Chaska

Yo Yo Honey Singh
ਚੱਸਕਾ ਰਾਜਾ ,the king
ਮਫੀਆ ਮੰਡੀਰ

ਇਕ ਤਾਂ ਯਾਰਾ ਚ ਬੇਹਨ ਦਾ ਸੱਚੀ ਗੱਲ ਮੁਹ ਤੇ ਕਿਹਣ ਦਾ
ਵੇਲੀ ਨਾਲ ਪੰਗਾ ਲੈਣ ਦਾ
ਚੱਸਕਾ ਏ ਯਾਰਾ ਨੂ
ਹੁਸਨਾ ਨੂ ਵੇਹਣ ਦੇ ਰਿਹਨ ਦਾ
ਚੱਸਕਾ ਏ ਯਾਰਾ ਨੂ
ਨਡਿਯਾ ਦਾ ਚਾਕਾ ਲੈਣ ਦਾ

ਚੱਸਕਾ ਏ ਯਾਰਾ ਨੂ, ਚੱਸਕਾ ਏ ਯਾਰਾ ਨੂ

ਕੁੰਡੀ ਮੁੱਛ ਖਾਡ਼ੀ ਰਖ੍ਣ ਦਾ, ਸ਼੍ਰਿਕੇ ਵਿਚ ਤੜੀ ਰਖ੍ਣ ਦਾ
ਹਾਂ ਕੁੰਡੀ ਮੁੱਛ ਖਾਡ਼ੀ ਰਖ੍ਣ ਦਾ, ਸ਼੍ਰਿਕੇ ਵਿਚ ਤੜੀ ਰਖ੍ਣ ਦਾ
ਦਾਰੂ ਵੀ ਛਾਡਿ ਰਖ੍ਣ ਦਾ
ਚੱਸਕਾ ਏ ਯਾਰਾ ਨੂ
ਅੱਖ ਨੂ ਬੱਸ ਲਡੀ ਰਖ੍ਣ ਦਾ
ਚੱਸਕਾ ਏ ਯਾਰਾ ਨੂ
ਅੱਖ ਨੂ ਬੱਸ ਲਡੀ ਰਖ੍ਣ ਦਾ

ਵੇਖੋ ਵੇਖੋ ਮੇਰੇ ਨਾਲ ਮੇਰੇ ਜਿਗਰੀ ਯਾਰ
With ਹਥਿਯਾਰ ਨਾਲੇ ਘੁਮਨ ਘੁਮੌਨ ਨੂ brand [Bm]new car
ਮੈਂ ਚੋਰੀ ਨਯੀ ਓ ਕੀਤੀ ਬੱਸ ਥੋੜੀ ਦਾਰੂ ਪੀਤੀ
ਮੈਂ ਆਪੇ ਏ ਕਮਾਈ ਮੈਨੂ ਡੈਡੀ ਨੇ ਨਈ ਦਿੱਤੀ
ਮਿਲੀ ਕਮੀਯਾਬੀ ਆਪੇ ਸਿਰ ਨਈ ਓ ਚਾਡੇ
ਮੈਂ ਏ ਮੈਂ ਓ ਆਪਾ ਫੁਕਰੀ ਨਈ ਮਾਰਦੇ
ਦਿਨ ਰਾਤ ਕਰਦਾ ਮੈਂ ਸ਼ੁਕਰਾਣਾ ਰੱਬ ਦਾ
ਵੇਖੋ ਥੋਡਾ ਵਿਯਰ ਅੱਜ ਟੀਵੀ ਉਥੇ ਫਬਦਾ

ਮੋਟੋਰ ਦੇ ਗੇਡਾ ਰਖਣ ਦਾ, ਦੇਸੀ ਨਿਤ ਮੁਰਗਾ ਵਡਣ ਦਾ
ਮੋਟੋਰ ਦੇ ਗੇਡਾ ਰਖਣ ਦਾ, ਦੇਸੀ ਨਿਤ ਮੁਰਗਾ ਵਡਣ ਦਾ
ਵੈਰੀ ਦਾ ਕਢਾ ਕੱਡਣ ਦਾ
ਚੱਸਕਾ ਏ ਯਾਰਾ ਨੂ
ਪਿਸਤਲ ਚੋ ਫੇਰ ਛੱਡਣ ਦਾ
ਚੱਸਕਾ ਏ ਯਾਰਾ ਨੂ
ਪਿਸਤਲ ਚੋ ਫੇਰ ਛੱਡਣ ਦਾ

ਚੱਸਕਾ ਏ ਯਾਰਾ ਨੂ, ਚੱਸਕਾ ਏ ਯਾਰਾ ਨੂ

ਪਲੀ ਦੇ ਗੀਤ ਗੌਣ ਦਾ, ਹਿੱਕਾ ਉਕਚੀਆਂ ਵੀ ਲੌਂ ਦਾ
ਹੋ ਪਲੀ ਦੇ ਗੀਤ ਗੌਣ ਦਾ, ਹਿੱਕਾ ਉਕਚੀਆਂ ਵੀ ਲੌਂ ਦਾ
ਹਥੀ ਪੈਲੀ ਨੂ ਵੌਣ ਦਾ
ਚੱਸਕਾ ਏ ਯਾਰਾ ਨੂ
ਟੀਸੀ ਦੇ ਬਿਯਰ ਲੌਂ ਦਾ
ਚੱਸਕਾ ਆਏ ਯਾਰਾ ਨੂ
ਟੀਸੀ ਦੇ ਬਿਯਰ ਲੌਂ ਦਾ

ਚੱਸਕਾ ਏ ਯਾਰਾ ਨੂ, ਚੱਸਕਾ ਏ ਯਾਰਾ ਨੂ
ਚੱਸਕਾ ਏ ਯਾਰਾ ਨੂ, ਚੱਸਕਾ ਏ ਯਾਰਾ ਨੂ
Đăng nhập hoặc đăng ký để bình luận

ĐỌC TIẾP