ਕੱਦੋ ਤੈਨੂੰ ਕੀਤਾ propose ਕੁਡੀਏ
ਕੱਦੋ ਅੱਸੀ ਦਿਲ ਤੇਰੇ ਨਾਮ ਕਰਤਾ
ਕਲਾਜ ਚ ਐਵੇਂ ਹਵਾ ਕਰੀ ਜਾਣੀ ਏ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
baby i m ɾude girl
you [A7are a cute guy
common [C7]lets getup 2 party
life is short dont shy
baby i m ɾude girl
you [A7are a cute guy
common [C7]lets getup 2 party
life is short dont shy
ਬੁਲੇਟ ਤੇ ਖੇਂਦੀ ਮੇਰੇ ਪਿਛੇ ਰੋਜ ਅਔਉਂਦਾ ਏ
ਸੀਸੀ ਰੋਡ ਉੱਤੇ ਓ ਨਿੱਤ ਨਾਕਾ ਲੌਂਦਾ ਏ
ਕਦੋ ਤੈਨੂੰ ਵੇਖ ਕ ਅੱਸੀ ਫਤਿਹ ਬੁਲਾਈ
ਕਦੋ ਤੈਨੂੰ ਵੇਖ ਕੇ ਸਲਾਮ ਕਰਤਾ
ਕਲਾਜ ਚ ਐਵੇਂ ਹਵਾ ਕਰੀ ਜਾਣੀ ਏ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਕੁੜੀਆਂ ਦੇ ਵਿਚ ਫੋਕੀ ਤੋੜ ਜਹੀ ਬਣਾਵੇ ਤੂ
ਝੂਠੀਆਂ ਗੱਲਾਂ ਕਿਯੂ ਜੋਡ਼ ਓਹ੍ਨਾ ਨੂ ਸੁਣਾਵੇ ਤੂ
ਹਰ ਕੋਈ ਆਖ ਮੈਨੂ ਹੁਣ ਮਜਨੂ ਬੁਲਾਵੇ
ਉਚਾ ਆਸ਼ਕਾਂ ਦੇ ਵਿਚ ਸਾਡਾ ਨਾਮ ਕਰਤਾ
ਕਲਾਜ ਚ ਐਵੇਂ ਹਵਾ ਕਰੀ ਜਾਣੀ ਏ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
baby i m ɾude girl
you [A7are a cute guy
common [C7]lets getup 2 party
life is short dont shy
baby i m ɾude girl
you [A7are a cute guy
common [C7]lets getup 2 party
life is short dont shy
ਦੁਗਰੀ ਵਾਲੇ ਦਾ ਸੀ ਗਾ ਫਨ ਮੈ ਤਾ ਮੂਡ ਤੋਂ
ਗਾਏਕੀ ਦ ਫੜੀ ਸੀ ਗੀ line ਮੈ ਤਾ ਮੂਡ ਤੋਂ
ਚਿੱਟਾ ਕਹਿੰਦੀ ਲੱਗਿਆ ਲਿਖਣ ਮੇਰੇ ਪਿਛੇ
ਭਤਿੰਡੇ ਵਾਲਾ ਜੋਤ ਪਾਰੇਸ਼ਨ ਕਰਤਾ
ਕਲਾਜ ਚ ਐਵੇਂ ਹਵਾ ਕਰੀ ਜਾਣੀ ਏ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਚੰਗਾ ਭਲਾ ਮੁੰਡਾ ਬਦਨਾਮ ਕਰਤਾ
ਚੰਗਾ ਭਲਾ ਮੁੰਡਾ ਬਦਨਾਮ ਕਰਤਾ