Teri Meri Tutju

ਤੇਰੀ-ਮੇਰੀ ਟੁੱਟਜੂ, breakup ਹੋਜੂ
ਤੇਰੀ-ਮੇਰੀ ਟੁੱਟਜੂ, ਟੁੱਟਜੂ ਵੇ
ਤੇਰੀ-ਮੇਰੀ ਟੁੱਟਜੂ, ਟੁੱਟਜੂ ਵੇ
ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ
ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ
ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ
ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ
ਨਿੱਕੀ-ਨਿੱਕੀ ਗੱਲ 'ਤੇ ਨਿੱਤ ਤੜਫ਼ਾਉਣੈ
ਵਿਆਹ ਕਰਵਾਕੇ ਫ਼ਿਰ ਕੀ ਕਰਾਉਣੈ?
ਜੇ ਤੇਰੇ ਔਰੇ ਦੇ ਵਿੱਚ ਫ਼ੱਸਦੀਆਂ heel ਆਂ ਵਾਲੀਆਂ
ਵੇ ਤੇਰੀ-ਮੇਰੀ ਟੁੱਟਜੂ, ਟੁੱਟਜੂ ਵੇ
ਤੇਰੀ-ਮੇਰੀ ਟੁੱਟਜੂ, ਟੁੱਟਜੂ ਵੇ
ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ
ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ
ਵੇ ਤੇਰੀ-ਮੇਰੀ ਟੁੱਟਜੂ

ਇਸ਼ਕ 'ਚ ਪਾ ਲਈ ਵੇ
ਪਤਾ ਨਹੀਂ ਕਿਵੇਂ ਪਿੱਛੇ ਲਾ ਲਈ ਵੇ
Propose ਵੀ ਮੈਂ ਕਰਿਆ
ਵੇ ਤੂੰ ਤਾਂ ਸ਼ਰਮ ਹੀ ਲਾ ਲਈ ਵੇ
ਇਸ਼ਕ 'ਚ ਪਾ ਲਈ ਵੇ
ਪਤਾ ਨਹੀਂ ਕਿਵੇਂ ਪਿੱਛੇ ਲਾ ਲਈ ਵੇ
Propose ਵੀ ਮੈਂ ਕਰਿਆ
ਵੇ ਤੂੰ ਤਾਂ ਸ਼ਰਮ ਹੀ ਲਾ ਲਈ ਵੇ
ਜੇ ਤੈਨੂੰ ਰੋਜ snap ਆਂ ਭੇਜਣ ਮੇਰੀਆਂ ਸਾਲੀਆਂ
ਵੇ ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ
ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ
ਵੇ ਤੇਰੀ-ਮੇਰੀ ਟੁੱਟਜੂ

ਅੱਜਕਲ ma'am ਆਂ ਤੇ ਮਰਦੈ
ਗੱਲਾਂ ਹੁਣ western ਕਰਦੈ
Filmy [A]ਜਿਹਾ ਹੋ ਗਿਆ ਤੇਰਾ taste ਵੇ
ਮਹਫ਼ਿਲ ਲਈ ਨਿੱਤ ਤਿਆਰੀ
ਯਾਰਾਂ ਨਾਲ ਪੱਕੀ ਯਾਰੀ
ਮੇਰੀ ਕਿਉਂ energy ਕੀਤੀ waste ਵੇ?
I hope ਤੂੰ ਚੱਜ ਨਾਲ ਮੇਰੀਆਂ ਗੱਲਾਂ ਖਾਨੈ ਬਾਹਲੀਆਂ
ਵੇ ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ
ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ

ਕਰ ਲਈ Shivjot ਮੈਂ ਗ਼ਲਤੀ ਤੈਨੂੰ bae ਬਣਾਕੇ ਵੇ
ਤੇਰੇ ਸ਼ਰਬਤ ਵਰਗੇ ਬੋਲਾਂ ਉਤੇ tɾust ਜਤਾ ਕੇ
ਕਰ ਲਈ ਲੱਗਦੈ ਮੈਂ ਗ਼ਲਤੀ ਤੈਨੂੰ bae ਬਣਾਕੇ ਵੇ
ਤੇਰੇ ਸ਼ਰਬਤ ਵਰਗੇ ਬੋਲਾਂ ਉਤੇ tɾust ਜਤਾ ਕੇ
ਘੜੀ-ਘੜੀ ਗੱਲ 'ਤੇ ਕੀ ਸਮਝਾਉਣੈ?
ਬੱਚਿਆਂ ਵਾਂਗ ਬਹਾਨੇ ਪਹਿਲਾਂ ਹੀ ਸੋਚ ਕੇ ਆਉਨੈ
ਮੈਂ ਸੁਪਨੇ 'ਚ ਐਵੇਂ ਹੀ ਰਾਤੀ ਗਲੀਆਂ lit ਕਰਾ ਲੀਆਂ
ਤੇਰੀ-ਮੇਰੀ ਟੁੱਟਜੂ, ਕਰਤੂਤਾਂ ਕਰਦੈ ਕਾਲੀਆਂ
ਵੇ ਮਿਲਦੀਆਂ ਕਰਮਾਂ ਦੇ ਨਾਲ ਕੁੜੀਆਂ ਪਿਆਰਾਂ ਵਾਲੀਆਂ
ਵੇ ਤੇਰੀ-ਮੇਰੀ ਟੁੱਟਜੂ, ਟੁੱਟਜੂ ਵੇ
Breakup ਹੋਜੂ, ਹੋਜੂ ਵੇ, ਤੇਰੀ-ਮੇਰੀ ਟੁੱਟਜੂ
Log in or signup to leave a comment

NEXT ARTICLE