Lollipop

ਓ lollipop ਦੀ ਉਮਰ ਗਈ ਤੁਵੀ ਤੇ ਹਾਏ ਵਿਗਡ਼ ਗਈ
ਓ lollipop ਦੀ ਉਮਰ ਗਈ ਤੁਵੀ ਤੇ ਹਾਏ ਵਿਗਡ਼ ਗਈ
ਹਏ mummy ਤੇਰੀ ਲਬਦੀ ਫਿਰਦੀ ਪੂਜਾ ਸਾਡੀ ਕਿਦਰ ਗਈ
ਹਏ mummy [A]ਤੇਰੀ ਲਬਦੀ ਫਿਰਦੀ ਪੂਜਾ ਸਾਡੀ ਕਿਦਰ ਗਈ

ਓ lollipop ਦੀ ਉਮਰ ਗਈ ਤੁਵੀ ਤੇ ਹਏ ਵਿਗਡ਼ ਗਈ
ਹਏ mummy [A]ਤੇਰੀ ਲਬਦੀ ਫਿਰਦੀ ਪੂਜਾ ਸਾਡੀ ਕਿਦਰ ਗਈ
ਤੂ ਜਾਵੇ ਅੱਤ ਮਚਾਯੀ ਜਦ ਖੇਡੇ ਲੁਕਣ ਮਚਾਯੀ
ਕਿਨੇਆਂ ਨੂ ਤੂ ਲਬਨਾ ਹਾਲੇ ਕਿਨੇ ਹੁਣ ਤਕ ਛੂ ਤੇ
ਆਜਾ ਦੇਵਾਂ ਹੋ ਆਜਾ ਦੇਵਾਂ
ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ
ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ

ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ
ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ

ਮੈਂ Hummer ਲਿਆਂਦਾ ਨਵਾ ਨੀ ਤੈਨੂੰ ਹੋਕ ਮਾਰ ਕੇ ਕਵਾਂ ਨੀ
ਮੈਂ Hummer ਲਿਆਂਦਾ ਨਵਾ ਨੀ ਤੈਨੂੰ ਹੋਕ ਮਾਰ ਕੇ ਕਵਾਂ ਨੀ
ਚੁਪ ਕਰਕੇ ਨਾਲ ਤੂ ਬੇਹਜੀ ਨੀ ਤੂ ਐਂਵੇਂ ਗਲ ਨਾ ਪੇਜੀ ਨੀ
ਚੁਪ ਕਰਕੇ ਨਾਲ ਤੂ ਬੇਹਜੀ ਨੀ ਤੂ ਐਂਵੇਂ ਗਲ ਨਾ ਪੇਜੀ ਨੀ

ਯਾਰ ਤੇਰਾ ਸ਼ਿਕਾਰੀ ਸਿਰੇ ਦਾ ਨਿਤ ਨਵਾ ਹੀ ਰੂਟ ਏ ਨੀ
ਆਜਾ ਦੇਵਾਂ ਆਜਾ ਦੇਵਾਂ
ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ
ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ

ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ
ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ

ਤੂ ਬਣਕੇ ਆਯੀ hottie ਨੀ ਹੁਣ mood ਮੇਰਾ ਵੀ naughty ਨੀ
ਤੂ Money ਨੀ ਕੁਝ ਵੀ ਕੇਹਲ਼ਾ ਨੀ ਪਰ ਥੋਡਾ ਸਾਹ ਤਾ ਲੇਲੇ ਨੀ
ਤੂ ਬਣਕੇ ਆਯੀ hottie ਨੀ ਹੁਣ mood ਮੇਰਾ ਵੀ naughty ਨੀ
ਤੂ ਮਨੀ ਨੀ ਕੁਝ ਵੀ ਕੇਹਲ਼ਾ ਨੀ ਪਰ ਥੋਡਾ ਸਾਹ ਤਾ ਲੇਲੇ ਨੀ
ਡੱਰ ਕੇ ਮੈਨੂ ਚਮੜ ਜਾਈਂ ਜਦ ਕਹੂੰ ਮੈਂ ਅੱਗੇ ਭੂਤ ਏ
ਆਜਾ ਦੇਵਾਂ ਹੋ ਆਜਾ ਦੇਵਾਂ
ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ
ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ

ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ
ਆਜਾ ਦੇਵਾਂ ਝੂਟੇ ਨੀ ਆਜਾ ਦੇਵਾਂ
Log in or signup to leave a comment

NEXT ARTICLE