ਦੱਸੋ ਇਹਦਾ ਹਲ ਜਿਹੜੀ ਦਸਣੀ ਮੈਂ ਗਲ
ਅੱਜ ਬਈ ਥੋੜੇ ਨਾਲ ਯਾਰੋ ਧੋਖਾ ਹੋ ਗਿਆ
ਦੱਸੋ ਇਹਦਾ ਹਲ ਜਿਹੜੀ ਦਸਣੀ ਮੈਂ ਗਲ
ਅੱਜ ਬਈ ਥੋੜੇ ਨਾਲ ਯਾਰੋ ਧੋਖਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਹੁਣ ਮੈਨੂ ਕਹਿੰਦੀ ਵੇ ਤੂ ਸਿਰੇ ਦਾ ਕੰਜੂਸ
ਪਾਣੀ ਦੀ ਜਗਾ ਵੀ ਕਦੇ ਪੀਂਦੀ ਸੀਗੀ ਜੂਸ
ਹੁਣ ਮੈਨੂ ਕਹਿੰਦੀ ਵੇ ਤੂ ਸਿਰੇ ਦਾ ਕੰਜੂਸ
ਪਾਣੀ ਦੀ ਜਗਾ ਵੀ ਕਦੇ ਪੀਂਦੀ ਸੀਗੀ ਜੂਸ
ਯਾਰਾਂ ਦੋਸਤਾਂ ਨੂ ਕੱਲ ਪਤਾ ਲੱਗਿਆ
ਓ ਸਾਰੇ ਕਰਦੇ ਮਜਾਕ ਕਿਹੰਦੇ
ਸੌਖਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਬੇਬੇ ਦੀ ਕਮੇਟੀ ਆਲੇ ਪੈਸੇ ਕੱਢ ਕੇ
Shopping ਕਰੌਂਦਾ ਰਿਹਾ ਆਪ ਸੱਦ ਕੇ
ਬੇਬੇ ਦੀ ਕਮੇਟੀ ਆਲੇ ਪੈਸੇ ਕੱਢ ਕੇ
Shopping ਕਰੌਂਦਾ ਰਿਹਾ ਆਪ ਸੱਦ ਕੇ
ਬੇਬੇ ਕੱਡੇ ਗਾਲਾਂ ਨਾਲੇ ਤੂ ਛੱਡ ਤਾ
ਹੱਥ ਧੋਵਾਂ ਬਣਿਆ ਤੋ ਮੇਰਾ ਔਖਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਕੱਲ ਓਹਦੀ Cousin ਦਾ Phone ਮੈਨੂੰ ਆਇਆ
ਪਤਾ ਲੱਗਾ ਮੁੰਡਾ ਓ ਤਾ ਪਹਿਲਾਂ ਸੀ ਵਿਆਹਿਆ
ਕੱਲ ਓਹਦੀ Cousin ਦਾ Phone ਮੈਨੂੰ ਆਇਆ
ਪਤਾ ਲੱਗਾ ਮੁੰਡਾ ਓ ਤਾ ਪਹਿਲਾਂ ਸੀ ਵਿਆਹਿਆ
ਹੁਣ ਫੋਨ ਕਰ sorry feel ਕਰਦੀ
ਓ ਹੱਸ ਸੂਰਜ ਚ ਏ ਤਾ ਕੋਕਾ ਹੋ ਗਿਆ
ਜਾਣੂ please ਮੈਨੂੰ ਮਾਫ ਕਰ ਦੋ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ
ਮੈਨੂ ਕਹਿੰਦੀ ਹੁਣ ਮੈਨੂ ਫੋਨ ਨਾ ਕਰੀ
ਵੇ ਮੇਰਾ UK ਆਲੇ ਮੁੰਡੇ ਨਾਲ ਰੋਕਾ ਹੋ ਗਿਆ