Season

8 ਵੱਜ ਗਏ ਆ ਆਇਆ ਨੀ
ਓ ਕੇਹੜਾ ਹੈ ? ਹੈਲੋ

Desi Crew, Desi Crew
Desi Crew, Desi Crew

ਓ Password ਮੰਗਦਿਆ ਮੈਲਾ ਸਾਰਿਯਾ
ਸਾਡਿਆ ਕਡੌਣੀਯਾ ਦੇਟਈਲਾ ਸਾਰਿਆ
ਨੋਵੀ ਦੱਸਵੀ ਦਾ ਮੈਨੂ ਸਮਾਜ ਜਾਵਾਕ
ਸੋਚ ਸੋਚ ਹਾਸਾ ਔਂਦਾ ਮੈਨੂ ਖੇਲਾ ਸਾਰਿਆ
ਹਾ ਹਾ ਕਮਲਿ ਹੋਗੀ ਤੂ
ਓ ਨੀਂਦ ਨਾਲ ਲਾਲ ਆਖ ਭਾਰੀ ਪਯੀ ਆਏ
ਨੀਂਦ ਨਾਲ ਲਾਲ ਆਖ ਭਾਰੀ ਪਯੀ ਆਏ
ਤੇਰੇ ਭਦੇ ਖੌਰੇ ਕਿਹਦਾ ਖਾਨ ਮਾਲ ਬਲਿਏ
Season [C7]ਨੀ ਕੋਈ ਸਾਰਾ ਸਾਲ ਬਲਿਏ
ਮਿਤਰਾਂ ਦਾ ਰਿਹਨਾ ਆਏ ਬਵਾਲ ਬਲਿਏ
ਔਖੀ ਹੂਈ ਚਹਕਦੀ ਕਿ ਸਾਡੇ ਵੱਲ ਨੂ
ਅੱਸੀ ਵੀ ਨੀ ਸੌਖੇ ਤੇਰੇ ਨਾਲ ਬਲਿਏ

ਥੋਡਾ ਕਰੋ ਮੇਨਟੇਨ ਟਿੱਕਾ ਮੀਤਾ ਨਾ ਖਾਓ
ਨਾਲੇ ਲੋਈ ਸਿੱਤੋ ਪ੍ਰਾ ਆਏ ਬ੍ਲੇਜ਼ਰ ਪਾਓ
ਵੇਟ ਕਿੰਨਾ ਵਧ ਗਯਾ ਥੋਡਾ ਜਾਂ ਜੀ
ਹਥ ਜੋਡ਼ ਮਿਨਟ ਆਏ ਕਿ ਕਰਦੀਓ ਲਓ

ਮਿਥੀਏ ਮੇਰੀ ਵੀ ਸੁ ਲਾ

ਊ ਬੋਲਦਾ ਦੇ ਜੱਟ ਕੀਤੇ ਲੀਨ ਹੁੰਦੇ ਨੇ
ਬੋਲਦਾ ਦੇ ਜੱਟ ਕੀਤੇ ਲੀਨ ਹੁੰਦੇ ਨੇ
ਹਾਰ੍ਟ ਕਰ ਦਿੰਦੇ ਫੈਲ ਮੁੱਕੇ ਮਾਰ ਬਲਿਏ
ਸੀਜ਼ਨ ਨੀ ਕੋਈ ਸਾਰਾ ਸਾਲ ਬਲਿਏ
ਮਿਤਰਾਂ ਦਾ ਰਿਹਨਾ ਆਏ ਬਵਾਲ ਬਲਿਏ
ਔਖੀ ਹੂਈ ਚਹਕਦੀ ਕਿ ਸਾਡੇ ਵੱਲ ਨੂ
ਅੱਸੀ ਵੀ ਨੀ ਸੌਖੇ ਤੇਰੇ ਨਾਲ ਬਲਿਏ

ਹੋ ਮੇਰੀ ਮੰਨ ਲੇ ਤੂ ਗੱਲ ਇਕ ਵਾਰ ਸੋਹਣੇਯਾ
ਨਾਲੇ ਕਂਪਨੀ ਬਾਦਲ ਚਹਾਦ ਯਾਰ ਸੋਹਣੇਯਾ
ਓ ਥੋਡਾ ਜਾ ਡ੍ਰਮ ਕਰ ਨਪੁਸੀਂ ਦਾ
ਜੇ ਬਨਣਾ ਤੂ ਵੱਡਾ ਕਲਾਕਾਰ ਸੋਹਣੇਯਾ

ਬੁੱਗੇ ਆ ਸੁਣ ਫਿਰ

ਓ ਨਾਟਕ ਨਾ ਹੁੰਦੇ ਆ ਦੋਰਾਹੇ ਆਲੇ ਤੋਂ
ਨਾਟਕ ਨਾ ਹੁੰਦੇ ਆ ਦੋਰਾਹੇ ਆਲੇ ਤੋਂ
ਮੇਰਾ ਸਾਡਾ ਜਾ ਸੁਭਾ ਤੇ ਲੰਮਮੇ ਵਾਲ ਬਲਿਏ
ਸੀਜ਼ਨ ਨੀ ਕੋਈ ਸਾਰਾ ਸਾਲ ਬਲਿਏ
ਮਿਤਰਾਂ ਦਾ ਰਿਹਨਾ ਆਏ ਬਵਾਲ ਬਲਿਏ
ਔਖੀ ਹੂਈ ਚਹਕਦੀ ਕਿ ਸਾਡੇ ਵੱਲ ਨੂ
ਅੱਸੀ ਵੀ ਨੀ ਸੌਖੇ ਤੇਰੇ ਨਾਲ ਬਲਿਏ

ਨੀ ਨਜਾਰੇ ਮੈਨੂ ਜ਼ਿੰਦਗੀ ਦੇ ਲ ਲੈਣ ਦੇ
ਓ ਜਿੱਡਾ ਰਿਹਾ ਨੀ ਓਹਦਾ ਰਿਹ ਲੇਨ ਦੇ
ਬਾਡੀ ਸ਼ੋਦ੍ਯ ਤਾ ਸਾਰੇ ਹੀ ਬਣਯੀ ਫਿਰਦੇ
ਬੰਦੇ ਸਸਤੇ ਵੀ ਜਿਹਦੇ ਮਿਹਿੰਗੇ ਪਾਯੀ ਫਿਰਦੇ
ਬਾਪੂ ਤੇ ਗਯਾ ਮੈਂ ਹੋਰ ਦੱਸਾ ਕਿ ਤੈਨੂ
ਬਾਪੂ ਤੇ ਗਯਾ ਮੈਂ ਹੋਰ ਦੱਸਾ ਕਿ ਤੈਨੂ
ਸਾਰਾ ਓਹਦੇ ਹੀ ਸੁਭਵ ਦਾ ਆਏ ਕਮਾਲ ਬਲਿਏ
ਸੀਜ਼ਨ ਨੀ ਕੋਈ ਸਾਰਾ ਸਾਲ ਬਲਿਏ
ਮਿਤਰਾਂ ਦਾ ਰਿਹਨਾ ਆਏ ਬਵਾਲ ਬਲਿਏ
ਔਖੀ ਹੂਈ ਚਹਕਦੀ ਕਿ ਸਾਡੇ ਵੱਲ ਨੂ
ਅੱਸੀ ਵੀ ਨੀ ਸੌਖੇ ਤੇਰੇ ਨਾਲ ਬਲਿਏ
Đăng nhập hoặc đăng ký để bình luận

ĐỌC TIẾP