Red Wine

ਭਾਵੇਂ ਬਾਕੀ ਕੰਮ ਚਲਦੇ black ਬਲੀਏ
ਜੱਟ ਦਿਲ ਵਾਲਾ ਸੌਦਾ ਸ਼ਰੇਆਮ ਕਰਦਾ
ਚੋਬਰ ਦੀ ਅੱਖ ਰਹਿੰਦੀ ਰਾਣੀ ਉੱਤੇ ਨੀ
ਬੇਗੀ ਬੂਗੀ ਕਦੇ ਨਾ ਗੁਲਾਮ ਕਰਦਾ
ਬੇਗੀ ਬੂਗੀ ਕਦੇ ਨਾ ਗੁਲਾਮ ਕਰਦਾ
ਤੈਨੂੰ ਸਜਰਾ ਜਾ ਛੱਡਿਆ craze ਨੀ
ਐਥੇ ਸ਼ੁਰੂ ਤੋਂ ਵਾਲਯਤਨੇ ਨਵਾਬ ਗਬਰੂ

Offer'ਆਂ ਨਾ ਕਰ Red Wine ਵਾਲ਼ੀਏ ਨੀ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ
Offer'ਆਂ ਨਾ ਕਰ Red Wine ਵਾਲ਼ੀਏ ਨੀ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ

ਗੱਡੀ ਚੱਕਵੀਂ ਜੀ ਰੱਖੀ ਦੋਜ ਹੇਲੀਕੈਡ ਨੀ
Feel ਚਕੀਦੀ ਏ ਵਾਂਗ ਬਿੱਲ gate ਨੀ
ਜਾਂਦਾ ਗੋਰਿਆਂ ਦੀ ਠਾਰਦਾ ਨੀ ਰੂਹ ਅੱਲੜੇ
ਸਾਡਾ ਬਣਿਆ club ਚ crew ਅੱਲੜੇ
ਸਿੱਕਾ ਚਲਦਾ ਨੀ ਕਿੱਸੇ kingdom ਤੇ
ਬਸ ਦਿਲਾਂ ਉਤੇ ਕਰਦਾ ਏ ਰਾਜ ਗਬਰੂ

Offer'ਆਂ ਨਾ ਕਰ Red Wine ਵਾਲ਼ੀਏ ਨੀ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ
Offer'ਆਂ ਨਾ ਕਰ Red Wine ਵਾਲ਼ੀਏ ਨੀ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ

ਓ ਕਾਜ਼ ਦੀ ਜਵਾਨੀ ਜਿਹੜੀ ਲੇਸ ਪੰਗੇ ਤੋਂ
ਓ ਸ਼ੋੰਕ ਕੀ ਜੋ ਪੁਗਿਆ tɾend ਲੰਗੇ ਤੋਂ
ਭੰਗੜੇ ਦੇ ਮੂਹਰੇ ਕੀਤੇ ਆਡੂ ਸਾਲਸਾ
ਓਹੀ ਦਾਰੂ ਤੇ ਮਸ਼ੂਕ ਜਿਹੜੀ ਫੂਕੇ ਕਾਲਜਾ
ਘੁੱਟਣ ਵਟ ਚਿਤ ਕਿੱਤੇ ਢੋਲ ਨੇ
ਸੀਪ ਸੀਪ ਲੈਂਦਾ ਨਾ ਸਵਾਦ ਗਬਰੂ

Offer'ਆਂ ਨਾ ਕਰ Red Wine ਵਾਲ਼ੀਏ ਨੀ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ
Offer'ਆਂ ਨਾ ਕਰ Red Wine ਵਾਲ਼ੀਏ ਨੀ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ

ਸਾਡੀ ਤੌਰ ਸ਼ੋਰ ਪੱਟੀਆਂ ਰਈਸ ਬਾਹਲੀਆਂ
ਸਭ ਹੋਗੀਆਂ flat one piece ਵਾਲਿਆਂ
ਹੋਗੀਆਂ flat one piece ਵਾਲਿਆਂ
ਬਾਹਲਾ ਯਨਕੇਨਾ ਨਾਲ ਹੁੰਦਾ ਨੀ frank ਬਲੀਏ
ਸਾਡਾ ਯਾਰੀਆਂ ਲਾਯੀ ਤੋਪ ਉੱਤੇ ਰੈਂਕ ਬਲੀਏ
ਯਾਰੀਆਂ ਲਾਯੀ ਤੋਪ ਉੱਤੇ ਰੈਂਕ ਬਲੀਏ
ਮੌਜਾਂ ਮਾਂਦਾ ਟਰਾਂਟੋ ਪ੍ਰੀਤ ਚੀਮਾ ਨੀ
ਨਾਲ ਗੈਰੀ ਤੇ ਸਿਆਣ ਜਹੇ ਯਾਰ ਗਬਰੂ

Offer'ਆਂ ਨਾ ਕਰ Red Wine ਵਾਲ਼ੀਏ ਨੀ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ
Offer'ਆਂ ਨਾ ਕਰ Red Wine ਵਾਲ਼ੀਏ ਨੀ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ
Offer'ਆਂ ਨਾ ਕਰ Red Wine ਵਾਲ਼ੀਏ ਨੀ
ਪਹਿਲੇ ਤੋਡ਼ ਦੀ ਦਾ ਲੈਂਦਾ ਏ ਸਵਾਦ ਗਬਰੂ

Offer ਨਾ Red Wine ਵਾਲੀਏ ਨੀ
Offer ਨਾ Red Wine ਵਾਲੀਏ ਨੀ
Đăng nhập hoặc đăng ký để bình luận

ĐỌC TIẾP