ਹੋ ਬਣਕੇ ਤੂੰ ਛਡ ਗਈ ਏ ਖੰਡ ਬਾਲੀਏ ,
ਪਈ ਗਈ ਹੋਣੀ ਕਾਲਜੇ ਚ ਠੰਡ ਬਾਲੀਏ ,
ਹੋ ਬਣਕੇ ਤੂੰ ਛਡ ਗਈ ਏ ਖੰਡ ਬਾਲੀਏ ,
ਪਈ ਗਈ ਹੋਣੀ ਕਾਲਜੇ ਚ ਠੰਡ ਬਾਲੀਏ ,
ਜਾਂਦੀ ਵਾਰ ਨਾਂ ਸਾਡੇ ਵਾਲੇ ਤੂੰ ,
ਝਾਕੀ ਹਾਨ ਦੀਏ ,
ਓ ਕਦੇ ਪੈਗ ਪੁਗ ਲਾਕੇ ਗੇ
ਹੋ ਕਦੇ ਪੈਗ ਪੁਗ ਲਾਕੇ ਕੱਟ ਲਾ
ਦਿਨ ਬਾਕੀ ਹਾਨ ਦੀਏ
ਹੋ ਤੇਰੀ ਯਾਦ ਸਹਾਰੇ ਕੱਟ ਲਾਗੇ ,
ਦਿਨ ਬਾਕੀ ਹਾਨ ਦੀਏ ,
ਹੋ ਕਦੇ ਪੈਗ ਪੁਗ ਲਾਕੇ ਕੱਟ ਲੈਣਗੇ ,
ਦਿਨ ਬਾਕੀ ਹਾਨ ਦੀਏ .
ਤੂੰ ਛਡ ਗਈ ਬਣਕੇ ਆੜੀ ਨੀ ,
ਗੱਲ ਮਾੜੀ ਨੀ ,
ਉਹ ਦਿਲ ਕਰ ਗਈ ਫਾਡੀ ਫਾਡੀ ਨੀ ,
ਗੱਲ ਮਾੜੀ ਨੀ
ਕੇਡੀ ਗੱਲੋਂ ਖੇਡੀ ਦੱਸ ,
ਚਲਾਕੀ ਹਾਨ ਦੀਏ ,
ਓ ਕਦੇ ਪੈਗ ਪੁਗ ਲਾਕੇ …
ਹੋ ਕਦੇ ਪੈਗ ਪੁਗ ਲਾਕੇ ਕੱਟ ਲੈਣਗੇ ,
ਦਿਨ ਬਾਕੀ ਹਾਨ ਦੀਏ ,
ਹੋ ਤੇਰੀ ਯਾਦ ਸਹਾਰੇ ਕੱਟ ਲੱਆਗਏ ,
ਦਿਨ ਬਾਕੀ ਹਾਨ ਦੀਏ ,
ਹੋ ਕਦੇ ਪੈਗ ਪੁਗ ਲਾਕੇ ਕੱਟ ਲੈਣਗੇ ,
ਦਿਨ ਬਾਕੀ ਹਾਨ ਦੀਏ .
ਗੱਬਰੂ ਦੇ ਦਿਲ ਵਿਚ ਉਠਦੇ ਨੇ ਹੌਲ ਨੀ ,
ਲੋਕਾਂ ਮੂਰੇ ਲੱਗਿਆਨ ਦਾ ਬਣਿਆ ਮਖੌਲ ਨੀ ,
ਲੋਕਾਂ ਮੂਰੇ ਲੱਗਿਆਨ ਦਾ ਬਣਿਆ ਮਖੌਲ ਨੀ ,
ਹੋ ਗੱਬਰੂ ਦੇ ਦਿਲ ਵਿਚ ਉਠਦੇ ਨੇ ਹੌਲ ਨੀ ,
ਲੋਕਾਂ ਮੂਰੇ ਲੱਗਿਆਨ ਦਾ ਬਣਿਆ ਮਖੌਲ ਨੀ
ਹੋ ਝੱਲ ਨਾਂ ਹੁੰਦੀ ਗੱਲ ਕਿਸੇ ਦੀ ,
ਆਖੀ ਹਾਨ ਦੀਏ ,
ਓ ਕਦੇ ਪੈਗ ਪੁਗ ਲਾਕੇ ,
ਹੋ ਕਦੇ ਪੈਗ ਪੁਗ ਲਾਕੇ ਕੱਟ ਲੈਣਗੇ ,
ਦਿਨ ਬਾਕੀ ਹਾਨ ਦੀਏ ,
ਹੋ ਤੇਰੀ ਯਾਦ ਸਹਾਰੇ ਕੱਟ ਲਾਗੇ ,
ਦਿਨ ਬਾਕੀ ਹਾਨ ਦੀਏ ,
ਹੋ ਕਦੇ ਪੈਗ ਪੁਗ ਲਾਕੇ ਕੱਟ ਲੈਣਗੇ ,
ਦਿਨ ਬਾਕੀ ਹਾਨ ਦੀਏ .
ਕੇਦਾ ਦੁੱਖ ਵਾਂਦਾਵੇ ਸਾਡੇ ,
ਜਹੇ ਦੀਵਾਨੇਆਂ ਦਾ ,
ਅੱਖਾਂ ਮੂਰਨ ਤੁਰ ਗਈ ਫੜਕੇ ,
ਹੱਥ ਬੇਗਾਨਿਆਂ ਦਾ ,
ਅੱਖਾਂ ਮੂਰਨ ਤੁਰ ਗਈ ਫੜਕੇ ,
ਹੱਥ ਬੇਗਾਨਿਆਂ ਦਾ .
ਬੈਂਸ ਬੈਂਸ ਰਿਹਾ ਬੈਠਾ ਐਂਵੇ ,
ਰਾਖੀ ਹਾਨ ਦੀਏ ,
ਓ ਕਦੇ ਪੈਗ ਪੁਗ ਲਾਕੇ …
ਹੋ ਕਦੇ ਪੈਗ ਪੁਗ ਲਾਕੇ ਕੱਟ ਲੈਣਗੇ ,
ਦਿਨ ਬਾਕੀ ਹਾਨ ਦੀਏ
ਹੋ ਤੇਰੀ ਯਾਦ ਸਹਾਰੇ ਕੱਟ ਲੱਆਗਏ ,
ਦਿਨ ਬਾਕੀ ਹਾਨ ਦੀਏ ,
ਹੋ ਕਦੇ ਪੈਗ ਪੁਗ ਲਾਕੇ ਕੱਟ ਲੈਣਗੇ ,
ਦਿਨ ਬਾਕੀ ਹਾਨ ਦੀਏ
Jassi Oye!