Lal Maruti

ਹੋ ਰਹਿ ਗਿਆ ਬੱਸ ਡੂਢ ਮਹੀਨਾ
ਮੈਂ ਤੇਰਾ ਬਣ ਨਾ ਲਾੜਾ
ਮਾਮੇ ਨੇ ਦੇ ਤੀ ਸਾਈ
ਹੋ ਮਾਨਕ ਦਾ ਕਰਤਾ ਅਖਾੜਾ

ਦਾਜ ਦੂਜ ਜੋਰ ਲਿਆ
ਮੈਂ ਭੀ ਕੱਚੀ ਗੈਲ ਨੀ

ਹੋ ਲੇ ਲਈ ਮਾਰੂਤੀ ਲਾਲ ਚਾਚੇ ਜਰਨੈਲ ਨੇ
ਹੋ ਲੇ ਲਈ ਮਾਰੂਤੀ ਲਾਲ ਚਾਚੇ ਜਰਨੈਲ ਨੇ

ਕਰਤਾ ਜੀਤਾ ਹਲਵਾਈ
ਬਣ ਗਈ ਸਭ ਤੁੱਮਾ ਟੱਪੇ
ਛੱਪ ਗਏ ਸਾਡੇ ਵਿਆਹ ਦੇ card
ਬਾਬਾ ਬੱਸ ਸੁਖ ਜੀ ਰਖੇ

ਹੋ ਤੁਰਨਾ ਲੇ ਸਿਖ ਰਕਾਨੇ
ਤੋਰ ਹੁਣ ਮੋਰ ਦੀ

ਅਡਿਆਂ ਦੇ ਨਾਲ ਮੈਂ ਪਤਾਸੇ ਫਿਰਾ ਭੋਰਦੀ
ਅਡਿਆਂ ਦੇ ਨਾਲ ਮੈਂ ਪਤਾਸੇ ਫਿਰਾ ਭੋਰਦੀ

ਹੋ ਸੁਣ ਲਾ ਮੇਰੀ ਗੱਲ ਹਾਨਨੇ
ਖਿਚੀ ਮੈਂ ਫਿਰਾ ਤਿਆਰੀ
ਦੇਖੁਗਾ ਪਿੰਡ ਫਿਰਨੀ ਤੋ
ਹੋ ਉਡ ਦੀ ਤੇਰੀ ਫੁਲਕਾਰੀ
ਦੇਖੁਗਾ ਪਿੰਡ ਫਿਰਨੀ ਤੋ
ਹੋ ਉਡ ਦੀ ਤੇਰੀ ਫੁਲਕਾਰੀ

Movie ਵਾਲੀ ਰੀਲ ਬਨਾਉਣੀ
ਚੀਮਾ ਦੀ ਚੈਲ ਵੇ

ਹੋ ਲੇ ਲਈ ਮਾਰੂਤੀ ਲਾਲ ਚਾਚੇ ਜਰਨੈਲ ਨੇ
ਹੋ ਲੇ ਲਈ ਮਾਰੂਤੀ ਲਾਲ ਚਾਚੇ ਜਰਨੈਲ ਨੇ

ਤੇਰੇ ਤੇ ਮੇਰੇ ਵਰਗੀ
ਜੁੜਦੀ ਏ ਮਸਾਂ ਕਹਾਣੀ
ਤੂੰ ਮੇਰਾ ਬਣ ਗਿਆ ਰਾਜਾ
ਮੈਂ ਤੇਰੀ ਬਣ ਗੀ ਰਾਣੀ
ਤੂੰ ਮੇਰਾ ਬਣ ਗਿਆ ਰਾਜਾ
ਮੈਂ ਤੇਰੀ ਬਣ ਗੀ ਰਾਣੀ

ਹੋ ਬੱਕਰੇ ਬੁਲੰਦਾ ਜੱਟ ਪੇ ਕੇ ਪਿਹਲੇ ਤੋਡ਼ ਦੀ

ਅਡਿਆਂ ਦੇ ਨਾਲ ਮੈਂ ਪਤਾਸੇ ਫਿਰਾ ਭੋਰਦੀ
ਅਡਿਆਂ ਦੇ ਨਾਲ ਮੈਂ ਪਤਾਸੇ ਫਿਰਾ ਭੋਰਦੀ

ਹੋ ਨਚਦੀ ਹੋਈ ਅੱਡੇ ਕੋਲੋ
ਆਗੀ ਜੰਜ ਹਾਨਨੇ
ਥੈਯੀ ਵਿਚ ਪੌਣਾ ਖੋਰੂ
ਗੱਡ ਦੇਣਾ ਵੰਜ ਹਾਨਨੇ
ਥੈਯੀ ਵਿਚ ਪੌਣਾ ਖੋਰੂ
ਗੱਡ ਦੇਣਾ ਵੰਜ ਹਾਨਨੇ

ਬਾਪੂ ਜੀ ਗੁੱਸਾ ਕਰਨ ਨਾ
ਖੱਟੀ ਜਾਂਦੇ ਵੇਲ ਨੇ

ਹੋ ਲੇ ਲਈ ਮਾਰੂਤੀ ਲਾਲ ਚਾਚੇ ਜਰਨੈਲ ਨੇ
ਹੋ ਲੇ ਲਈ ਮਾਰੂਤੀ ਲਾਲ ਚਾਚੇ ਜਰਨੈਲ ਨੇ

ਕਹਿੰਦੀ ਸੀ Bains Bains ਮੈਂ
ਬੇਬੇ ਨੇ ਸੁਣ ਲਿਆ ਕਰਕੇ
ਕਾਹਤੋਂ ਦੱਸ ਫਿਰੇ ਚਾਂਬਲੀ
ਕਹਿੰਦੀ ਮੈਨੂੰ ਗੁੱਤੋਂ ਫੜ ਕੇ
ਕਾਹਤੋਂ ਦੱਸ ਫਿਰੇ ਚਾਂਬਲੀ
ਕਹਿੰਦੀ ਮੈਨੂੰ ਗੁੱਤੋਂ ਫੜ ਕੇ

ਤੂੰ ਕੁੜੀਆਂ ਨੂੰ ਦੇ ਦੇ feast
ਤੇਰੇ ਮੇਰੇ ਜੋਡ਼ ਦੀ

ਅਡਿਆਂ ਦੇ ਨਾਲ ਮੈਂ ਪਤਾਸੇ ਫਿਰਾ ਭੋਰਦੀ
ਹੋ ਲੇ ਲਈ ਮਾਰੂਤੀ ਲਾਲ ਚਾਚੇ ਜਰਨੈਲ ਨੇ
ਅਡਿਆਂ ਦੇ ਨਾਲ ਮੈਂ ਪਤਾਸੇ ਫਿਰਾ ਭੋਰਦੀ
ਹੋ ਲੇ ਲਈ ਮਾਰੂਤੀ ਲਾਲ ਚਾਚੇ ਜਰਨੈਲ ਨੇ
Log in or signup to leave a comment

NEXT ARTICLE