Pehla Wale

ਹੋਏ ਆ ਗਿਆ , ਹੋਏ ਆ ਗਿਆ
Desi Crew , Desi Crew , Desi Crew , Desi Crew

ਵੱਡੇ ਵੱਡੇ ਪੰਗਿਆਂ ਚ ਯਾਰ ਡਟੇ ਵੀ ਬੜੇ ਨੇ
ਬੰਦੇ ਕੁੱਟੇ ਵੀ ਬਥੇਰੇ ਖਾਂਧੇ ਪਟੇ ਵੀ ਬਡ਼ੇ ਨੇ
ਹੋ ਰਗਾਂ ਬੋਲਦੀਆਂ ਵੱਖਰੀ ਹੀ ਚਾਲ ਰੱਖੀ ਏ
ਅੱਖ ਅਸੀ ਵੀ ਬਥੇਰੀ ਛੋਟੇ ਲਾਲ ਰੱਖੀ ਐ
ਦੇਖ ਘਰ ਦੇ ਹਾਲਾਤ ਮਸਾ change ਹੋਏ ਆਂ
ਘਰ ਦੇ ਹਾਲਾਤ ਮਸਾ change ਹੋਏ ਆ
ਨਈ ਤਾਂ ਪਹਿਲਿਆਂ ​​ਟਾਈਮਾ ਚ ਕੋਈ ਮਾਰ ਦੇਣਾ ਸੀ

ਨਈ ਤਾਂ ਪਹਿਲਿਆਂ ​​ਟਾਈਮਾ ਚ ਕੋਈ ਮਾਰ ਦੇਣਾ ਸੀ

ਹੋ ਕਰੀ ਬਾਬੇ ਦਾ ਸ਼ੁਕਰ ਅਸੀ ਗਏ ਆ ਸੁਧਰ
ਕਿਤੇ ਪਹਿਲਾਂ ਵਾਲੇ ਹੁੰਦੇ ਗੱਡੀ ਚਾੜ ਦੇਣਾ ਸੀ
ਬਾਬੇ ਦਾ ਸ਼ੁਕਰ ਅਸੀ ਗਏ ਆ ਸੁਧਰ
ਕਿਤੇ ਪਹਿਲਾਂ ਵਾਲੇ ਹੁੰਦੇ ਗੱਡੀ ਚਾੜ ਦੇਣਾ ਸੀ

ਸਾਡੇ ਨਾ ਦੇ ਉਤੇ ਵੇਚੇ ਜੇ ਸ਼ਰਾਬ ਬਹੁਤ ਚੱਲੂ
ਲਿਖੀ ਸਿਮਰ ਦੋਰਾਹੇ ਤੇ ਕਿਤਾਬ ਬਹੁਤ ਚੱਲੂ
ਹੱਥ ਅਸੀ ਵੀ ਫਸਾਏ ਬਡ਼ੇ ਵੱਡੇ ਵੱਡੇ ਥਾ ਤੇ
ਮੈਨੂੰ ਤਾ ਬਚਾ ਗੇ ਬੁੱਗੇ ਪਾਠ ਮੇਰੀ ਮਾਂ ਦੇ
ਇਸ ਜ਼ਿੰਦਗੀ ਚ ਦੂਜੀ ਵਾਰ ਜਨਮ ਲਿਆ
ਨਹੀ ਤਾਂ ਹੁਣ ਨੂੰ ਕਦੋਂ ਦਾ ਸਿਵਾ ਸਾੜ ਦੇਣਾ ਸੀ
ਹੋ ਕਰੀ ਬਾਬੇ ਦਾ ਸ਼ੁਕਰ ਅਸੀ ਗਏ ਆ ਸੁਧਰ
ਕਿਤੇ ਪਹਿਲਾਂ ਵਾਲੇ ਹੁੰਦੇ ਗੱਡੀ ਚਾੜ ਦੇਣਾ ਸੀ
ਬਾਬੇ ਦਾ ਸ਼ੁਕਰ ਅਸੀ ਗਏ ਆ ਸੁਧਰ
ਕਿਤੇ ਪਹਿਲਾਂ ਵਾਲੇ ਹੁੰਦੇ ਗੱਡੀ ਚਾੜ ਦੇਣਾ ਸੀ(ਚਾੜ ਦੇਣਾ ਸੀ)
ਹੋ ਨਵੇ ਕਲਾਕਾਰਾਂ ਵਾਂਗੂੰ ਕਾਪੀ ਫੜ ਕੇ
ਬਸ ਤੱਤ ਤੱਤੇ ਗੀਤ ਨੀ ਬਣਾਏ ਮੈਂ
ਕੰਮ ਕੀਤੇ ਵੀ ਬਡ਼ੇ ਨੇ ਪਤਾ ਕਰ ਲਈ
ਬਸ ਚੱਕਮੇ ਜੇਹੇ ਗੀਤ ਨਹੀਓ ਗਾਏ ਮੈਂ ਹੋ

ਅਸੀ ਵੀ ਵਧਾਈਆਂ ਮੁੱਛਾਂ ਰੱਖੀਆ ਤੂੰ ਜਿਹੜੀਆਂ
ਚਾੜ ਚਾੜ ਲੋਕਾਂ ਦੀਆਂ ਕੁੜੀਆਂ ਨੀ ਛੇੜੀਆਂ
ਅਸਲੇ ਨੀ ਰੱਖੇ ਲੋਕੀ ਘੂਰ ਤੋਂ ਸੀ ਸਹਿਮ ਦੇ
ਤੇਰੇ ਭਾਰ ਜਿੱਡੇ ਬੱਕਰੇ ਤਾ ਖਾਧੇ ਇਕ ਟਾਇਮ ਤੇ
ਓਹ ਤਾਂ ਸੋਚ ਲੈ ਤੇਰਾ ਹੀ ਟਾਇਮ ਚੰਗਾ ਚੱਲਦਾ ਐ
ਸੋਚ ਲੈ ਤੇਰਾ ਹੀ ਟਾਇਮ ਚੰਗਾ ਚੱਲਦਾ ਐ
ਨਹੀ ਤਾਂ ਰੱਖ ਕੇ ਲੱਤ ਤੇ ਲੱਤ ਪਾੜ ਦੇਣਾ ਸੀ
ਹੋ ਕਰੀ ਬਾਬੇ ਦਾ ਸ਼ੁਕਰ ਅਸੀ ਗਏ ਆ ਸੁਧਰ
ਕਿਤੇ ਪਹਿਲਾਂ ਵਾਲੇ ਹੁੰਦੇ ਗੱਡੀ ਚਾੜ ਦੇਣਾ ਸੀ
ਬਾਬੇ ਦਾ ਸ਼ੁਕਰ ਅਸੀ ਗਏ ਆ ਸੁਧਰ
ਕਿਤੇ ਪਹਿਲਾਂ ਵਾਲੇ ਹੁੰਦੇ ਗੱਡੀ ਚਾੜ ਦੇਣਾ ਸੀ
Log in or signup to leave a comment

NEXT ARTICLE