ਚੰਨ ਕੋਲੋ ਪੁਛ੍ਹ ਭਾਮੇ ਤਾਰਿਆਂ ਤੋ ਪੁਛ੍ਹ ਲੈ
ਇੱਕ ਇੱਕ ਕਰ ਭਮੇਯਾ ਸਰੇਯਾ ਤੋ ਪੁਛ ਲੈ
ਸਾਰਿਆਂ ਭੁੱਲਾਂ ਤੇ ਅੱਜ ਇੱਕੋ ਗੱਲ ਹੋਣੀ ਏ
ਜੋਡ਼ੀ ਬਾਡੀ ਸੋਹਣੀ ਏ ਜੀ
ਜੋਡ਼ੀ ਬਾਡੀ ਸੋਹਣੀ ਏ
ਜੋਡ਼ੀ ਬਾਡੀ ਸੋਹਣੀ ਏ ਜੀ
ਜੋਡ਼ੀ ਬਾਡੀ ਸੋਹਣੀ ਏ
ਬੇਬੇ ਬਾਪੂ ਨੂ ਤਾ ਚਾਅ ਚੜ੍ਹਿਆ ਅਵੱਲਾ ਏ
ਭੇਣ ਫਿੜੇ ਨਚਦੀ ਤੇ ਜੀਜਾ ਭੀ ਸਵੱਲਾ ਏ
ਬੇਬੇ ਬਾਪੂ ਨੂ ਤਾ ਚਾਅ ਚੜ੍ਹਿਆ ਅਵੱਲਾ ਏ
ਭੇਣ ਫਿੜੇ ਨਚਦੀ ਤੇ ਜੀਜਾ ਭੀ ਸਵੱਲਾ ਏ
ਐਸੀ ਜੋਡ਼ੀ ਜੱਗ ਤੇ ਨਾ ਹੋਯੀ ਏ ਨਾ ਹੋਣੀ ਏ
ਜੋਡ਼ੀ ਬਡੀ ਸੋਹਣੀ ਏ ਜੀ
ਜੋਡ਼ੀ ਬਡੀ ਸੋਹਣੀ ਏ
ਜੋਡ਼ੀ ਬਡੀ ਸੋਹਣੀ ਏ ਜੀ
ਜੋਡ਼ੀ ਬਡੀ ਸੋਹਣੀ ਏ
ਨਾਨਕਿਆ ਦੇ ਦਾਦਕੀਆਂ ਨੇ ਖੋਰੂ ਬਾਡਾ ਪਾਯਾ ਏ
London [C7]ਦੇ ਲਾਰੇ ਵਾਲੇ ਜੋਤ ਨੂ ਬੁਲਾਯਾ ਏ
ਨਾਨਕਿਆ ਦੇ ਦਾਦਕੀਆਂ ਨੇ ਖੋਰੂ ਬਾਡਾ ਪਾਯਾ ਏ
London [C7]ਦੇ ਲਾਰੇ ਵੇਲ ਜੋਤ ਨੂ ਬੁਲਾਯਾ ਏ
ਦੇਖੀ ਹਰਜੋਤ ਨੇ ਧਮਾਲ ਅੱਜ ਪੌਣੀ ਏ
ਜੋਡ਼ੀ ਬਡੀ ਸੋਹਣੀ ਏ ਜੀ
ਜੋਡ਼ੀ ਬਡੀ ਸੋਹਣੀ ਏ
ਜੋਡ਼ੀ ਬਡੀ ਸੋਹਣੀ ਏ ਜੀ
ਜੋਡ਼ੀ ਬਡੀ ਸੋਹਣੀ ਏ
ਵੇਹਲੇ ਬੈਠ ਰੱਬ ਜੀ ਨੇ ਜੋਡੀ ਨੂੰ ਬਣਾਇਆ ਏ
ਜਿਓੰਦਾ ਰਹਿ ਵਿਚੋਲਾ ਜਿਹਨੇ ਮੇਲ ਕਰਾਇਆ ਏ
ਵੇਹਲੇ ਬੈਠ ਰੱਬ ਜੀ ਨੇ ਜੋਡੀ ਨੂੰ ਬਣਾਇਆ ਏ
ਜਿਓੰਦਾ ਰਹਿ ਵਿਚੋਲਾ ਜਿਹਨੇ ਮੇਲ ਕਰਾਇਆ ਏ
ਖੁਸ਼ੀ ਨਾਲ 5ਤੋਲੇ ਸ਼ਾਪ ਵੀ ਪਵਾਉਣੀ ਏ
ਜੋਡ਼ੀ ਬਡੀ ਸੋਹਣੀ ਏ ਜੀ
ਜੋਡ਼ੀ ਬਡੀ ਸੋਹਣੀ ਏ
ਜੋਡ਼ੀ ਬਡੀ ਸੋਹਣੀ ਏ ਜੀ
ਜੋਡ਼ੀ ਬਡੀ ਸੋਹਣੀ ਏ
ਸੋਨੀ ਹੋਰੀ ਹੋਗੇ ਸਾਰੇ ਖੁਸ਼ੀ ਵਿਚ ਟੱਲੀ ਏ
ਨਛੱਨੇ ਨੂ ਉਠਦੇ ਜੀ ਪੇੜ ਮੱਲੋ ਮੱਲੀ ਏ
ਸੋਨੀ ਹੋਰੀ ਹੋਗੇ ਸਾਰੇ ਖੁਸ਼ੀ ਵਿਚ ਟੱਲੀ ਏ
ਨਛੱਨੇ ਨੂ ਉਠਦੇ ਜੀ ਪੇੜ ਮੱਲੋ ਮੱਲੀ ਏ
ਕੇਂਡੇ ਯਾਰ ਸੋਹਣਾ ਸਾਡਾ
ਭਾਭੀ ਮਨਮੋਹਣੀ ਏ
ਜੋਡ਼ੀ ਬਾਡੀ ਸੋਹਣੀ ਏ ਜੀ
ਜੋਡ਼ੀ ਬਾਡੀ ਸੋਹਣੀ ਏ
ਜੋਡ਼ੀ ਬਾਡੀ ਸੋਹਣੀ ਏ ਜੀ
ਜੋਡ਼ੀ ਬਾਡੀ ਸੋਹਣੀ ਏ
ਜੋਡ਼ੀ ਬਡੀ ਸੋਹਣੀ ਏ ਜੀ
ਜੋਡ਼ੀ ਬਡੀ ਸੋਹਣੀ ਏ