Mauj Baharan

ਲਓ ਵੀ ਮਿਤਰੋ Raja Baath ਤੇ ਹਨੀ ਸਿੰਘ,
ਕੁਛ ਕਹਿਣ ਜਾ ਰੇ ਆ ਧਿਆਨ ਨਾ

Let's go
Yeah

ਬੰਦਾ ਜਿਹੜਾ ਭੁਖ ਨੁ ਜਰ ਲੈ,
ਜਦ ਵੀ ਆਵੇ ਦੁੱਖ ਨੁ ਜਰ ਲੈ,
ਬੰਦਾ ਜਿਹੜਾ ਭੁਖ ਨੁ ਜਰ ਲੈ,
ਜਦ ਵੀ ਆਵੇ ਦੁੱਖ ਨੁ ਜਰ ਲੈ,
ਵੇਖ ਕਿਸੇ ਦੇ ਸੁਖ ਨੁ ਜਰ ਲੈ,
ਵੇਖ ਕਿਸੇ ਦੇ ਸੁਖ ਨੁ ਜਰ ਲੈ,
ਓਹ ਨੀ ਖਾਦਾ ਮਾਰਾ,

ਓਹਦੀਆ ਹਰ ਪਲ ਜੀ,
ਹਰ ਪਲ ਮੌਝ ਬਹਾਰਾ,
ਓਹਦੀਆ ਹਰ ਪਲ ਜੀ,
ਹਰ ਪਲ ਮੌਝ ਬਹਾਰਾ,
ਓਹਦੀਆ ਹਰ ਪਲ ਜੀ, ਓ

ਹੱਸਣ ਦੀ ਜਿਹਨੂ ਆਦਾਤ ਪਈ ਗਈ,
ਵਰਜਿਸ਼ ਜਿਹਦੇ ਹੱਥੀ ਵਹੀ ਗਈ,
ਹੱਸਣ ਦੀ ਜਿਹਨੂ ਆਦਾਤ ਪਈ ਗਈ,
ਵਰਜਿਸ਼ ਜਿਹਦੇ ਹੱਥੀ ਵਹੀ ਗਈ,
ਹੱਥਾ ਦੇ ਵਿਚ ਮੇਹਨਤ ਰਹੀ ਗਈ,
ਹੱਥਾ ਦੇ ਵਿਚ ਮੇਹਨਤ ਰਹੀ ਗਈ,
ਫਿਰ ਮਗਰ ਕੋਠੀਆ ਕਾਰਾ,

ਓਹਦੀਆ ਹਰ ਪਲ ਜੀ
ਹਰ ਪਲ ਜੀ ਪਲ ਮੌਝ ਬਹਾਰਾ,
ਓਹਦੀਆ ਹਰ ਪਲ ਜੀ
ਹਰ ਪਲ ਜੀ ਪਲ ਮੌਝ ਬਹਾਰਾ,
ਓਹਦੀਆ ਹਰ ਪਲ ਜੀ , ਓ

ਸੋਹਣਾ ਓੱਹ ਜੋ ਸੋਹਣਾ ਸੋਚੇ,
ਹਰ ਬੰਦੇ ਦ ਭਲਾ ਹੀ ਲੋਚੇ,
ਸੋਹਣਾ ਓੱਹ ਜੋ ਸੋਹਣਾ ਸੋਚੇ,
ਹਰ ਬੰਦੇ ਦ ਭਲਾ ਹੀ ਲੋਚੇ,
ਗਾਉ ਗਰਿਬ ਦਾ ਮਾਸ ਨਾ ਨੋਚੇ,
ਗਾਉ ਗਰਿਬ ਦਾ ਮਾਸ ਨਾ ਨੋਚੇ,
ਫਿਰ ਰੱਬ ਵੀ ਲਈ ਦਾ ਸਾਰਾ,

ਓਹਦੀਆ ਹਰ ਪਲ ਜੀ
ਹਰ ਪਲ ਮੌਝ ਬਹਾਰਾ
ਓਹਦੀਆ ਹਰ ਪਲ ਜੀ
ਹਰ ਪਲ ਮੌਝ ਬਹਾਰਾ
ਓਹਦੀਆ ਹਰ ਪਲ ਜੀ ਓ

ਕੋੜੀ ਮਿਠੀ ਸਭ ਦੀ ਸਾਹਿੰਦੇ,
ਸਭ ਨੂ ਪਾਲੀ ਜੀ ਜੀ ਕੇਹਿਦੇ,
ਕੋੜੀ ਮਿਠੀ ਸਭ ਦੀ ਸਾਹਿੰਦੇ,
ਸਭ ਨੂ ਰਾਜੇ ਜੀ ਜੀ ਕੇਹਿਦੇ,
ਪੈਰ ਜਿਹਦੇ ਧਰਤੀ ਤੇ ਰਹਿੰਦੇ,
ਪੈਰ ਜਿਹਦੇ ਧਰਤੀ ਤੇ ਰਹਿੰਦੇ,
ਓੱਹ ਜਿਊਣ ਵਾਗ ਸਰਦਾਰਾ,

ਓਹਦੀਆ ਹਰ ਪਲ ਜੀ
ਹਰ ਪਲ ਮੌਝ ਬਹਾਰਾ
ਓਹਦੀਆ ਹਰ ਪਲ ਜੀ
ਹਰ ਪਲ ਮੌਝ ਬਹਾਰਾ
ਓਹਦੀਆ ਹਰ ਪਲ ਜੀ
ਹਰ ਪਲ ਮੌਝ ਬਹਾਰਾ
ਓਹਦੀਆ ਹਰ ਪਲ ਜੀ
ਹਰ ਪਲ ਮੌਝ ਬਹਾਰਾ
ਓਹਦੀਆ ਹਰ ਪਲ ਜੀ
ਹਰ ਪਲ ਮੌਝ ਬਹਾਰਾ
ਓਹਦੀਆ ਹਰ ਪਲ ਜੀ
ਹਰ ਪਲ ਮੌਝ ਬਹਾਰਾ
ਓਹਦੀਆ ਹਰ ਪਲ ਜੀ
Log in or signup to leave a comment

NEXT ARTICLE