Pegg Day

ਹੋ ਕਦੇ ਹੁੰਦਾ ਤੇਰਾ ਬਿਲੋ rose day,
ਕਦੇ ਹੁੰਦਾ ਤੇਰਾ propose day,

ਹੋ ਕਦੇ ਹੁੰਦਾ ਤੇਰਾ ਬਿਲੋ rose day,
ਕਦੇ ਹੁੰਦਾ ਤੇਰਾ propose day,
ਸਾਲ ਚ ਮਨਾਵੇ ਤੂ ਤਾ ਗਿਣਤੀ ਦੇ,
ਜੱਟਾਂ ਦੇ ਤਾ ਘੁੱਗੂ ਨਿਤ ਜਾਗ੍ਦੇ ਆ,
ਤੇਰੇ ਨਾਲ dinner ਨੀ ਹੋਣਾ ਬਲਿਏ,
ਨੀ ਮਿਤਰਾਂ ਦਾ, ਮਿਤਰਾਂ ਦਾ peg day ਆ,
ਤੇਰੇ ਨਾਲ dinner ਨੀ ਹੋਣਾ ਬਲਿਏ,
ਨੀ ਯਾਰਾਂ ਨਾਲ ਮ੍ਨਾਉਨਾ peg day ਆ,

ਮੁੰਡੇਯਾ ਨੀ ਜਾਣਾ ਸ਼ੇਟੀ ਘਰਾਂ ਨੂ ਰ੍ਕਾਨੇ,
ਮੈਂ party ਦੀ ਜਿੱਮੇਵਾਰੀ ਲੈ ਲਯੀ ਨੀ,
ਤੂ chocolate ਨਾਲੋ ਵਧ ਮੀਠਰਾ ਬੋਲਦੀ ਏ,
ਯਾਰ ਥੋਡੇ nature ਦੇ ਵੇਲੀ ਨੀ,
ਯਾਰ ਥੋਡੇ nature ਦੇ ਵੇਲੀ ਨੀ,
ਗੱਡੀ ਦੇ bonut ਉੱਤੇ ਰਖ ਕੇ,
Diggy ਤੇ ਆਵਾਜ਼ ਬਿਲੋ ਚਕ ਕੇ,
ਦੇਖ ਸਾਡੇ on-road pub ਬਣ ਦੇ,
ਨੀ ਪੀਤੀ ਚ step ਬਾ ਦੇ ਫੱਬਦੇ ਆ.
ਤੇਰੇ ਨਾਲ dinner ਨੀ ਹੋਣਾ ਬਲਿਏ,
ਨੀ ਮਿਤਰਾਂ ਦਾ, ਮਿਤਰਾਂ ਦਾ peg day ਆ,
ਤੇਰੇ ਨਾਲ dinner ਨੀ ਹੋਣਾ ਬਲਿਏ,
ਨੀ ਯਾਰਾਂ ਨਾਲ ਮ੍ਨਾਉਨਾ peg day ਆ,
ਨੀ ਮਿਤਰਾਂ ਦਾ peg day ਆ, ਓ ਮਿਤਰਾਂ ਦਾ peg day ਆ

The Boss

ਮਮ੍ਮੀ ਕੋਲੋਂ ਪੁਛ ਕੇ club ਤੂ ਤਾ ਜਾਵੇਈਂ,
ਨੀ tummy [A]fit ਮੋਮ jean ਪਾਕੇ ਨੀ,
ਪੰਜ-ਫੁਟ ਤਾਹੀਂ ਮਿਹਕਂ ਮਾਰਦਾ chanel,
ਰਖੇ ਲੱਲੀ-ਸ਼ਲੀ ਐਂਵੇ ਦਬਕਾ ਕੇ ਨੀ,
ਰਖੇ ਲੱਲੀ-ਸ਼ਲੀ ਐਂਵੇ ਦਬਕਾ ਕੇ ਨੀ,
Vibe [Am]ਸਾਡੀ ਦੋਸਤਾਂ ਨਾ’ high ਰਿਹੰਦੀ ਏ,
ਹੋ my [A]gosh ਤਕ ਹਰ ਕੂਡੀ ਕਿਹੰਦੀ ਏ,
ਬਾਪੂ ਹੋਰੀ ਵੀ ਤਾਂ ਪਿੰਡ ਲੈਂਦੇ ਨੇ ਨਜ਼ਰੇ,
ਫੁੱਲ ਲਾਂ ਦੇ ਡ੍ਰਮ ਖੁੱਲੇ ਵਗਦੇ ਆ.
ਤੇਰੇ ਨਾਲ dinner ਨੀ ਹੋਣਾ ਬਲਿਏ,
ਨੀ ਮਿਤਰਾਂ ਦਾ, ਮਿਤਰਾਂ ਦਾ peg day ਆ,
ਤੇਰੇ ਨਾਲ dinner ਨੀ ਹੋਣਾ ਬਲਿਏ,
ਨੀ ਯਾਰਾਂ ਨਾਲ ਮ੍ਨਾਉਨਾ peg day ਆ,

Perfume ਲਾਕੇ ਨਿਕਲਾ ਨਾ ਸੋਨੇਯਾ,
ਵੇ ਗੱਡੀ ਚ ਗ੍ਲਾਸ ਤੇਰੇ ਕਾਇਮ ਹੁੰਦੇ ਆ,
ਖਾਡ਼ੀ-ਪੀਤੀ ਵਿਚ ਕੋਈ ਚਾਡ਼ ਡੇ ਨਾ ਚੰਨ,
ਮੈਨੂ ਸੁਪਨੇ ਵੀ ਔਂਦੇ ਨਾਲ ਵਿਹਿਮ ਹੁੰਦੇ ਆ,
ਬੱਤੀਯਾਂ ਤੇ ਕਲ ਹੋਯਾ ਸ਼ਿਵਜੋਤ ਵਾਕਾ,
ਵੇ ਵਿਚੇ ਤੇਰਾ ਬੋਲਦਾ ਏ ਨਾ’
ਏ ਤਾਂ ਚਾਰ ਲਾਕੇ ਤੂ ɾomantic ਜੇਯਾ ਹੋਜੇ,
ਵੇ ਏਸੇ ਗੱਲੋਂ ਚੁਪ ਕਰ ਜਾਂ,
ਚਾਰ ਪੇਗ ਲਾਕੇ ਤੂ ɾomantic ਜੇਯਾ ਹੋਜੇ,
ਵੇ ਏਸੇ ਗੱਲੋਂ ਚੁਪ ਕਰ ਜਾਂ,
ਵੇ daily ਤੇਰਾ peg day ਆ, ਨਿਤ ਹੁੰਦਾ peg day ਆ,

ਨੀ ਮਿਤਰਾਂ ਦਾ peg day ਆ.
ਵੇ daily ਤੇਰਾ peg day ਆ
ਨੀ ਮਿਤਰਾਂ ਦਾ peg day ਆ
ਨੀ ਮਿਤਰਾਂ ਦਾ peg day ਆ
Log in or signup to leave a comment

NEXT ARTICLE