ਪਿਹਲਾ ਜਾਦਾ ਵਲ ਹੋਏ
ਤਹਿ ਕਰੇਗਾ Grow ਓਏ
ਕਯੀ ਸਾਲਾ ਤੋ ਏ ਜਾਗ੍ਦੇ
ਕਦੇ ਦੇਖਯਾ ਨਾ ਸੋਏ
ੜੀਸਾ ਛਡ ਦੇ ਦਿਲੋਂ ਕਢ ਦੇ
ਅੱਸੀ ਰੋਜ ਵੈਰੀ ਵੱਡ ਦੇ
ਗੱਲ ਮਾਨ ਲੇ ਹਥ ਬੰਨ ਲੇ
ਤੇਰੀ ਤੋਡ਼ ਡੁੰਗਾ gun ਮੈਂ
ਹੱਲੇ ਧਰਤੀ ਚੋ ਫੁੱਟੇ ਨਹੀਓ
ਲੱਗੇ ਆਂਬੜਾਂ ਨੂ ਚਹੋਂ ਏ
ਹੱਲੇ ਨਵਾ ਨਵਾ ਖੂਨ ਏ
ਪਤਾ ਲਾਗੂ ਤੈਨੂ Soon [C7]ਏ
ਤੂ ਤਾ ਬਨਣ Star ਚਲਾ
ਜੱਟ ਕਲਾ ਜਿਵੇਂ Moon [C7]ਏ
ਹੱਲੇ ਨਵਾ ਨਵਾ ਖੂਨ ਏ
ਪਤਾ ਲਾਗੂ ਤੈਨੂ Soon [C7]ਏ
ਤੂ ਤਾ ਬਨਣ Star ਚਲਾ
ਜੱਟ ਕਲਾ ਜਿਵੇਂ Moon [C7]ਏ
ਤੇਰੀ ਉਮਰ ਦੇ ਮੁੰਡੇ ਜੋ
ਹਜੇ ਨਵੇ ਨਵੇ ਗੁੰਡੇ ਜੋ
ਗੀਤ ਸਿਮਰ ਦੇ ਗੌਂਦੇ ਨੇ
ਕਿਹਕੇ ਪਾਬਲੋ ਬੁਲੌਂਦੇ ਨੇ
ਦੇਖ ਆਂਖ ਕਿੰਨੀ ਲਾਲ ਏ
ਮੂਚ ਖਾਡ਼ੀ ਲੈਂਬ ਬਾਲ ਏ
ਬੰਦੇ ਸਾਰੇ ਸਾਡੇ ਮੈਚ ਦੇ
ਨਸ਼ੇ ਕਰਦੇ ਨਾ ਵੇਚ ਦੇ
ਜਿੰਨੇ ਜਾਦਾ ਤੰਗ ਕਿੱਤਾ ਪਾਏ
ਸਾਰੇ ਹੋਤ ਜੂਨ ਏ
ਹੱਲੇ ਨਵਾ ਨਵਾ ਖੂਨ ਏ
ਪਤਾ ਲਾਗੂ ਤੈਨੂ Soon [C7]ਏ
ਤੂ ਤਾ ਬਨਣ Star ਚਲਾ
ਜੱਟ ਕਲਾ ਜਿਵੇਂ Moon [C7]ਏ
ਹੱਲੇ ਨਵਾ ਨਵਾ ਖੂਨ ਏ
ਪਤਾ ਲਾਗੂ ਤੈਨੂ Soon [C7]ਏ
ਤੂ ਤਾ ਬਨਣ Star ਚਲਾ
ਜੱਟ ਕਲਾ ਜਿਵੇਂ Moon [C7]ਏ
ਦਿਨ ਸਬਕੇ ਹੀ ਔਂਦੇ ਨੇ
ਲੋਕੀ ਅਖਾਂ ਤੇ ਬੈਠੌਂਦੇ ਨੇ
ਬੰਦਾ ਭੁੱਲ ਜਾਂਦਾ ਰੱਬ ਨੂ
ਫੇਰ ਜਾਲੀ ਦੱਸੇ ਸਬ ਨੂ
ਮੇਰੀਇਹੋ ਤੈਨੂ ਬੇਨਤੀ
ਇਥੇ ਹਰ ਬੰਦਾ ਮਿਹਨਤੀ
ਕੁਛ ਦਿਨ ਤੇਰੇ ਬੋਲ ਏ
ਫੇਰ ਹੋਰ ਕਿਸੇ ਕੋਲ ਏ
Name fame ਵਾਲਾ season [C7]ਤਾ
ਮਹੀਨੇ’ਕ ਦਾ ਮੋਨਸੁਣ ਏ
ਹੱਲੇ ਨਵਾ ਨਵਾ ਖੂਨ ਏ
ਪਤਾ ਲਾਗੂ ਤੈਨੂ Soon [C7]ਏ
ਤੂ ਤਾ ਬਨਣ Star ਚਲਾ
ਜੱਟ ਕਲਾ ਜਿਵੇਂ Moon [C7]ਏ
ਹੱਲੇ ਨਵਾ ਨਵਾ ਖੂਨ ਏ
ਪਤਾ ਲਾਗੂ ਤੈਨੂ Soon [C7]ਏ
ਤੂ ਤਾ ਬਨਣ Star ਚਲਾ
ਜੱਟ ਕਲਾ ਜਿਵੇਂ Moon [C7]ਏ