Desi Crew Desi Crew Desi Crew
ਕੁੜੀ ਕੱਚ ਜਿਹੀ ਅੱਖਾਂ ਵਿਚ ਆਉਣ ਲੱਗ ਪਈ
ਸੁੱਤੇ ਪਏ ਯਾਰ ਨੂੰ ਸਤੋਉਣ ਲੱਗ ਪਈ
ਕੁੜੀ ਕੱਚ ਜਿਹੀ ਅੱਖਾਂ ਵਿਚ ਆਉਣ ਲੱਗ ਪਈ
ਸੁੱਤੇ ਪਏ ਯਾਰ ਨੂੰ ਸਤੋਉਣ ਲੱਗ ਪਈ
ਥੁੱਕ ਸੀ ਪੂਰੀ ਤੇ ਕੰਮ ਜ਼ਿੰਦਾਬਾਦ ਸੀ
ਮਾਪਿਆ ਨੇ ਛਡ ਤਾਂ ਸੀ ਆਪੇ ਘੂਰਨਾ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਸੂਰਮਾ ਦੀ ਧਾਰ ਦਾ ਸ਼ਿਕਾਰ ਹੋ ਗਿਆ
ਮਿਰਜ਼ੇ ਤੋਂ ਵੱਡਾ ਕਲਾਕਾਰ ਹੋ ਗਿਆ
ਸੂਰਮਾ ਦੀ ਧਾਰ ਦਾ ਸ਼ਿਕਾਰ ਹੋ ਗਿਆ
ਮਿਰਜ਼ੇ ਤੋਂ ਵੱਡਾ ਕਲਾਕਾਰ ਹੋ ਗਿਆ
Veet Baljit ਜਾਨ ਉੱਥੇ ਨਿਕਲੀ
ਲੜ ਗਈ ਸੀ ਆਖ ਅੰਬਰਾਂ ਦੀ ਹੂਰ ਨਾਲ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਠੇਕਿਆਂ ਤੇ ਪਹੁੰਚਿਆ ਤਬਾਹ ਹੋਣ ਨੂੰ
ਕੇਹੜਾ time ਲੱਗਦਾ ਫਨਾ ਹੋਣ ਨੂੰ
ਠੇਕਿਆਂ ਤੇ ਪਹੁੰਚਿਆ ਤਬਾਹ ਹੋਣ ਨੂੰ
ਕੇਹੜਾ time ਲੱਗਦਾ ਫਨਾ ਹੋਣ ਨੂੰ
ਜਾਨ ਤੋਂ ਪਿਆਰੀ ਸੀ ਜੰਜੀਰ ਲੁਟ ਗਈ
ਕਿੱਤੀ ਸੀ ਕਦੇ ਵੀ ਸਾਹਾ ਕੋਲ ਦੁੱਰ ਨਾਂ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਡੋਲੇ ਉੱਤੇ ਪਾਇਆ ਕੱਦੇ ਸ਼ੇਰ ਭੁਖਦਾ
ਹੁੰਦਾ ਸੀ ਜਵਾਨ ਮੁੰਡਿਆਂ ਤੋਂ ਠੋਕਦਾ
ਡੋਲੇ ਉੱਤੇ ਪਾਇਆ ਕੱਦੇ ਸ਼ੇਰ ਭੁਖਦਾ
ਹੁੰਦਾ ਸੀ ਜਵਾਨ ਮੁੰਡਿਆਂ ਤੋਂ ਠੋਕਦਾ
ਕੀ ਕਰੀਏ ਸਮੁੰਦਰ ਤੋਂ ਪਾਰ ਵਸਦੀ
ਔਂਕਆਂ ਤੋਂ ਪਿੰਡ ਓਹਦਾ ਬਾਲੀ ਦੁੱਰ ਨਾਂ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ
ਜੱਦੋਂ ਇਕ ਕੁੜੀ ਨੇ ਅੱਖਾਂ ਚ ਪਾ ਲਿਆ
ਮੈਂ ਨਵਾਂ ਨਵਾਂ ਓਦੋ ਉੱਠੀਆਂ ਸੀ ਸੂਰਮਾ