ਦਿਨ College ਦਾ ਪਹਿਲਾ
ਜਿੱਥੇ ਪੇਹਲੀ ਬਾਰ ਮਿਲੇ
ਹੋ ਜੁੜ ਗਈ ਦਿਲ ਦੀਆਂ ਤਾਰਾਂ
Lecture ਹਾਲ ਤੇ ਬਾਹਰ ਮਿਲੇ
ਜਾਂਦੇ ਸੀ ਜਨਾਬ ਜੀ ਲੈਕੇ ਕਿਤਾਬ
ਮੈਂ ਲੈਕੇ ਗੁਲਾਬ ਅੱਗੇ ਜਾ ਖੜਿਆ
ਹੋ ਗਈ ਸ਼ੰਕਰ ਤੇ ਪਾਲਕਾਂ ਬੰਦ
ਮੈਨੂੰ ਕਹਿੰਦੀ ਰਾਹ ਛੱਡ ਦੇ ਵੇ ਅੱਡਿਆਂ
ਉਹ ਕਹਿੰਦੀ ਰਾਹ ਛੱਡ ਦੇ ਵੇ ਅੱਡਿਆਂ
ਹੋ ਕਹਿੰਦੀ ਰਾਹ ਛੱਡ ਦੇ ਵੇ ਅੱਡਿਆਂ
ਹੋ ਦੂਜਾ ਦਿਨ College ਦਾ
Gate ਤੇ ਕਰਦਾ Wait ਸੀ
ਅੱਗੇ Time ਤੇ ਆਉਂਦੀ
ਮਰਜਾਣੀ ਅੱਜ Late ਸੀ
ਓਣ Scooty ਜੀ ਆ ਗੀ Beauty ਜੀ ਮੇਰੀ Duty
ਓਹਨੂੰ Follow ਕਰਦਾਂ
ਮੈਂ ਕੋਲੋਂ ਤੇ ਜਾਕੇ ਜੀ Number ਪਹਾੜਾ ਕੇ
ਕਿਹਾ ਤੇਰਾ ਆਪਣਾ , ਮੇਰਾ ਕੋਲੋਂ ਡਰ ਨਾ
ਕਿਹਾ ਤੇਰਾ ਆਪਣਾ , ਮੇਰਾ ਕੋਲੋਂ ਡਰ ਨਾ
ਕਿਹਾ ਤੇਰਾ ਆਪਣਾ , ਮੇਰਾ ਕੋਲੋਂ ਡਰ ਨਾ
ਲੰਗਿਆ ਦਿਨ ਵੀ ਤੀਜਾ
Text ਨਾ Call [Em]ਕੋਈ ਕਿੱਤੀ ਜੀ
ਓਹਦੇ ਘਰ ਦੇ ਮੋੜ ਤੇ
ਓਹਦੇ Dad ਨਾਲ ਪੀਤੀ ਜੀ
ਮੈਂ ਕਰਦਾ End ਜੀ ਨਵਾਂ Trend
ਉਹ ਕਹਿੰਦਾ Friend
ਮੈਨੂੰ ਘਰ ਛੱਡ ਦੇ
ਮੈਂ ਕਿਹਾ Don’T Worry
ਉਹ ਗੱਡੀ ਮੇਰੀ ਖੜੀ
ਲਾ ਮਾਣਕ ਦੀ ਕਲੀ Volume ਚੱਕ ਦੇ
ਲਾ ਮਾਣਕ ਦੀ ਕਲੀ ਵੋਲੁਮੇ ਚੱਕ ਦੇ
ਲਾ ਮਾਣਕ ਦੀ ਕਲੀ Volume ਚੱਕ ਦੇ
ਚੌਥੇ ਦਿਨ ਯੋ ਘਰ ਗਿਆ ਮੰਮੀ Daddy ਜੀ
ਵਿਆਹ ਦੀ ਗੱਲ ਚਲਾ ਕੇ
ਕਹਿੰਦੇ ਮੁੰਡਾ Ready ਜੀ
ਉਹ ਵੀ ਆਈ ਤੇ ਫਿਰ ਮੁਸ਼ਕਈ
ਤੇ ਥੋੜਾ ਸ਼ਰਮਾਇ
ਤੇ ਕਹਿੰਦੀ ਹਾਂ ਜੀ
ਢੋਲ ਲੱਗੇ ਬੱਜਣ
ਤੇ ਪੈ ਗਿਆ ਸਗਨ
ਔਜਲਾ ਫੜ ਕੇ ਨੀ ਛੱਡ ’ਦਾ ਬਾਂਹ ਜੀ
ਔਜਲਾ ਫੜ ਕੇ ਨੀ ਛੱਡ ’ਦਾ ਬਾਂਹ ਜੀ
ਉਹ Money ਫੜ ਕੇ ਨੀ ਛੱਡ ’ਦਾ ਬਾਂਹ ਜੀ