Soniye

ਆਜਾ ਸੋਹਣੀਏ ਆਜਾ ਤੂ
ਆਜਾ ਸੋਹਣੀਏ ਆਜਾ ਤੂ
ਤੇਰੇ ਵਿਚ ਵੱਸੇ ਮੇਰੀ ਰੂਹ
ਆਜਾ ਸੋਹਣੀਏ ਆਜਾ ਤੂ
ਤੇਰੇ ਵਿਚ ਵੱਸੇ ਮੇਰੀ ਰੂਹ
ਦਿਲ ਦੀ ਤੇਰੇ ਨਾਲ ਪ੍ਰੀਤ ਨਿਭਾਉਣੀ
ਜਿੰਦ ਜਾਂ ਤੇਰੇ ਨਾ ਕਰਵਾਉਣੀ
ਕਰਵਾਉਣੀ

ਜਦੋਂ ਦਾ ਵੇਖਿਆ ਤੈਨੂ ਸੋਹਣੀਏ
ਚੈਨ ਤੂ ਦਿਲ ਕਾ ਲੇ ਗਈ
ਖੋਇਆ ਖੋਇਆ ਰਿਹਨਾ ਏ
ਕੈਸਾ ਰੋਗ ਪ੍ਯਾਰ ਦਾ ਦੇ ਗਈ
ਜਦੋਂ ਦਾ ਵੇਖਿਆ ਤੈਨੂ ਸੋਹਣੀਏ
ਚੈਨ ਤੂ ਦਿਲ ਕਾ ਲੇ ਗਈ
ਖੋਇਆ ਖੋਇਆ ਰਿਹਨਾ ਏ
ਕੈਸਾ ਰੋਗ ਪ੍ਯਾਰ ਦਾ ਦੇ ਗਈ
ਰੱਬ ਦੀਆਂ ਓਹੀਓ ਜਾਣੇ ਨੀ
ਰੱਬ ਦੀਆਂ ਓਹੀਓ ਜਾਣੇ
ਰੱਬ ਦੀਆਂ ਓਹੀਓ ਜਾਣੇ
ਕਦ ਓ ਸਾਨੂ ਇਕ ਕਰੂ
ਆਜਾ ਸੋਹਣੀਏ ਆਜਾ ਤੂ
ਤੇਰੇ ਵਿਚ ਵੱਸੇ ਮੇਰੀ ਰੂਹ
ਦਿਲ ਦੀ ਤੇਰੇ ਨਾਲ ਪ੍ਰੀਤ ਨਿਭਾਉਣੀ
ਜਿੰਦ ਜਾਂ ਤੇਰੇ ਨਾ ਕਰਵਾਉਣੀ
ਕਰਵਾਉਣੀ

ਮੇਰੇ ਹਰ ਇਕ ਗੀਤ ਦੇ ਵਿਚ
ਹੁਣ ਜ਼ਿਕਰ ਤੇਰਾ ਹੀ ਔਂਦਾ ਏ
Money Aujla ਤੇਰੇ ਲਈ
ਲਿਖਦਾ ਤੇ ਨਾਲੇ ਗੌਂਦਾ ਏ
ਮੇਰੇ ਹਰ ਇਕ ਗੀਤ ਦੇ ਵਿਚ
ਹੁਣ ਜ਼ਿਕਰ ਤੇਰਾ ਹੀ ਔਂਦਾ ਏ
Money Aujla ਤੇਰੇ ਲਈ
ਲਿਖਦਾ ਤੇ ਨਾਲੇ ਗੌਂਦਾ ਏ
ਤੇਰੇ ਦਸ ਪਰਛਾਵੇਂ ਨੀ
ਤੇਰੇ ਦਸ ਪਰਛਾਵੇਂ
ਤੇਰੇ ਦਸ ਪਰਛਾਵੇਂ ਹੋਰ ਕਿੰਨੀ ਦੇਰ ਫੜੁ
ਆਜਾ ਸੋਹਣੀਏ ਆਜਾ ਤੂ
ਤੇਰੇ ਵਿਚ ਵੱਸੇ ਮੇਰੀ ਰੂਹ
ਦਿਲ ਦੀ ਤੇਰੇ ਨਾਲ ਪ੍ਰੀਤ ਨਿਭਾਉਣੀ
ਜਿੰਦ ਜਾਂ ਤੇਰੇ ਨਾ ਕਰਵਾਉਣੀ
ਕਰਵਾਉਣੀ
Log in or signup to leave a comment

NEXT ARTICLE