It's your boy
ਮਨੀ ਔਜਲਾ, Yo Yo Honey Singh
ਪਿਹਲਾ ਬਾਲ ਜੇ ਭੂਰੇ ਕਰਕੇ
ਤਿੰਨ ਚਾਰ ਜਮਾਤਾ ਪੜਕੇ
ਬਾਲ ਜੇ ਭੂਰੇ ਕਰਕੇ
ਤਿੰਨ ਚਾਰ ਜਮਾਤਾ ਪੜਕੇ
ਹੱਥ I ρhone ਜੇਯਾ ਫੱਡ ਕੇ
ਹੱਥ I ρhone ਜੇਯਾ ਫੱਡ ਕੇ
ਮਿਸ ਕਾਲਾ ਮਾਰ ਦਿਆ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
ਸਿਫਤਾਂ ਸਿਫਤਾਂ ਮੁੰਡਾ ਮੁਟੇਯਾਰ ਦਿਆ
ਸਿਫਤਾਂ ਮੁੰਡਾ ਮੁਟੇਯਾਰ ਦਿਆ
ਸਿਫਤਾਂ ਮੁੰਡਾ ਮੁਟੇਯਾਰ ਦਿਆ
ਸਿਫਤਾਂ ਮੁੰਡਾ ਮੁਟੇਯਾਰ ਦਿਆ
ਸਿਫਤਾਂ ਮੁੰਡਾ ਮੁਟੇਯਾਰ ਦਿਆ
ਜੇਹਡੀਯਾ ਪੌਂਡਾ ਸੀ ਮੈਂ
ਵਿਚ ਗੱਲਾਂ ਮਿਠੀਯਾ ਮਿਠੀਯਾ
ਪੌਂਡਾ ਸੀ ਮੈਂ ਚਿਠੀਆ
ਵਿਚ ਗੱਲਾਂ ਮਿਠੀਯਾ ਮਿਠੀਯਾ
ਓ ਪਾੜ ਕੇ ਡਯੀ ਸੀ ਸਿਦਿਆ
ਓ ਪਾੜ ਕੇ ਡਯੀ ਸੀ ਸਿਦਿਆ
ਤੇਰੀ ਮਾਂ ਨੇ ਖਲਾਰਤੀਆਂ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
Yo Yo Honey Singh
ਮੈਂ ਇਕ ਲਡ਼ਕੀ ਸੇ ਪ੍ਯਾਰ ਕਰਤਾ ਹੂਨ
ਵੈਸੇ ਤੋਹ ਹੂਨ brave but ਪਰ ਥੋਡਾ ਡਰਤਾ ਹੂਨ
ਯੇ ਬਾਤ ਉਸਕੋ ਕੋਈ ਤੋਹ ਬਤਾ ਦੋ
Please ਯਾਰ ਏਕ ਬਾਰੀ ਉੱਸੇ ਮਿਲਵਾਡੋ
ਵੋ ਮੇਰੀ ਸਿਜ਼ੂਕਾ ਮੈਂ ਉਸਕਾ ਨੋਬਿਤਾ
ਮੁਝੇ ਉੱਸੇ ਮਿਲਣਾ ਹੈ ਮੇਰੇ ਕੋ ਨਹੀ ਪਤਾ
ਮੈਂ ਉਸਪੇ ਜਿੰਦ ਵਾਰ ਡੁੰਗਾ
ਜੇ ਕੋਈ ਆਯਾ ਸਾਡੇ ਵਿਚੋਂ ਮੈਂ ਮਾਰ ਡੁੰਗਾ
ਪਿਹਲਾ ਆਪੇ ਘਰੇ ਬੁਲਾਕੇ
ਉੱਤੋਂ ਮਾਲਕ ਕੁੰਡੀ ਲਾਕੇ
ਪਿਹਲਾ ਆਪੇ ਘਰੇ ਬੁਲਾਕੇ
ਉੱਤੋਂ ਮਲਕ ਕੁੰਡੀਯਾ ਲਾਕੇ
ਫਿਰ ਚਾਰੇ ਵੀਰਾਂ ਆਕੇ
ਮੇਰੇ ਫੇਂਟੀਆਂ ਚਾਰ ਤਿਆਂ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸ਼ਿਫਤਾਂ ਸ਼ਿਫਤਾਂ ਸ਼ਿਫਤਾਂ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
Yo Yo Honey Singh
ਮੁੰਡਾ ਮੁਟੇਯਾਰ ਦਿਆ
ਪਿਹਲਾ ਪਿਹਲਾ ਪਿਹਲਾ ਪਿਹਲਾ ਪਿਹਲਾ ਪਿਹਲਾ
ਪਿਹਲਾ ਬਾਲ ਜੇ ਭੂਰੇ ਕਰਕੇ
ਤਿੰਨ ਚਾਰ ਜਮਾਤਾ ਪੜਕੇ
ਬਾਲ ਜੇ ਭੂਰੇ ਕਰਕੇ ਤਿੰਨ ਚਾਰ ਜਮਾਤਾ ਪੜਕੇ
ਹੱਥ I ρhone ਜੇਯਾ ਫੱਡ ਕੇ
ਹੱਥ I ρhone ਜੇਯਾ ਫੱਡ ਕੇ
ਮਿਸ ਕਾਲਾ ਮਾਰ ਦਿਆ
ਸ਼ਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
ਸਿਫਤਾਂ ਕਰਦਾ ਰਿਹੰਦਾ ਏ ਮੁੰਡਾ ਮੁਟੇਯਾਰ ਦਿਆ
It's your boy, ਮਨੀ ਔਜਲਾ , Yo Yo Honey Singh