Bukklan

Yeah song testing
Sydney boy harjot
And myself bhinda aujla

ਤੇਰੇ ਰੰਗਲੇ ਦੁਪੱਟੇ ਬੋਲੀ ਪਾਯੀ ਆ
ਸਾਡੇ ਦਿਲ ਤੇ ਤਮਾਮ ਜਿਹੀ ਛਾਈ ਆ
Baby this is true
ਤੇਰੇ ਰੰਗਲੇ ਦੁਪੱਟੇ ਬੋਲੀ ਪਾਯੀ ਆ
ਸਾਡੇ ਦਿਲ ਤੇ ਤਮਾਮ ਜਿਹੀ ਛਾਈ ਆ

ਰੰਗਲੇ ਦੁਪੱਟੇ ਬੋਲੀ ਪਾਯੀ ਆ
ਸਾਡੇ ਦਿਲ ਤੇ ਤਮਾਮ ਜਿਹੀ ਛਾਈ ਆ

ਤੇਰੇ ਸ਼ੂਕ ਦੇ ਪਰਾਂਦੇ ਨਾਲ ਸੋਹਣੀਏ
ਤੇਰੇ ਸ਼ੂਕ ਦੇ ਪਰਾਂਦੇ ਨਾਲ ਸੋਹਣੀਏ
ਨੀ ਚਾਰੇ ਪਾਸੇ ਔਣ ਨੇਰਿਆ
ਮਾਵਾ ਬੁੱਕਲਾਂ ਚ ਪੁੱਤਾ ਨੂ ਲੁਕੋਂਦੀਆਂ
ਨੀ ਜਦੋ ਗੱਲਾ ਹੋਣ ਤੇਰਿਯਾ
ਮਾਵਾ ਬੁੱਕਲਾਂ ਚ ਪੁੱਤਾ ਨੂ ਲੁਕੋਂਦੀਆਂ
ਨੀ ਜਦੋ ਗੱਲਾ ਹੋਣ ਤੇਰਿਯਾ

ਤੇਰੇ ਅੱਖ ਨੇ ਸ਼ਿਕਾਰਿਆ ਦੇ ਤੀਰ ਮੋੜ ਤੇ
ਤੇਰੇ ਅੱਗੇ ਬਲੀ ਯੋਧਿਆਂ ਨੇ ਹਥ ਜੋੜ ਤੇ
ਤੇਰੇ ਅੱਖ ਨੇ ਸ਼ਿਕਾਰਿਆ ਦੇ ਤੀਰ ਮੋੜ ਤੇ
ਤੇਰੇ ਅੱਗੇ ਬਲੀ ਯੋਧਿਆਂ ਨੇ ਹਥ ਜੋੜ ਤੇ

ਮੁੰਡੇ ਹਾੜ ਵਿਚ ਸਿਹਾ ਤੇਰਾ ਸੇਕ ਦੇ
ਹਾੜ ਵਿਚ ਸਿਹਾ ਤੇਰਾ ਸੇਕ ਦੇ
ਨੀ ਜਿਨਿ ਪਿੰਡੀ ਪਾਵੇ ਫੇਰਿਯਾ

ਮਾਵਾ ਬੁੱਕਲਾਂ ਚ ਪੁੱਤਾ ਨੂ ਲੁਕੋਂਦੀਆਂ
ਨੀ ਜਦੋ ਗੱਲਾ ਹੋਣ ਤੇਰਿਯਾ
ਮਾਵਾ ਬੁੱਕਲਾਂ ਚ ਪੁੱਤਾ ਨੂ ਲੁਕੋਂਦੀਆਂ
ਨੀ ਜਦੋ ਗੱਲਾ ਹੋਣ ਤੇਰਿਯਾ

Listen to [C7]me girl i am loving your style
ਤੇਰੀ ਮੋਰਾਂ ਵਾਲੀ ਚਾਲ gotta we tease
Gotta we simle looking so fine ਤੇ upset
I gotta make you [A7mine
ਤੂੰ ਗੱਲ ਸੁਣ ਮੇਰੀ ਵੀ gotta make it shine

ਗੁੰਦ ਮਿੱਡਿਯਾ ਤੂ ਆਕੇ ਮੋੜ ਉੱਤੇ ਖੜ ਗਯੀ
ਸਾਡਾ ਟੀਕੇ ਦੀ ਸ਼ਰਾਬ ਵਾਂਗੂ ਸਿਰ ਫੜ ਗਾਯੀ
ਗੁੰਦ ਮਿੱਡਿਯਾ ਤੂ ਆਕੇ ਮੋੜ ਉੱਤੇ ਖੜ ਗਯੀ
ਸਾਡਾ ਟੀਕੇ ਦੀ ਸ਼ਰਾਬ ਵਾਂਗੂ ਸਿਰ ਫੜ ਗਾਯੀ

ਉਸ ਮੋੜ ਤੇ ਗੰਡਾਸੀ ਬਿੱਲੋ ਖੜਕੇ ਨੀ
ਜਿਥੇ ਫੇਰਿਆ ਨੇ ਤੇਰਿਆ
ਮਾਵਾ ਬੁੱਕਲਾਂ ਚ ਪੁੱਤਾ ਨੂ ਲੁਕੋਂਦੀਆਂ
ਨੀ ਜਦੋ ਗੱਲਾ ਹੋਣ ਤੇਰਿਯਾ
ਮਾਵਾ ਬੁੱਕਲਾਂ ਚ ਪੁੱਤਾ ਨੂ ਲੁਕੋਂਦੀਆਂ
ਨੀ ਜਦੋ ਗੱਲਾ ਹੋਣ ਤੇਰੀਆਂ

ਨੀ ਤੂ ਹੀਰ ਦੀ ਆ ਚੇਲੀ ਆਖ ਲੂਨਾ ਵਰਗੀ
ਬੇਬੇ ਕਿਹੰਦੀ ਬਲਜੀਤ ਉੱਤੇ ਟੁਨਾ ਕਰਗੀ
ਨੀ ਤੂ ਹੀਰ ਦੀ ਆ ਚੇਲੀ ਆਖ ਲੂਨਾ ਵਰਗੀ
ਬੇਬੇ ਕਿਹੰਦੀ ਬਲਜੀਤ ਉੱਤੇ ਟੁਨਾ ਕਰਗੀ

ਸਾਡੀ ਚੜ੍ਹਦੀ ਜਵਾਨੀ ਜੇਓਂ ਜੋਗੀਏ
ਨੀ ਮਿੱਟੀ ਹੋਗਿਯਾ ਦਲੇਰਿਆ
ਮਾਵਾ ਬੁੱਕਲਾਂ ਚ ਪੁੱਤਾ ਨੂ ਲੁਕੋਂਦੀਆਂ
ਨੀ ਜਦੋ ਗੱਲਾ ਹੋਣ ਤੇਰਿਯਾ
ਮਾਵਾ ਬੁੱਕਲਾਂ ਚ ਪੁੱਤਾ ਨੂ ਲੁਕੋਂਦੀਆਂ
ਨੀ ਜਦੋ ਗੱਲਾ ਹੋਣ ਤੇਰੀਆਂ
ਮਾਵਾ ਬੁੱਕਲਾਂ ਚ ਪੁੱਤਾ ਨੂ ਲੁਕੋਂਦੀਆਂ
ਨੀ ਜਦੋ ਗੱਲਾ ਹੋਣ ਤੇਰਿਯਾ
ਮਾਵਾ ਬੁੱਕਲਾਂ ਚ ਪੁੱਤਾ ਨੂ ਲੁਕੋਂਦੀਆਂ
ਨੀ ਜਦੋ ਗੱਲਾ ਹੋਣ ਤੇਰੀਆਂ
ਓਏ ਇਸ ਸਨ ਵਿਸ਼ਵਾਮੀਤਰਾ ਦੇ ਸੰਤਰੀ ਨੀ ਬਚੇ
ਤੇ ਅਸੀਂ ਕਿ ਚੀਜ਼ ਹਾਂ
Log in or signup to leave a comment

NEXT ARTICLE