Jatt Warga

ਗੱਬਰੂ ਉਹ ਸ਼ੇਰਾ ਵਾਲੀ ਚਾਲ ਰੱਖਦਾ
ਫੀਮ ਦੀਆਂ ਗੋਲੀਆਂ ਨੂੰ ਨਾਲ ਰੱਖਦਾ
ਗੱਬਰੂ ਉਹ ਸ਼ੇਰਾ ਵਾਲੀ ਚਾਲ ਰੱਖਦਾ
ਅਫੀਮ ਦੀਆਂ ਗੋਲੀਆਂ ਨੂੰ ਨਾਲ ਰੱਖਦਾ
ਅੰਖ ਚ ਸਪੋਲੀਏ ਉਹ ਸਾਂਭੀ ਫਿਰਦੀ
ਜੱਟ ਵੀ ਸ਼ਿਕਾਰੀ ਕੁੱਤੇ ਪਾਲ ਰੱਖਦਾ
ਟੌਰ ਸਾਡੀ ਮੋੜ ਦੀ flood back ਓਏ
ਓਹਦੀ ਵੀ ਸ਼ੌਕੀਨੀ ਏ ਤੂਫ਼ਾਨ ਵਰਗੀ
ਉਹ ਕਹਿੰਦੀ ਕ਼ੋਈ ਨੀ ਮੇਰੇ ਜੱਟ ਵਰਗਾ
ਮੈਂ ਕਹਿਣਾ ਕ਼ੋਈ ਨੀ ਮੇਰੀ ਜਾਨ ਵਰਗੀ
ਉਹ ਕਹਿੰਦੀ ਕ਼ੋਈ ਨੀ ਮੇਰੇ ਜੱਟ ਵਰਗਾ
ਮੈਂ ਕਹਿਣਾ ਕ਼ੋਈ ਨੀ ਮੇਰੀ ਜਾਨ ਵਰਗੀ

Loaded ਬੰਦੂਕ ਜਹੇ ਜੱਟ ਨਾਲ ਓਏ
ਜਚਦੀ ਏ ਤਿੱਖੀ ਤਲਵਾਰ ਵਰਗੀ
ਉਹ ਕਹਿੰਦੀ ਕ਼ੋਈ ਨੀ ਮੇਰੇ ਜੱਟ ਵਰਗਾ
ਮੈਂ ਕਹਿਣਾ ਕ਼ੋਈ ਨੀ ਮੇਰੀ ਜਾਨ ਵਰਗੀ
Age ਨਾਲੋਂ ਵੱਡੇ ਮਿੱਤਰਾਂ ਦੇ ਕੰਮ ਨੇ
ਦੇਖ ਦੇਖ ਦੁਨੀਆ ਹੈਰਾਨ ਹੁੰਦੀ ਆ
Google ਦੀ searching ਦੱਸੇ ਬੋਲ ਕੇ
ਕਪਤਾਨ ਕਪਤਾਨ ਕਪਤਾਨ ਹੁੰਦੀ ਆ
ਤੂੰ ਤਾਂ dollar ਆ ਦੇ ਵਾਂਗੂ silent ਨੀ
ਕਿੱਤੀ ਨੀ image set ਪਾਨ ਵਰਗੀ
ਉਹ ਕਹਿੰਦੀ ਕ਼ੋਈ ਨੀ ਮੇਰੇ ਜੱਟ ਵਰਗਾ
ਮੈਂ ਕਹਿਣਾ ਕ਼ੋਈ ਨੀ ਮੇਰੀ ਜਾਨ ਵਰਗੀ
ਉਹ ਕਹਿੰਦੀ ਕ਼ੋਈ ਨੀ ਮੇਰੇ ਜੱਟ ਵਰਗਾ
ਮੈਂ ਕਹਿਣਾ ਕ਼ੋਈ ਨੀ ਮੇਰੀ ਜਾਨ ਵਰਗੀ

ਵੈਰੀਆਂ ਲਈ ਸ਼ੁਰੂ ਤੋਂ ਲੜਾਕੇ ਬੜੇ ਆ
ਤੇ ਲਾਡ ਕਿੰਨਾ ਕਰਦਾ ਮੈਂ ਓਹੀ ਜਾਂਦੀ
ਯਾਰਾ ਪਿੱਛੇ ਮਾਰਨੇ ਲਈ ਤਿਆਰ ਰਹਿਣੇ ਆ
ਤੇ ਉਹ ਤੇ ਕਿੰਨਾ ਮਰਦਾਂ ਮੈਂ ਓਹੀ ਜਾਂਦੀ
Bhatinde ਵਾਲੇ ਕੰਚਨ ਖੜਕਾਉਂਦੇ ਸ਼ਾਮ ਨੂੰ

ਉਹ ਮਰਜਾਣੀ ਕੰਚਨ ਦੇ ਸਾਮਾਨ ਵਰਗੀ
ਉਹ ਕਹਿੰਦੀ ਕ਼ੋਈ ਨੀ ਮੇਰੇ ਜੱਟ ਵਰਗਾ
ਮੈਂ ਕਹਿਣਾ ਕ਼ੋਈ ਨੀ ਮੇਰੀ ਜਾਨ ਵਰਗੀ
ਉਹ ਕਹਿੰਦੀ ਕ਼ੋਈ ਨੀ ਮੇਰੇ ਜੱਟ ਵਰਗਾ
ਮੈਂ ਕਹਿਣਾ ਕ਼ੋਈ ਨੀ ਮੇਰੀ ਜਾਨ ਵਰਗੀ

Golden ਕੋਕੇ ਮਿੱਤਰਾਂ ਦੀ ਡਾਂਗ ਚ
ਤੇ ਨੱਕ ਵਿਚ ਕੋਕਾ ਓਹਦੇ ਸੂਟ ਕਰਦੇ
ਪੰਗਿਆ ਨੂੰ ਜੱਟ ਸੁਲਝਾਉਂਦਾ ਫਿਰਦਾ
ਤੇ ਪੰਗੇ ਖਾਦੇ face ਓਹਦਾ cute ਕਰਦੇ
ਮੁੰਡਾ ਜੋਨਦਡੇਰੇ ਜਿੰਨਾ ਜ਼ੋਰ ਰੱਖਦੇ
ਨਖਰੋ ਵੀ ਟੋਚਨ ਆਲੀ ਥਾਰ ਵਰਗੀ

ਉਹ ਕਹਿੰਦੀ ਕ਼ੋਈ ਨੀ ਮੇਰੇ ਜੱਟ ਵਰਗਾ
ਮੈਂ ਕਹਿਣਾ ਕ਼ੋਈ ਨੀ ਮੇਰੀ ਜਾਨ ਵਰਗੀ
ਉਹ ਕਹਿੰਦੀ ਕ਼ੋਈ ਨੀ ਮੇਰੇ ਜੱਟ ਵਰਗਾ
ਮੈਂ ਕਹਿਣਾ ਕ਼ੋਈ ਨੀ ਮੇਰੀ ਜਾਨ ਵਰਗੀ
Loaded ਬੰਦੂਕ ਜਹੇ ਜੱਟ ਨਾਲ ਓਏ
ਜਚਦੀ ਏ ਤਿੱਖੀ ਤਲਵਾਰ ਵਰਗੀ
ਉਹ ਕਹਿੰਦੀ ਕ਼ੋਈ ਨੀ ਮੇਰੇ ਜੱਟ ਵਰਗਾ
ਮੈਂ ਕਹਿਣਾ ਕ਼ੋਈ ਨੀ ਮੇਰੀ ਜਾਨ ਵਰਗੀ

Laddi Gill!
Đăng nhập hoặc đăng ký để bình luận

ĐỌC TIẾP