Ha La La La

ਅੱਡਾ ਵੈੱਲਿਯਾ ਦਾ ਪੱਕੇ ਯਾਰਾ ਬੈਲਿਆ ਦਾ
ਸਾਡਾ ਵੀ ਤਾ ਚਕਮਾ group ਆ ਸਹੇਲਿਯਾ ਦਾ
ਸ਼ਿਅਰ ਵਿਚ ਹਾ ਲਾ ਲਾ ਲਾ ਜੱਟਾ ਤੂ ਕਰਾਈ ਏ
ਸ਼ਿਅਰ ਵਿਚ ਹਾ ਲਾ ਲਾ ਲਾ ਜੱਟਾ ਤੂ ਕਰਾਈ ਏ

ਤੇਰੇ ਸ਼ਿਅਰ ਵਿਚ ਹਾ ਲਾ ਲਾ ਲਾ ਮਿੱਤਰਾਂ ਕਰਾਈ ਏ
V20g63 ਜੋ ਕਰਾਈ ਏ
ਨਪਾ ਜਦੋਂ ਰੇਸ ਜਾਂਦੀ ਕਰਦੀ fly ਏ
ਗਰਜਦੀ ਆ ਸਡ਼ਕਾਂ ਤੇ ਪੌਂਦੀ ਓ ਦੁਹਾਈ ਏ

Goat ਲਿਖ ਜੱਟਾ ਵਾਲੀ feel ਵੀ ਬਣਯੀ ਆਏ
Inch ਤੇਰੀ ਹੀਲ ਜਿੰਨੀ ਉੰਹਹੀ ਵੀ ਚੁਕਯੀ ਆਏ
ਗੇਢੀ ਰੂਟ ਕਰਕੇ ਸ੍ਲੋ ਮੋ ਚਲਾਯੀ ਆਏ
ਸ਼ਿਅਰ ਵਿਚ ਹਾ ਲਾ ਲਾ ਲਾ ਜੱਟਾ ਤੂ ਕਰਾਈ ਏ
ਸ਼ਿਅਰ ਵਿਚ ਹਾ ਲਾ ਲਾ ਲਾ ਜੱਟਾ ਤੂ ਕਰਾਈ ਏ

ਤੁਹ ਬੋਲਦਾ ਨੀ ਚਾਨਣਾ ਤੇਰੀ look ਬੋਲਦੀ
ਮਮ੍ਮੀ ਮੇਰੀ ਤੇਰੇ ਜਿਹਾ ਜਵਾਈ ਢੋਲਦੀ
ਰਿਹੰਦੀ ਆ fragrance ਯਾਦ ਤੇਰੀ ਵੇ
ਜਦੋਂ ਲੰਘ ਜਾਂਦਾ ਜੱਟਾ ਮੇਰੇ ਕੋਲ ਦੀ

ਮੁੰਡੇ ਬੇਡ ਜਚ੍ਦੇ ਲੋਕਿ ਰਿਹਾਨ ਮਚਦੇ
ਦਿਲ’ਆਂ ਦੇ ਨਈ ਰਾਜੇ ਵੇਖ ਰੈਗਾ ਵਿਚ ਰਚਦੇ
ਦਿਲਾ ਦੇ ਅਮੀਰ ਤੇ ਅਮੀਰੀ ਦੀ drip ਆ
ਵੱਜਦੀ ਆ ਬੱਸ ਉੱਤੋਂ ɾhyme ਤੇ grip ਆ

ਵੱਜਦੇ ɾepeat ਤੇ tɾack shivjot ਦੇ
ਜਿੰਨੀ ਘੈਂਟ ਤੂ ਬਿੱਲੋ ਉੰਨੀ ਘੈਂਟ vip ਆ

ਕਿੰਨੇ ਜਚ੍ਦੇ ਕਿੰਨੇ ਜਚ੍ਦੇ
ਇਕ ਫੋਟੋ ਵਿਚ ਆਪਾ ਕਿੰਨੇ ਜਚ੍ਦੇ
ਸੋਹਣੇ ਲਗਦੇ ਸੋਹਣੇ ਲਗਦੇ
ਲਵ ਬਰ੍ਡ੍ਸ ਵੇਖ ਸੋਹਣੇ ਕਿੰਨੇ ਲਗਦੇ

ਓ ਇਕ ਇੰਚ 22 ਸੱਪ ਲੈਕ’ਓਂ ਬਾਹਰ ਥੈਯੀ ਆਏ
ਚਿੱਟੀ ਚਿੱਟੀ ਬਿੱਲੋ ਤੇਰੀ ਨਰਮ ਕਲਾਯੀ ਆਏ
ਜੱਟਾ ਉੱਤੇ ਕੇਹਰ ਦੀ ਜਵਾਨੀ ਬਿੱਲੋ ਆਯੀ ਆਏ
ਵੈਰੀ ਰਖੇ ਜੱਟ ਨੇ ਤਾਂ ਕਰਕੇ ਫ੍ਰਾਇ ਆਏ
ਸ਼ਿਅਰ ਵਿਚ ਹਾ ਲਾ ਲਾ ਲਾ ਜੱਟਾ ਤੂ ਕਰਾਈ ਏ
ਸ਼ਿਅਰ ਵਿਚ ਹਾ ਲਾ ਲਾ ਲਾ ਜੱਟਾ ਤੂ ਕਰਾਈ ਏ

ਨੀ ਓਹੋ ਲਾਇਨ ਤੇਰੇ ਲਾਯੀ ਹੀ ਲਿਖੀ ਸੀ ਮੈਂ ਗੋਰੀਏ
ਆਵਾਜ਼ ਉਚਹੀ ਚਕ ਚਕ ਤੈਨੂੰ ਜੋ ਸੁਣਯੀ ਆਏ
ਟਿਫਨੀ ਦੀ ਰਿੰਗ ਜੋਲਿ ਛਾ ਜਦਾਯੀ ਆਏ
ਫੇਸ ਦੀ ਗ੍ਲੋ ਬਿੱਲੋ ਰਿੰਗ ਨਾਲੋ ਹਾਇ ਆਏ

ਜੱਟ ਪੁਰ ਹੋਤ ਉੱਤੋ ਮਂਤ ਵੀ ਜੁਲਾਇ ਆਏ
ਆਜਾ ਬੈਕ੍ਵਰ੍ਡ ਵਿਚ ਮਿਹਫਿਲ ਸਜਯੀ ਆਏ
ਬ੍ਲੂ ਬ੍ਲੂ ਪਾਣੀ ਆਏ ਤੇ ਬ੍ਲੂ ਬ੍ਲੂ sky ਏ
ਖੁੱਲਾ ਬਿੱਲੋ ਮਿੱਤਰਾ ਦਾ ਦਿਲ ਜੋ sky ਏ

ਸ਼ਿਅਰ ਵਿਚ ਹਾ ਲਾ ਲਾ ਲਾ ਜੱਟਾ ਤੂ ਕਰਾਈ ਏ
ਤੇਰੇ ਸ਼ਿਅਰ ਵਿਚ ਹਾ ਲਾ ਲਾ ਲਾ ਜੱਟਾ ਤੂ ਕਰਾਈ ਏ
ਤੇਰੇ ਸ਼ਿਅਰ ਵਿਚ ਹਾ ਲਾ ਲਾ ਲਾ ਜੱਟਾ ਤੂ ਕਰਾਈ ਏ
Log in or signup to leave a comment

NEXT ARTICLE