Pony Waliye

ਨੀ ਜਦੋ 2-2 ਗੁੱਤਾਂ ਕਰਦੀ ਸੀ ਬਲੀਏ
ਓਦੋਂ ਮੰਨਦੀ ਰੱਬ ਜੱਟ ਖਾਸ ਨੂੰ
ਨੀ ਜਦੋ 2-2 ਗੁੱਤਾਂ ਕਰਦੀ ਸੀ ਬਲੀਏ
ਓਦੋਂ ਮੰਨਦੀ ਰੱਬ ਜੱਟ ਖਾਸ ਨੂੰ
ਨੀ ਗੇੜਾ ਮਾਰ ਕੇ Canada ਪੋਨੀ ਵਾਲ਼ੀਏ

ਨੀ ਗੇੜਾ ਮਾਰ ਕੇ Canada ਪੋਨੀ ਵਾਲ਼ੀਏ
ਹੁਣ ਦਸਦੀ ਆ ਦੇਸੀ B.A ਪਾਸ ਨੂੰ
ਨੀ ਗੇੜਾ ਮਾਰ ਕੇ Canada ਪੋਨੀ ਵਾਲ਼ੀਏ
ਹੁਣ ਦਸਦੀ ਆ ਦੇਸੀ B.A ਪਾਸ ਨੂੰ

ਮੈਨੂੰ ਪਤਾ study ਤੇਰੀ weak ਸੀ
ਪੈਸੇ ਫੂਕ ਕੇ ਲਾਏ ਸੀ 6 band [Bm]ਤੈ
ਜੰਮੇ ਪਿਆ ਹੀ ਨਕੂਰ ਬੰਦ ਸੀ
ਕਦੇ ਭੋਰਾ ਨਾ ਵਰਤਿਆ ਨੀ mind ਤੈ
ਨੀ ਤੇਰੀ ਗੱਡੀ ਵਿਚ ਪੋਪ ਚੱਲੇ ਬਾਹਲਾ
ਯਾਰ ਪੂਜਦੇ ਨੇ ਬਾਬੇ ਗੁਰਦਾਸ ਨੂੰ

ਨੀ ਜਦੋ 2-2 ਗੁੱਤਾਂ ਕਰਦੀ ਸੀ ਬਲੀਏ
ਓਦੋਂ ਮੰਨਦੀ ਰੱਬ ਜੱਟ ਖਾਸ ਨੂੰ
ਨੀ ਗੇੜਾ ਮਾਰ ਕੇ Canada ਪੋਨੀ ਵਾਲ਼ੀਏ
ਹੁਣ ਦਸਦੀ ਆ ਦੇਸੀ B.A ਪਾਸ ਨੂੰ

ਨੀ ਤੈ ਲਿਆ ਸੀ ਸਕੀਮ ਵਿਚ ਬਲੀਏ
ਅਧ ਮੁੱਲ ਚ ਕਿਤਾਬਾ ਦੇਕੇ cell ਨੀ
ਨੀ ਮੈਨੂੰ ਪੁਛਦੀ ਸੀ game ਕਿਵੇ ਖੇਡਣੀ
ਤੈਨੂੰ ਲੌਣੀ ਨੀ ਸੀ ਆਉਂਦੀ ਕੁੜੇ ਬੇਲ ਨੀ
ਅੱਜ ਚੱਕੀ ਫਿਰੇ I-Phone ਪੰਜਵਾ
ਨੀ ਛੇਤੀ ਪੂੰਜਟਾ ਰਕਾਨੇ ਇਤਿਹਾਸ ਨੂੰ

ਨੀ ਜਦੋ 2-2 ਗੁੱਤਾਂ ਕਰਦੀ ਸੀ ਬਲੀਏ
ਓਦੋਂ ਮੰਨਦੀ ਰੱਬ ਜੱਟ ਖਾਸ ਨੂੰ
ਨੀ ਗੇੜਾ ਮਾਰ ਕੇ Canada ਪੋਨੀ ਵਾਲ਼ੀਏ
ਹੁਣ ਦਸਦੀ ਆ ਦੇਸੀ B.A ਪਾਸ ਨੂੰ

ਉਦੋਂ ਤੋੜ ਦੀ ਸੀ ਤਾਹਨੇ ਗੱਪਾ ਮਾਰ ਕੇ
ਵੇ ਤੂੰ ਸਾਰੇ ਪਿੰਡ ਨਾਲੋ ਘੈਂਟ ਲਗਦਾ
ਅੱਜ ਓਹੀ ਮੁੰਡਾ nonsense ਹੋ ਗਿਆ
ਜਿਹੜੀ ਅੱਖ ਵਿਚ ਨਸ਼ਾ ਸੀਗਾ (ਨੋਟ ਸੂਰੇ)
ਨੀ ਖਾਵੇ ਚਵਨਪ੍ਰਾਸ਼ ਨੂੰ ɾoutine ਚ
ਨੀ ਕਦੇ ਲੈਂਦੀ ਸੀ ਜਵੈਣ ਬਿੱਲੋ ਰਾਤ ਨੂੰ

ਨੀ ਜਦੋ 2-2 ਗੁੱਤਾਂ ਕਰਦੀ ਸੀ ਬਲੀਏ
ਓਦੋਂ ਮੰਨਦੀ ਰੱਬ ਜੱਟ ਖਾਸ ਨੂੰ
ਨੀ ਗੇੜਾ ਮਾਰ ਕੇ Canada ਪੋਨੀ ਵਾਲ਼ੀਏ
ਹੁਣ ਦਸਦੀ ਆ ਦੇਸੀ B.A ਪਾਸ ਨੂੰ

ਕਰ scene ਯਾਦ ਬਾਠਾਂ ਪਿੰਡ ਦੇ
ਚੁੰਨੀ ਚੇਨ ਚ ਫਸਾ ਕੇ ਵਾਜਾਂ ਮਾਰੀਆਂ
ਨੀ ਸੁਕਾ ਛੱਡਿਆ ਨਾ ਕੋਈ ਦੇਵੀ ਦੇਵਤਾ
ਸੋਹਾਂ ਝੂਠੀਆਂ ਸੀ ਤੇਰੇ ਵਾਂਗੂ ਸਾਰੀਆਂ
ਨੀ ਮੁਦਾ ਮਾਰ ਗੀ Narinder ਜਮੀਨ ਤੇ
ਓ baath ਪਾਉਂਦਾ ਸੀ ਗਾ ਜੱਫੀਆਂ ਅਕਾਸ਼ ਨੂੰ

ਨੀ ਜਦੋ 2-2 ਗੁੱਤਾਂ ਕਰਦੀ ਸੀ ਬਲੀਏ
ਓਦੋਂ ਮੰਨਦੀ ਰੱਬ ਜੱਟ ਖਾਸ ਨੂੰ
ਨੀ ਗੇੜਾ ਮਾਰ ਕੇ Canada ਪੋਨੀ ਵਾਲ਼ੀਏ
ਹੁਣ ਦਸਦੀ ਆ ਦੇਸੀ B.A ਪਾਸ ਨੂੰ
Log in or signup to leave a comment

NEXT ARTICLE