Waliyan

ਤੇਰੀ shopping ਵਾਂਗੂ, ਮੁੱਕਦੀਆਂ ਨਹੀਂ ਤਾਰੀਫ਼ਾਂ ਤੇਰੀਆਂ
A TO Z ਸਭ ਤੇਰੇ ਬਾਰੇ ਗੱਲਾਂ ਮੇਰੀਆਂ
ਕਰਦੀਆਂ ਜੋ impress, ਸੋਹਣੀਏ
ਓਹੀ ਵੰਗਾਂ ਪਾ ਲਈਆਂ
ਨੀ ਓਹੀ ਵੰਗ ਪਾ ਲਈਆਂ (ਨੀ ਓਹੀ ਵੰਗ ਪਾ ਲਈਆਂ)
Light-light ਜਿਹੀ dress, ਸੋਹਣੀਏ
ਕੰਨਾਂ ਦੇ ਵਿੱਚ ਵਾਲੀਆਂ
ਨੀ ਕੰਨਾਂ ਦੇ ਵਿੱਚ ਵਾਲੀਆਂ
ਨੀ ਕੰਨਾਂ ਦੇ ਵਿੱਚ ਵਾਲੀਆਂ

Pastel color ਤੇਰੇ ਬਾਹਲੇ ਜੱਚਦੇ ਨੇ
Matching "Shivjot" ਨਾਲ ਸਭ ਗੱਲਾਂ ਦੱਸਦੇ ਨੇ
Pastel color ਤੇਰੇ ਬਾਹਲੇ ਜੱਚਦੇ ਨੇ
Matching ਕਿਸ ਦੇ ਨਾਲ ਸਭ ਗੱਲਾਂ ਦੱਸਦੇ ਨੇ
ਨੀ ਤੂੰ ਮੁੰਡੇ fan ਕਰੇਂਗੀ
ਜਦੋਂ look plan ਕਰੇਂਗੀ
ਮੁੰਡੇ fan ਕਰੇਂਗੀ
ਜਦੋਂ look plan ਕਰੇਂਗੀ
ਧਿਆਨ ਰੱਖੀ ਥੋੜ੍ਹਾ ਘੱਟ ਸੱਜੀ
ਓਏ, ਜਾਨਾਂ ਸਭ ਨੂੰ ਪਿਆਰੀਆਂ
ਜ਼ਿੰਦਗੀਆਂ ਸਭ ਪਿਆਰੀਆਂ
ਨੀ ਜਾਨਾਂ ਸਭ ਨੂੰ ਪਿਆਰੀਆਂ
Light-light ਜਿਹੀ dress, ਸੋਹਣੀਏ
ਕੰਨਾਂ ਦੇ ਵਿੱਚ ਵਾਲੀਆਂ
ਨੀ ਕੰਨਾਂ ਦੇ ਵਿੱਚ ਵਾਲੀਆਂ
ਨੀ ਕੰਨਾਂ ਦੇ ਵਿੱਚ ਵਾਲੀਆਂ

ਇਹ ਜੋ ਮੁੰਡੇ ਅੱਗੇ ਪਿੱਛੇ ਨੇ
ਸਭ side effects ਨੇ beauty ਦੇ
Bodyguards ਦੇ ਵਾਂਗੂ ਰਹਿੰਦੇ forever ਹੀ duty ਤੇ
ਇਹ ਜੋ ਮੁੰਡੇ ਅੱਗੇ ਪਿੱਛੇ ਨੇ
ਸਭ side effects ਨੇ beauty ਦੇ
Bodyguards ਦੇ ਵਾਂਗੂ ਰਹਿੰਦੇ forever ਹੀ duty ਤੇ
Light-light ਜਿਹੀ dress, ਸੋਹਣਿਆ
ਕੰਨਾਂ ਦੇ ਵਿੱਚ ਵਾਲੀਆਂ
ਕੰਨਾਂ ਦੇ ਵਿੱਚ ਵਾਲੀਆਂ
ਕੰਨਾਂ ਦੇ ਵਿੱਚ ਵਾਲੀਆਂ
ਜ਼ਰਾ ਸਾਂਭ ਕੇ ਰੱਖ ਦਿਲ melt ਹੋ ਜਾਣਾ
ਨਜ਼ਰਾਂ ਜਦੋਂ ਮਿਲਾ ਲਈਆਂ
ਨਜ਼ਰਾਂ ਜਦੋਂ ਮਿਲਾ ਲਈਆਂ
ਅੱਖਾਂ ਵਿੱਚ ਅੱਖਾਂ ਪਾ ਲਈਆਂ

ਤੇਰੀ ਮੜਕ ਪੰਜਾਬਣਾਂ ਜਿਹੀ
Punjab ਦੀ ਲੱਗਦੀ ਐਂ
ਮੈਨੂੰ ਚੜ੍ਹਦੀ ਜਾਨੀ ਐਂ
ਸ਼ਰਾਬ ਜਿਹੀ ਲੱਗਦੀ ਐਂ
ਮੜਕ ਪੰਜਾਬਣਾਂ ਜਿਹੀ
Punjab ਦੀ ਲੱਗਦੀ ਐਂ
ਨੀ ਤੂੰ ਚੜ੍ਹਦੀ ਜਾਨੀ ਐਂ
ਸ਼ਰਾਬ ਜਿਹੀ ਲੱਗਦੀ ਐਂ
Style'oh ਬਣ-ਬਣ ਬਹਿੰਦੀ
Story ਆਂ ਪਾਉਂਦੀ ਰਹਿੰਦੀ
ਨਿੱਤ style'oh ਬਣ-ਬਣ ਬਹਿੰਦੀ
ਤੂੰ story ਆਂ ਪਾਉਂਦੀ ਰਹਿੰਦੀ
ਤੇਰੀ ਗੱਲਬਾਤ ਹੀ ਵੱਖਰੀ ਆ
ਉਂਝ beautiful ਨੇ ਸਾਰੀਆਂ
Beautiful ਨੇ ਸਾਰੀਆਂ
ਕੁੜੀਆਂ ਸਾਰੀ ਦੀਆਂ ਸਾਰੀਆਂ
Light-light ਜਿਹੀ dress, ਸੋਹਣੀਏ
ਕੰਨਾਂ ਦੇ ਵਿੱਚ ਵਾਲੀਆਂ
ਨੀ ਕੰਨਾਂ ਦੇ ਵਿੱਚ ਵਾਲੀਆਂ
ਨੀ ਕੰਨਾਂ ਦੇ ਵਿੱਚ ਵਾਲੀਆਂ
ਬਾਤ ਨੀ ਕੁੱਝ ਵੀ ਕਹਿੰਦੀ
ਗੱਲਾਂ ਕਰਦੀਆਂ ਅੱਖਾ ਕਾਲੀਆਂ
ਨੀ ਕਰਦੀਆਂ ਅੱਖਾ ਕਾਲੀਆਂ
ਕੰਨਾਂ ਦੇ ਵਿੱਚ ਵਾਲੀਆਂ
Đăng nhập hoặc đăng ký để bình luận

ĐỌC TIẾP