ਪੁੱਰੇ ਸ਼ੌਂਕ ਨੇ ਬਲੀਏ ਅੱਤ ਦੇ
ਚਾਰੇ ਪਾਸੇ ਚਰਚੇ ਜੱਟ ਦੇ
ਪੁੱਰੇ ਸ਼ੌਂਕ ਨੇ ਬਲੀਏ ਅੱਤ ਦੇ
ਚਾਰੇ ਪਾਸੇ ਚਰਚੇ ਜੱਟ ਦੇ
ਪੂਰਾ ਟੌਰ ਏ ਯਾਰਾਂ ਦਾ
ਨਾਲੇ ਵੇਖ ਤੂੰ ਸਾਡਾ ਜੇਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
ਥੱਲੇ ਤਾਂ Ferrari ਨਈ
ਇਕ ਲੰਡੀ ਜੀਪ ਏ ਕਾਲੀ
ਡੱਬ 32 ਬੋਰੇ ਕੁੜੇ
ਚਕ ਜਾਂਦਾ ਬੰਦੇ ਚਾਲੀ
ਨੀ ਤੇਰੀ ਗਲੀ ਚ ਖੜ ਦਾ ਮੈਂ
ਤੂੰਵੀ ਛਡ ਦੀ ਨਈ ਬਨੇਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
ਮਾਲਕ ਦੀਆਂ ਮਿਹਰਾਂ ਨੇ
ਕੀਤਾ ਮਾਨ ਭੋਰਾ ਨਾ ਨਾਰੇ
ਜਿਹਦਾ ਤਿੜ ਫਿੜ ਕਰਦਾ ਨੀ
ਜੱਟ ਦਿਨੇ ਵਖੌਂਦਾ ਤਾਰੇ
ਤੈਨੂੰ ਕਰਦਾ ਟੀਚਰਾਂ ਜੋ
ਮੈਨੂੰ ਦਸਦੇ ਕੁੜੀਏ ਕਿਹੜਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
Attɾi ਗਲ ਸਚੀ ਆ
ਕੋਕੇ ਨਾਲ ਡਾਂਗਾ ਜੜੀਆਂ
ਯਾਰਾਂ ਦਾ ਵੈਲਪੁਨਾ
ਗੱਲਾਂ ਪਿੰਡ ਦੇ ਵਿਚ ਨੇ ਬਣਿਆ
ਮੰਗ ਆਪਣੀ ਛੱਡਣੀ ਨਾ
ਨੀ ਮੈਂ ਲਾਕੇ ਆ ਜੌ ਸਿਹਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ
ਇਕ ਚਸਕਾ gym ਦਾ ਨੀ
ਦੂਜਾ ਚਸਕਾ ਲਾ ਲਿਆ ਤੇਰਾ