Effort ਲਾਏ ਘਟ ਨੇ ਜਿੱਤ ਲਯੀ ਬਾਜ਼ੀ ਜੱਟ ਨੇ
ਜਿੰਨੇ ਵੀ ਦਿਲ ਪਾਸੇ ਸੀ ਕਰਤੇ ਰਾਜੀ ਜੱਟ ਨੇ
ਜਿਹਿਨੂ ਹਥ ਪਾਵੇ ਬਲੀਏ
ਚੀਜ਼ ਹੋ ਜਾਂਦੀ ਲਖਾ ਦੀ
ਪੇਡੇਯਾ ਸਾਡਾ ਟਾਇਮ ਦੇਖ ਤੂ
ਵੈਲ੍ਯੂ ਪਈ ਗਯੀ ਕਖਾ ਦੀ
ਅਰਸ਼ਾ ਤੇ ਗੱਲਾਂ ਡਾਉਨ ਤੋ ਅਰ੍ਤ ਰਾਕਾਨੇ ਰਿਹਿੰਦੇ ਆ
ਜਿਥੇ ਆ ਰਖੇ ਰੱਬ ਨੇ ਰਾਜੀ ਹੋਕੇ ਰਿਹਿੰਦੇ ਆ
ਫਾਰੇਵਰ ਸਾਉਂਡ ਚੋਬਰ ਦੀ ਫੈਸ਼ਨ ਦੇ ਵਿਚ ਰਿਹੰਦੀ ਆ
ਸੁਣਦੀ ਆ ਬਸੇ ਵੂਫੇਰ ਤੇ ਦਿਲ ਨੂ ਧਕ ਜਿਹੀ ਪੈਂਦੀ ਆ
ਜਦੋਂ ਚੇਤਾ ਤੇਰਾ ਆਵੇ ਚਿਤ ਖਿਡੇਯਾ ਜਿਹਾ ਰਿਹੰਦਾ
ਨੀ ਤੂ ਹੈਪੀਨੇਸ ਵਾਲੀ ਆਏ ਸ੍ਵਿਚ ਯਾਰ ਦੀ
ਗਲਬਾਤ ਆ ਨੀ ਤੇਰੇ ਯਾਰ ਦੀ
ਉੱਤੋਂ ਸਾਨੂ vibe [Am]ਆ ਗਯੀ ਤੇਰੇ ਪ੍ਯਾਰ ਦੀ
Million [C7]ਮੁੰਡੇਯਾ ਚੋਂ ਇਕ ਗਬਰੂ
ਫੁੱਲਾਂ ਜਿਹੀ ਜੱਟੀ ਫਿਰੇ ਜਾਂ ਵਾਰਡੀ
ਨੀ ਜਿਵੇਈਂ ਤੈਨੂ ਸਾਖਿਯਾ
ਓਹਵੇੱਇਂ ਮੈਂ ਕਾਰ'ਆਂ ਰਖਿਯਾ
ਤੇਰੇ ਵਿਚ ਜਾਂ ਮੇਰੀ ਬਣੂ ਜੱਟ ਸ਼ਾਨ ਤੇਰੀ
ਡਿਚ ਨੀ ਮੈਂ ਕਰਦਾ ਨੀ ਖਿਂਚ ਤੇਰੀ ਜ਼ਰਦਾ ਨੀ
ਰਖੂ ਨਾਲ ਨਾਲ ਪਰ ਯਾਰਾ ਬਿਨ ਸਰ੍ਦਾ ਨੀ
ਓਹ੍ਨਾ ਦੀ ਤੂ ਭਾਭੀ ਆਏ ਨੀ ਤੇਰੇ ਹਥ ਚਾਬੀ ਆਏ
ਹੱਥਾਂ ਵਿਚ ਹਥ ਤੇਰਾ ਗੂਸਾਇ ਦੀ ਰਕਾਬਿ ਆਏ
ਨੀ ਗਬਰੂ ਪੰਜਾਬੀ ਜੱਟ ਮਲਵੇ ਦਾ ਬੈਕ੍ਵਰ੍ਡ
ਰੇਤੇ ਆ ਤੋਂ ਉਤੇਯਾ ਅੱਜ ਰੋਲ੍ਸ ਖਾਡ਼ੀ ਬੈਕਯਾਰ੍ਡ
ਆਂਖ ਬਿੱਲੋ ਖਡ਼ੀ ਆਏ ਨੀ ਚਾਰੇ ਪਾਸੇ ਤਦੀ ਆਏ
ਜਾਂਦਾ ਜ਼ਮਾਨਾ ਆਏ ਨੀ ਪੂਰਾ ਸੁਕਰਾਨਾ ਆਏ
ਰੱਬ ਵੱਲੋ ਤੋਡ਼ ਨੀ ਕੋਯੀ ਚੋਬਰ ਦਾ ਤੋਡ਼ ਨੀ ਕੋਯੀ
ਤੇਰੇ ਉੱਤੇ ਫੁੱਲ ਆ ਨਾ ਗਲ ਕਰ ਐਤਬਾਰ ਦੀ
ਗਲਬਾਤ ਆ ਨੀ ਤੇਰੇ ਯਾਰ ਦੀ
ਉੱਤੋਂ ਸਾਨੂ vibe [Am]ਆ ਗਯੀ ਤੇਰੇ ਪ੍ਯਾਰ ਦੀ
Million [C7]ਮੁੰਡੇਯਾ ਚੋਂ ਇਕ ਗਬਰੂ
ਫੁੱਲਾਂ ਜਿਹੀ ਜੱਟੀ ਫਿਰੇ ਜਾਂ ਵਾਰਡੀ
ਓ limit edition [C7]ਗਬਰੂ ਆਏ
ਨੀ ਸਾਂਭ ਸਾਂਭ ਕੇ ਰਖ ਕੁੜੇ
ਸਾਡੀ ਤਾਂ ਗੱਲ ਇੱਕੋ ਆ
ਇਕ ਦੂਜੇ ਤੋ ਨਾ ਵਖ ਕੁੜੇ
Full possitive ਆ ਪਖ ਕੁੜੇ
ਚਾਹੀਦਾ ਕਿ ਦੱਸ ਕੁਦੇ
ਤੇਰੇ ਤੋਂ ਕੁਰਬਾਨ ਕਰ ਡੇਯਾ
Dogecoin ਮੈਂ ਲਖ ਕੁੜੇ
ਨੀ ਡਾਇਮਂਡ ਪੀਸ ਆ ਜੱਟ ਕੁੜੇ
ਤੂ ਸਾਂਭ ਸਾਂਭ ਕੇ ਰਖ ਕੁੜੇ
ਨੀ ਓਹੀ ਜੱਟ ਬੂਟ ਆ ਨੀ ਹੋਗੇ ɾeboot ਆ
ਲ੍ਵ ਦੇ ਬੂਟ ਆ ਤੇ ਕੱਲੇ ਗੇਹਦੀ ɾoot ਆ
ਨੀ ਥੱਲੇ ਵਿਪ ਗਾਂਟ ਰਾਖੀ ਵੱਜਦੇ salute ਆ
ਗੋਦ ਦੀ greatnes ਆ ਕਰੀ ਜਾਂਦਾ ਜੋ bless ਕੁੜੇ
ਬਹੂਤਾਂ greatitude ਬੋਲਦਾ ਬੋਲੇ ego less ਕੁੜੇ
ਰਿਹੰਦਾ shivjot ਕਿ ਕਰਦਾ ਕਰੀ ਜਾਂਦੇ ਕਯੀ guess ਕੁੜੇ
ਰਖੇ ਕਾਬੂ ਮੈਂ ਕਰਕੇ ਲੈਂਦਾ ਕੀਤੇ stɾess
ਨੀ ਬਿੱਲੋ ਤੂ ਹੀ ਮੇਰੀ bless ਤੈਨੂ ਕਰੀ ਜਾਵਾ miss
ਇੱਕੋ darling ਆ ਮੇਰੇ ਬਿਨਾ ਕੀਤੇ ਸਾਰਡੀ
ਗਲਬਾਤ ਆ ਨੀ ਤੇਰੇ ਯਾਰ ਦੀ
ਉੱਤੋਂ ਸਾਨੂ vibe [Am]ਆ ਗਯੀ ਤੇਰੇ ਪ੍ਯਾਰ ਦੀ
Million [C7]ਮੁੰਡੇਯਾ ਚੋਂ ਇਕ ਗਬਰੂ
ਫੁੱਲਾਂ ਜਿਹੀ ਜੱਟੀ ਫਿਰੇ ਜਾਂ ਵਾਰਡੀ