Siftaan Rap

It's your boy,
ਮਨੀ ਔਜਲਾ , Yo Yo Honey Singh

ਪਿਹਲਾ ਬਾਲ ਜੇ ਭੂਰੇ ਕਰਕੇ
ਤਿੰਨ ਚਾਰ ਜਮਾਤਾ ਪੜਕੇ
ਬਾਲ ਜੇ ਭੂਰੇ ਕਰਕੇ
ਤਿੰਨ ਚਾਰ ਜਮਾਤਾ ਪੜਕੇ
ਹੱਥ I ρhone ਜੇਯਾ ਫੱਡ ਕੇ
ਹੱਥ I ρhone ਜੇਯਾ ਫੱਡ ਕੇ
ਮਿਸ ਕਾਲਾ ਮਾਰ ਦਿਆ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
ਸਿਫਤਾਂ ਸਿਫਤਾਂ ਮੁੰਡਾ ਮੁਟੇਯਾਰ ਚਿਠੀ ਆ
ਸਿਫਤਾਂ ਮੁੰਡਾ ਮੁਟੇਯਾਰ ਦਿਆ
ਜੇਹਡੀਯਾ ਪੌਂਡਾ ਸੀ ਮੈਂ ਚਿਠੀ ਆ
ਵਿਚ ਗੱਲਾਂ ਮਿਠੀਯਾ ਮਿਠੀਯਾ
ਪੌਂਡਾ ਸੀ ਮੈਂ ਛਿਟੀਆਂ
ਵਿਚ ਗੱਲਾਂ ਮਿਠੀਯਾ ਮਿਠੀਯਾ
ਓ ਪਾੜ ਦਿਆ ਤੂ ਸਿਦਿਆ
ਓ ਪਾੜ ਦਿਆ ਤੂ ਸਿਦਿਆ
ਤੇਰੀ ਮਾਂ ਨੇ ਖੇਲਾਰਤੀਆਂ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ

Yo Yo Honey Singh
ਮੈਂ ਇਕ ਲਡ਼ਕੀ ਸੇ ਪ੍ਯਾਰ ਕਰਤਾ ਹੂਨ
ਵੈਸੇ ਤੋਹ ਹੂਨ brave boy ਪਰ ਥੋਡਾ ਡਰਤਾ ਹੂਨ
ਯੇ ਬਾਤ ਉਸਕੋ ਕੋਈ ਤੋਹ ਬਤਾ ਦੋ
Please ਯਾਰ ਏਕ ਬਾਰੀ ਉੱਸੇ ਮਿਲਵਾਡੋ
ਵੋ ਮੇਰੀ ਸਿਜ਼ੂਕਾ ਮੈਂ ਉਸਕਾ ਨੋਬਿਤਾ
ਮੁਝੇ ਉੱਸੇ ਮਿਲਣਾ ਹੈ ਮੇਰੇ ਕੋ ਨਹੀ ਪਤਾ
ਮੈਂ ਉਸਪੇ ਜਿੰਦ ਵਾਰ ਡੁੰਗਾ
ਜੇ ਕੋਈ ਆਯਾ ਸਾਡੇ ਵਿਚੋਂ ਮੈਂ ਮਾਰ ਡੁੰਗਾ

ਪਿਹਲਾ ਆਪੇ ਘਰੇ ਬੁਲਾਕੇ
ਉੱਤੋਂ ਮਾਲਕ ਕੁੰਡੀ ਲਾਕੇ
ਪਿਹਲਾ ਆਪੇ ਘਰੇ ਬੁਲਾਕੇ
ਉੱਤੋਂ ਮਲਕ ਕੁੰਡੀਯਾ ਲਾਕੇ
ਫਿਰ ਚਾਰੇ ਵੀਰਾਂ ਆਕੇ
ਮੇਰੇ ਫੇਂਟੀਆਂ ਚਾਰ ਤਿਆਂ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਤਿਯਾਰ ਦਿਆ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਤਿਯਾਰ ਦਿਆ

Yo Yo Honey Singh

ਮੁੰਡਾ ਮੁਤਿਯਾਰ ਦਿਆ
ਪਿਹਲਾ ਪਿਹਲਾ ਬਾਲ ਜੇ ਭੂਰੇ ਕਰਕੇ
ਤਿੰਨ ਚਾਰ ਜਮਾਤਾ ਪੜਕੇ
]ਬਾਲ ਜੇ ਭੂਰੇ ਕਰਕੇ ਤਿੰਨ ਚਾਰ ਜਮਾਤਾ ਪੜਕੇ
ਹੱਥ I ρhone ਜੇਯਾ ਫੱਡ ਕੇ
ਹੱਥ I ρhone ਜੇਯਾ ਫੱਡ ਕੇ
ਮਿਸ ਕਾਲਾ ਮਾਰ ਦਿਆ
ਸ਼ਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
It's your boy,ਮਨੀ ਔਜਲਾ , Yo Yo Honey Singh
Log in or signup to leave a comment

NEXT ARTICLE