ਲੁੱਕ ਕੇ ਵਾਰ ਨਾ ਕਰਨਾ ਸਿਖੇ
ਬਿੱਲੇਯਾ ਵਾਂਗ ਨਾ ਮਰਨਾ ਸਿਖੇ
ਲੁੱਕ ਕੇ ਵਾਰ ਨਾ ਕਰਨਾ ਸਿਖੇ
ਬਿੱਲੇਯਾ ਵਾਂਗ ਨਾ ਮਾਰਨਾ ਸਿਖੇ
ਹਿੱਕ ਠੋਕ ਕੇ ਲਾਹੀਏ ਬਦਲਾ ਵੇਰ ਜਿਥੇ ਵੇ ਰੱਖੀ ਦਾ
ਓ ਜਦੋ ਕਿਸੇ ਨੂੰ
ਓ ਜਦੋ ਕਿਸੇ ਨੂੰ
ਓ ਜਦੋ ਕਿਸੇ ਨੂੰ
ਓ ਜਦੋ ਕਿਸੇ ਨੂੰ ਸੋਧਣ ਤੁਰੀਏ ਦੋ ਦਿਨ ਪਹਿਲੇ ਦਸੀ ਦਾ

ਵਿਚ ਰਗਾ ਦੇ ਖੂਨ ਪੰਜਾਬੀ
ਛੋਟੇ ਵੈਰ ਨਹੀ ਪਾਲੀ ਦੇ
ਡੱਬਾ ਵਿਚ ਪਿਸਤੋਲ ਚਾੜ ਕੇ
ਭਾਰ ਨਹੀ ਦਿਖਾਲੀ ਦੇ
ਵਿਚ ਰਗਾ ਦੇ ਖੂਨ ਪੰਜਾਬੀ
ਛੋਟੇ ਵੈਰ ਨਹੀ ਪਾਲੀ ਦੇ
ਡੱਬਾ ਵਿਚ ਪਿਸਤੋਲ ਚਾੜ ਕੇ
ਭਾਰ ਨਹੀ ਦਿਖਾਲੀ ਦੇ
ਜਿਹੜਾ ਮੋਢਿਆਂ ਉਤੋ ਖੰਗਦਾ
ਓਹੀਓ ਬੰਦਾ ਡੱਕੀ ਦਾ
ਓ ਜਦੋ ਕਿਸੇ ਨੂੰ
ਓ ਜਦੋ ਕਿਸੇ ਨੂੰ
ਓ ਜਦੋ ਕਿਸੇ ਨੂੰ
ਓ ਜਦੋ ਕਿਸੇ ਨੂੰ ਸੋਧਣ ਤੁਰੀਏ ਦੋ ਦਿਨ ਪਹਿਲੇ ਦਸੀ ਦਾ
ਓ ਜਦੋ ਕਿਸੇ ਨੂੰ ਸੋਧਣ ਤੁਰੀਏ ਦੋ ਦਿਨ ਪਹਿਲੇ ਦਸੀ ਦਾ
ਦਿਲ ਦੀ ਨੁਕਰੇ ਦਯਾ ਵੇ ਰੱਖੀਏ
ਦੁਸ਼ਮਣ ਬਕਸ਼ ਕਹੋਂਦੇ ਹਾਂ
ਸਿੰਗਾ ਦੇ ਅਸਮਾਨ ਦੇ ਸਿਤੇ
ਮਿੰਟਾ ਦੇ ਵਿਚ ਭੂ ਲਾਹੋਂਦੇ ਆ
ਦਿਲ ਦੀ ਨੁਕਰੇ ਦਯਾ ਵੇ ਰੱਖੀਏ
ਦੁਸ਼ਮਣ ਬਕਸ਼ ਕਹੋਂਦੇ ਹਾਂ
ਸਿੰਗਾ ਦੇ ਅਸਮਾਨ ਦੇ ਸਿਤੇ
ਮਿੰਟਾ ਦੇ ਵਿਚ ਭੂ ਲਾਹੋਂਦੇ ਆਂ
ਆੜੇ ਹੱਥੀਂ ਲਾਹੀਏ ਬੇ
ਬਦਮਾਸ਼ ਬਣੇ ਜੋ ਪੱਟੀ ਦਾ
ਓ ਜਦੋ ਕਿਸੇ ਨੂੰ
ਓ ਜਦੋ ਕਿਸੇ ਨੂੰ
ਓ ਜਦੋ ਕਿਸੇ ਨੂੰ
ਓ ਜਦੋ ਕਿਸੇ ਨੂੰ ਸੋਧਣ ਤੁਰੀਏ ਦੋ ਦਿਨ ਪਹਿਲੇ ਦਸੀ ਦਾ
ਓ ਜਦੋ ਕਿਸੇ ਨੂੰ ਸੋਧਣ ਤੁਰੀਏ ਦੋ ਦਿਨ ਪਹਿਲੇ ਦਸੀ ਦਾ
ਇਕ ਫੈਸਲਾ ਲੈਂਦੇ ਹਾਂ ਕਦੇ ਦੋ ਕਿਰਦਾਰ ਨਿਭਾਈਏ ਨਾ
ਕਦੇ ਵੀ ਉਚਿਆਂ ਦਾ ਦਰ ਮੱਲ ਕੇ ਹੱਡੀਆਂ ਜਾਈਏ ਨਾ

ਰੱਖ ਕੇ Bal ਖਲਾਕ ਖਾਲਸ ਵਿਚ Butala ਵੱਸੀ ਦਾ