ਕੱਠਿਆਂ relation ਨੂ ਸਾਲ ਕਿਨੇ ਹੋ ਗਾਏ
ਤੇਰੇ ਨਾਲ ਰਿਹੰਦੀ ਨੂ ਵੇ ਨਾਲ ਕਿਨੇ ਹੋ ਗਾਏ
ਛੇਤੀ ਹੋਜੇ ਕਮ ਆ ਹੋਜੇ ਆਪਣਾ ਵਿਆਹ
ਤੇਰੇ ਗਲ ਵਿਚ ਬਾਹਾਂ ਨੇ ਮੈਂ ਪੌਣੀਯਨ,
ਪ੍ਯਾਰ ਹੋਈ ਜਾਵੇ ਗੂੜਾ ਪਾਕੇ ਤੇਰੇ ਨਾਲ ਚੂੜਾ
ਵੇ ਮੈਂ ਖੜ-ਖੜ video ਬਣੌਣੀਆਂ
ਪ੍ਯਾਰ ਹੋਈ ਜਾਵੇ ਗੂੜਾ ਪਾਕੇ ਤੇਰੇ ਨਾਲ ਚੂੜਾ
ਵੇ ਮੈਂ ਖੜ-ਖੜ video ਬਣੌਣੀਆਂ
ਹਾਂ ਖੜ-ਖੜ video ਬਣੌਣੀਆਂ
ਦੇਖੀ ਦਿਨਾ ਵਿਚ ਦੋਨੋ ਕਿਦਾਂ hit ਹੋਜਾਂਗੇ
ਕਰ ਕਰਕੇ diet ਦੋਨੋ fit ਹੋਜਾਂਗੇ
ਫੇਰ famous ਦੋਨਾਂ ਦੇ ਕਿਨੇ ɾole ਹੋਣਗੇ
Set ਸਾਨੂ ਦੇਖ couple ਆਂ ਦੇ goal ਹੋਣਗੇ
ਫੇਰ famous ਦੋਨਾਂ ਦੇ ਕਿਨੇ ɾole ਹੋਣਗੇ
Set ਸਾਨੂ ਦੇਖ couple ਆਂ ਦੇ goal ਹੋਣਗੇ
ਤੈਨੂ ਬੋਲਦੀ ਨਾ ਝੂਠ ਲੈਕੇ ਨਵੇ-ਨਵੇ ਸੂਟ
ਰੀਝ ਹਰ ਇਕ ਦਿਲ ਦੀ ਪੂਗੌਣੀ ਆ,
ਹਾਂ ਹਰ ਇਕ ਦਿਲ ਦੀ ਪੂਗੌਣੀ ਆ.
ਪ੍ਯਾਰ ਹੋਈ ਜਾਵੇ ਗੂੜਾ ਪਾਕੇ ਤੇਰੇ ਨਾਲ ਚੂੜਾ
ਵੇ ਮੈਂ ਖੜ-ਖੜ video ਬਣੌਣੀਆਂ
ਪ੍ਯਾਰ ਹੋਈ ਜਾਵੇ ਗੂੜਾ ਪਾਕੇ ਤੇਰੇ ਨਾਲ ਚੂੜਾ
ਵੇ ਮੈਂ ਖੜ-ਖੜ video ਬਣੌਣੀਆਂ
ਹਾਂ ਖੜ-ਖੜ video ਬਣੌਣੀਆਂ
ਕਰ ਸ਼ਾਯਾਰੀ ਤੂ face ਜੇ cute ਨੀ ਬਣਾਏਂਗਾ
ਤੈਨੂ ਕਸਮ ਏ ਕਿਸੇ ਨਾਲ duet ਨੀ ਬਣਾਏਂਗਾ
ਕਿਸੇ ਹੋਰ ਨਾਲ ਮੇਸੇਜ ਜੇ ਮੈਂ ਪੜ੍ਹੇ ਸੋਨੇਯਾ
ਫਿਰ ਗੁੱਸਾ ਨਾ ਕਰ ਜੇ ਆਪਾਂ ਲੜੇ ਸੋਨੇਯਾ
ਸੁਣੀ ਸਿਮਰ ਦੋਰਾਹੇ ਕੀਤੇ ਪੇਯਾ ਤੂ ਕੁਰਾਹੇ
ਮੈਂ ਸ਼ਿਕਾਇਤ ਫੇਰ mummy [A]ਨੂ ਲਗੌਣੀ ਆ
ਪ੍ਯਾਰ ਹੋਈ ਜਾਵੇ ਗੂੜਾ ਪਾਕੇ ਤੇਰੇ ਨਾਲ ਚੂੜਾ
ਵੇ ਮੈਂ ਖੜ-ਖੜ video ਬਣੌਣੀਆਂ
ਪ੍ਯਾਰ ਹੋਈ ਜਾਵੇ ਗੂੜਾ ਪਾਕੇ ਤੇਰੇ ਨਾਲ ਚੂੜਾ
ਵੇ ਮੈਂ ਖੜ-ਖੜ video ਬਣੌਣੀਆਂ
ਹਾਂ ਖੜ-ਖੜ video ਬਣੌਣੀਆਂ