Ranjha

ਮੇਰਾ ਰਾਂਝਾ ਪੱਲੇ ਦੇ ਵਿਚ ਪਾਡੇ
ਮਾਏ ਮੈਂ ਕੁਝ ਹੋਰ ਨਾ ਮੰਗਾ
ਮਾਏ ਮੈਂ ਕੁਝ ਹੋਰ ਨਾ ਮੰਗਾ
ਮਾਏ ਮੈਂ ਕੁਝ ਹੋਰ ਨਾ ਮੰਗਾ

Mixsingh in the house!

ਕੰਨੀ ਮੂਂਦਰਾਂ ਵਾਲ ਵਧਾਏ
ਛੱਡ ਦੇ ਓਹਦਾ ਸਾਤ ਹੀਰੇ
ਦਿਲ ਮਿਲੇਯਾ ਨੂ ਕੌਣ ਪੁਛਹੇ
ਜਿਥੇ ਨਾ ਮਿਲਦੀ ਜਾਤ ਹੀਰੇ
ਦਿਲ ਮਿਲੇਯਾ ਨੂ ਕੌਣ ਪੁਛਹੇ
ਜਿਥੇ ਨਾ ਮਿਲਦੀ ਜਾਤ ਹੀਰੇ

ਬਾਪ ਤੇਰੇ ਨੇ ਨਹੀ ਮੰਨ'ਨਾ
ਤੂ ਦਿਲ ਆਪਣੇ ਨੂ ਰੋਕੀ ਨੀ

ਜੇ ਤੈਨੂ ਰਾਂਝੇ ਨਾਲ ਟੋਰ੍ਟਾ
ਕਿ ਕਿਹਾੰਗੇ ਲੋਕਿ ਨੀ
ਜੇ ਤੈਨੂ ਰਾਂਝੇ ਨਾਲ ਟੋਰ੍ਟਾ
ਕਿ ਕਿਹਾੰਗੇ ਲੋਕਿ ਨੀ
ਤੈਨੂ ਰਾਂਝੇ ਨਾਲ ਟੋਰ੍ਟਾ
ਕਿ ਕਿਹਾੰਗੇ ਲੋਕਿ ਨੀ

ਮਾਏ ਮੈਂ ਕੁਝ ਹੋਰ ਨਾ ਮੰਗਾ
ਮਾਏ ਮੈਂ ਕੁਝ ਹੋਰ ਨਾ ਮੰਗਾ
ਮਾਏ ਮੈਂ..

ਤੇਰੇ ਰਾਂਝੇ ਬਾਰੇ ਪਤਾ ਕਿੱਤਾ
ਓ ਹਵੀ ਨਾ ਬੰਦਾ ਸਹੀ ਹੀਰੇ
ਕਰਜ਼ਾ ਚਢੇਯਾ ਓਹਦੇ ਤੇ
ਆਮਦਨ ਦਾ ਸਾਧਨ ਨਹੀ ਹੀਰੇ
ਕਰਜ਼ਾ ਚਢੇਯਾ ਓਹਦੇ ਤੇ
ਆਮਦਨ ਦਾ ਸਾਧਨ ਨਹੀ ਹੀਰੇ

ਛੱਡ ਦੇ ਜਿਹਦੀ ਜ਼ੀਦ ਫਡੀ ਏ
ਫਿਰ ਹੋਵੇਂਗੀ ਔਖੀ ਨਹੀ

ਜੇ ਤੈਨੂ ਰਾਂਝੇ ਨਾਲ ਟੋਰ੍ਟਾ
ਕਿ ਕਿਹਾੰਗੇ ਲੋਕਿ ਨੀ
ਜੇ ਤੈਨੂ ਰਾਂਝੇ ਨਾਲ ਟੋਰ੍ਟਾ
ਕਿ ਕਿਹਾੰਗੇ ਲੋਕਿ ਨੀ
ਤੈਨੂ ਰਾਂਝੇ ਨਾਲ ਟੋਰ੍ਟਾ
ਕਿ ਕਿਹਾੰਗੇ ਲੋਕਿ ਨੀ

ਮਾਏ ਮੈਂ ਕੁਝ ਹੋਰ ਨਾ ਮੰਗਾ
ਮਾਏ ਮੈਂ ਕੁਝ ਹੋਰ ਨਾ ਮੰਗਾ
ਮਾਏ ਮੈਂ..

ਸਾਰੇ ਹੀ ਉਸ੍ਤਾਦ ਬਣੇ
ਨਾ ਕਿਸੇ ਸਾਡ ਦੇ ਚੇਲੇ ਨੇ
ਅੱਜ ਦੇ ਰਾਂਝੇ ਪਧ ਲਿਖ ਕੇ ਵੀ
ਦੇਖੇ ਰਿਹਿੰਦੇ ਵੇਲੇ ਨੇ

ਫਿਰ ਨਸ਼ੇਯਾ ਦੇ ਹੱਦ ਵਿਚ ਹੱਦ ਕੇ
ਆਂਖਾਂ ਰਖਦੇ ਲਾਲ ਕਯੀ
ਕੋਯੀ ਭਾੰਗੀ ਤੇ ਕੋਯੀ ਸ਼ਰਾਬੀ
ਖਾਂਦੇ ਨੇ ਪਾਏ ਮਾਲ ਕਯੀ

ਤੈਨੂ ਛੱਡ ਕੇ ਕਯੀ ਹੀਰਾਂ
ਓਹਨੇ ਔਰ ਵੀ ਪਿਛਹੇ ਲੈਯਾਨ ਨੇ
ਮੰਜਲੀ ਮੁਂਜਲੀ ਕੀਤੇ ਸਿਮਰਨ
ਗੀਤਾਂ ਨਾਲ ਫਸੈਯਾ ਨੇ

ਗੀਤ ਤੇਰੇ ਤੇ ਲਿਖ ਲਿਖ ਤੈਨੂ
ਰੋਜ਼ ਸੁਣੌਂਦਾ ਹੋਣਾ ਏ
ਐੱਡਾਂ ਹੀ ਓ ਕਰ ਕਰ
ਕੈਯਾਨ ਦੇ ਨਾਲ ਸੌਂਦਾ ਹੋਣਾ ਏ
ਐੱਡਾਂ ਹੀ ਓ ਕਰ ਕਰ
ਕੈਯਾਨ ਦੇ ਨਾਲ ਸੌਂਦਾ ਹੋਣਾ ਏ

ਬਸ ਐੱਡਾਂ ਦਿਆ ਗੱਲਾਂ ਦੱਸਦਾ
ਦੱਸਦਾ ਮੈਂ ਤਾਂ ਸੰਗਾ

ਮਾਏ ਮੈਂ ਕੁਝ ਹੋਰ ਨਾ ਮੰਗਾ
ਮਾਏ ਮੈਂ ਕੁਝ ਹੋਰ ਨਾ ਮੰਗਾ
ਮਾਏ ਮੈਂ ਕੁਝ ਹੋਰ ਨਾ ਮੰਗਾ

ਜੇ ਤੈਨੂ ਰਾਂਝੇ ਨਾਲ ਟੋਰ੍ਟਾ
ਕਿ ਕਿਹਾੰਗੇ ਲੋਕਿ ਨੀ
ਜੇ ਤੈਨੂ ਰਾਂਝੇ ਨਾਲ ਟੋਰ੍ਟਾ
ਕਿ ਕਿਹਾੰਗੇ ਲੋਕਿ ਨੀ
ਤੈਨੂ ਰਾਂਝੇ ਨਾਲ ਟੋਰ੍ਟਾ
ਕਿ ਕਿਹਾੰਗੇ ਲੋਕਿ ਨੀ
ਕਿ ਕਿਹਾੰਗੇ ਲੋਕਿ ਨੀ
ਕਿ ਕਿਹਾੰਗੇ ਲੋਕਿ ਨੀ
ਕਿ ਕਿਹਾੰਗੇ ਲੋਕਿ ਨੀ
Log in or signup to leave a comment

NEXT ARTICLE