London De Laare

ਨੀ ਤੂੰ ਮਾਨੀ ਨਾ ਨੀ ਰੁੱਤ ਫੁੱਲਾਂ ਵਾਲੀ ਸੇਜ਼ ਦੀ
ਠੋਕ ਕਹਿੰਦੀ ਸੀ ਕੀ ਭੂਆ ਮੇਰੀ ਵੀਸਾ ਭੇਜ ਦੀ
ਨੀ ਤੂੰ ਮਨੀ ਨਾ ਨੀ ਰੁੱਤ ਫੁੱਲਾਂ ਵਾਲੀ ਸੇਜ਼ ਦੀ
ਠੋਕ ਕਹਿੰਦੀ ਸੀ ਕੀ ਭੂਆ ਮੇਰੀ Visa ਭੇਜ ਦੀ
ਸੋਹਲਵੇਂ ਤੋਂ ਤੀਵੇ ਤਕ ਲੱਉਂਦੀ ਰਹੀ tɾy ਆ
ਨੀ ਤੂੰ London [C7]ਲਯੀ ਮੁਟਿਆਰੇ

ਯਾਰਾਂ ਨੂੰ ਜਵਾਨੀ ਵੇਲੇ ਤੂੰ ਪੱਟ ਗਈ
ਨੀ ਤੈਨੂ ਪੱਟ ਗਏ London [C7]ਦੇ ਲਾਰੇ
ਯਾਰਾਂ ਨੂੰ ਜਵਾਨੀ ਵੇਲੇ ਤੂੰ ਪੱਟ ਗਈ
ਨੀ ਤੈਨੂ ਪੱਟ ਗਏ London [C7]ਦੇ ਲਾਰੇ

ਪੜ ਪੜ ਬੀਬਾ ਸੀ ਗੀ ਕਮਲੀ ਤੂੰ ਹੋਇ
ਕਦੇ ਭੁੱਲ ਕੇ ਨਾ ਗੂੜੀ ਨੀਂਦ ਸੌਂਦੀ ਸੀ
ਲਾਲ ਨੀਲੇ ਝੰਡੇ ਦੀਆਂ ਫੋਟੋਆਂ ਵੀ ਖਿੱਚ
ਮੈਥੋਂ ਤਾਰਿਆਂ ਦੀ ਗਿਣਨਤੀ ਕਰਾਉਂਦੀ ਸੀ
ਗਿਣ ਗਿਣ ਤਾਰੇ ਨੀ ਤੂੰ ਕੱਟੀਆਂ ਸੀ ਰਾਤਾਂ
ਤੈਨੂ ਪਾਈ ਗਏ ਨੇ ਮਾਮਲੇ ਭਾਰੇ

ਯਾਰਾਂ ਨੂੰ ਜਵਾਨੀ ਵੇਲੇ ਤੂੰ ਪੱਟ ਗਈ
ਨੀ ਤੈਨੂ ਪੱਟ ਗਏ London [C7]ਦੇ ਲਾਰੇ
ਯਾਰਾਂ ਨੂੰ ਜਵਾਨੀ ਵੇਲੇ ਤੂੰ ਪੱਟ ਗਈ ਨੀ
ਤੈਨੂ ਪੱਟ ਗਏ London [C7]ਦੇ ਲਾਰੇ

ਸ਼ੁਕਰ ਸ਼ਨੀਚਰ ਨੂੰ ਦਿੰਦੀ ਰਹੀ ਪੇੜੇ
ਨਾਲੇ ਗੌਉਣ ਨੂੰ ਵੀ ਕੱਖ ਪਾ ਕੇ ਆਉਂਦੀ ਸੀ
ਬੜੇ ਚਿੜੀ ਫੜ੍ਹ ਬਾਬਿਆ ਦੇ ਡੇਰੇ ਗਈ
ਬੇਬੇ ਤੇਰੀ ਰੱਖ ਆਂ ਬੜੀਆਂ ਲਿਓਂਦੀ ਸੀ
ਇਸ ਦੁਖਨ ਬੜੀਆਂ ਤੂੰ ਮੱਸਿਆਂ ਵੀ ਨਹਾਤੀ
ਪੜ ਉੱਤਰੇ ਨਾ ਦਿਨ ਤੇਰੈ ਭਾਰੇ

ਯਾਰਾਂ ਨੂੰ ਜਵਾਨੀ ਵੇਲੇ ਤੂੰ ਪੱਟ ਗਈ
ਨੀ ਤੈਨੂ ਪੱਟ ਗਏ London [C7]ਦੇ ਲਾਰੇ
ਯਾਰਾਂ ਨੂੰ ਜਵਾਨੀ ਵੇਲੇ ਤੂੰ ਪੱਟ ਗਈ
ਨੀ ਤੈਨੂ ਪੱਟ ਗਏ London [C7]ਦੇ ਲਾਰੇ

ਜੱਟੀਏ ਪੰਜਾਬੀ ਦੀਏ ਪੱਟੀਏ ਮਜਾਜਣ ਦੀਏ
ਨਿਸ਼ਾਰ ਕੇ ਖਿੱਲਰ ਨਾ ਜਾਵੀਂ
ਜਿਹੜੇ ਰੱਹਿਣ ਭੇਜਦੀ ਤੂੰ ਨੰਗੇ ਪੈਰੀਂ ਹੋ ਕੇ
ਓਹੋ ਭੱਖਦੇ ਨਾਲ ਲੜਦੇ ਪਏ ਨੇ ਰਾਹ ਨੀ
ਵੀਤ ਜਿਹੇ ਜਾਵਾਂ ਤੇਰਾ ਪਹਿਰਾ ਦਿੰਦੇ ਰਹਿ ਗਏ
ਨੀ ਤੂੰ ਕੜ੍ਹ ਕੜ੍ਹ ਪਾਈ ਗਈ ਵਿਚ ਹਾਰੇ

ਯਾਰਾਂ ਨੂੰ ਜਵਾਨੀ ਵੇਲੇ ਤੂੰ ਪੱਟ ਗਈ
ਨੀ ਤੈਨੂ ਪੱਟ ਗਏ London [C7]ਦੇ ਲਾਰੇ
ਯਾਰਾਂ ਨੂੰ ਜਵਾਨੀ ਵੇਲੇ ਤੂੰ ਪੱਟ ਗਈ
ਨੀ ਤੈਨੂ ਪੱਟ ਗਏ London [C7]ਦੇ ਲਾਰੇ
Đăng nhập hoặc đăng ký để bình luận

ĐỌC TIẾP