ਠਾਠ ਬਾਠ ਹੋਗੇ ਨੇ ਨਵਾਬਾਂ ਵਰਗੇ
ਨੀ ਤੂ ਮੱਤੜਾਂ ਦੇ ਫੇਰ ਕਾਨੁ ਆਵੇਂਗੀ
ਠਾਠ ਬਾਠ ਹੋਗੇ ਨੇ ਨਵਾਬਾਂ ਵਰਗੇ
ਨੀ ਤੂ ਮੱਤੜਾਂ ਦੇ ਫੇਰ ਕਾਨੁ ਆਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਹਸਦੀ ਏ ਨਚਦੀ ਏ ਟੱਪਦੀ ਏ ਨਾਰੇ
ਨੀ ਗੈਰਾ ਨਾਲ ਲਾਕੇ ਤੂ ਮੂਲਾਜੇ ਧਾਰਿਆ
ਹਾਰਾਂ ਸਾਡੀ ਦੇ ਉੱਤੇ ਜਸ਼ਨ ਮਨੋਂਦੇ
ਮਾਰਦੇ ਨੇ ਓਵੀ ਸਾਲੇ ਕਲਾ ਬਾਜ਼ੀਆ
ਹਾਰਾਂ ਸਾਡੀ ਦੇ ਉੱਤੇ ਜਸ਼ਨ ਮਨੋਂਦੇ
ਮਾਰਦੇ ਨੇ ਓਵੀ ਸਾਲੇ ਕਲਾ ਬਾਜ਼ੀਆ
ਘਰ ਬੈਠੇ ਮਿਲਦੇ ਗੁਲਾਬ ਜੀਨੁ ਹੋਣ ਨੀ
ਓ ਬਾਗਾ ਵਲ ਤੁਰੀ ਕਾਨੁ ਆਵੇਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਤਨਾ ਨੂ brand [Bm]ਸੌਖੇ ਮਿਲ ਜਾਣਗੇ
ਨੀ ਮਨਾ ਨੂ ਤਸੱਲਿਆ ਨਾ ਔਣ ਸੌਖੀਆ
ਸ਼ੋਰਤ ਤਮਾਸ਼ਾ ਮਣਿਆਦ ਕੋਈ ਨਾ
ਕਿਸੇ ਕੱਮ ਔਂਦਿਆ ਨੇ ਮੋੜਾ ਖੋਟੀਆ
ਸ਼ੋਰਤ ਤਮਾਸ਼ਾ ਮਣਿਆਦ ਕੋਈ ਨਾ
ਕਿਸੇ ਕੱਮ ਔਂਦਿਆ ਨੇ ਮੋੜਾ ਖੋਟੀਆ
ਧੌਣ ਉਚੀ ਕਰਕੇ ਮੀਨਾਰੇ ਦਿਸਦੇ
ਨੀਵੇਂ ਛੱਤਾਂ ਹੇਟ ਰਿਹਨਾ ਕਾਨੁ ਚਾਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਸੋਨੇ ਸੋਨੇ ਸੋਨੇ ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਘਾਟੇ ਵਿੱਚ ਰਹੀ ਨੀ ਤੂੰ ਗੱਡੀ ਵਾਲਾ ਪੱਟਿਆ
ਹਾਏ ਉੱਡਦੇ ਜਹਾਜਾਂ ਵਾਲੇ ਲੋਕ ਕਈ ਨੇ
ਮੱਲੋਂ ਮੱਲੀਂ Dollar ਆਂ ਚ ਤੋਲ ਦੇਂਦੇ ਨੇ
ਹੁਸਨਾਂ ਦੇ ਰੱਖਦੇ ਓ ਸ਼ੌਂਕ ਕਈ ਨੇ
ਮੱਲੋਂ ਮੱਲੀਂ Dollar ਆਂ ਚ ਤੋਲ ਦੇਂਦੇ ਨੇ
ਹੁਸਨਾਂ ਦੇ ਰੱਖਦੇ ਓ ਸ਼ੌਂਕ ਕਈ ਨੇ
ਦਿਨ ਰਾਤ Pizza Hut ਜਾਣ ਵਾਲੀਏ
ਨੀ ਤੂੰ ਹੱਟੀ ਤੋਂ ਜਲੇਬ ਕਾਹਨੂੰ ਖਾਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਲਗਦਾ ਦਰਦ ਪਿੰਡ ਵੈਰ ਨੇ ਬਿਰਨਾ
ਨੀ ਸ਼ਹਿਰ ਚੰਡੀਗੜ੍ਹ ਲੱਗੇ ਸ਼ਾਨ ਵਖਰੀ
ਹੁੰਦਾ ਸੀ ਪ੍ਰੀਤ ਚੀਮਾ ਕੀਮਤੀ ਨਗੀਨਾ
ਝੁਂਗੇ ਵਾਂਗ ਤੁੱਲੇਯਾ ਨਾ ਕਿਸੇ ਤੱਕੜੀ
ਹੁੰਦਾ ਸੀ ਪ੍ਰੀਤ ਚੀਮਾ ਕੀਮਤੀ ਨਗੀਨਾ
ਝੁਂਗੇ ਵਾਂਗ ਤੁੱਲੇਯਾ ਨਾ ਕਿਸੇ ਤੱਕੜੀ
ਲਬ ਲਏ ਨੇ ਸੱਜਣ ਦੁਕਾਨਾ ਵਰਗੇ
ਹਾੜੀ ਸੋਨੀ ਦੀ ਕਯੂ wait ਕਰੀ ਜਾਵੇਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ
ਸੋਨੇ ਦੇਆਂ ਛੱਲਿਆਂ ਨੇ ਪੱਟ ਸੁੱਟੇਯਾ
ਨੀ ਤੂ ਚਾਂਦੀ ਦੀ ਪੰਜੇਬ ਕਾਨੂੰ ਪਾਵੇਂਗੀ