਕਰਦੀ
ਸੋਹਣੀ ਸ਼ਿਵਜੋਤ ਸ਼ਿਵਜੋਤ
ਕਿਹੇਨ ਲਗ ਪਏ
ਓ ਪਲੇਯਾ ਏ ਅੱਮੀ ਨੇ
ਖਵਾ ਕੇ ਚੂੜਿਆ
ਓਹਦਾ ਸਾਂਵਲਾ ਤੇ
ਰੰਗ fair ਜੱਟ ਦਾ
ਓ ਰੱਬਾ ਜਿਹੜੀ ਕੁੜੀ ਨਾ
ਸੰਜੋਗ ਜੱਟ ਦੇ
ਓਸੇ ਨਾ ਕਰਾਈ ਤੂ Affair ਜੱਟ ਦਾ
ਰੱਬਾ ਜਿਹੜੀ ਕੁੜੀ ਨਾ
ਸੰਜੋਗ ਜੱਟ ਦੇ
ਓਸੇ ਨਾ ਕਰਾਈ ਤੂ Affair ਜੱਟ ਦਾ