ਸ਼ਿਹਰ ਤੇਰਾ ਛੱਡੇਯਾ ਤੇ ਛਡਤੇ flat ਨੀ
ਬੜੇ ਹੀ ਕਮਾਏ ਜਿਥੇ ਯਾਰ ਬੇਲੀ ਘੈਂਟ ਨੀ
ਸ਼ਿਹਰ ਤੇਰਾ ਛੱਡੇਯਾ ਤੇ ਛਡਤੇ flat ਨੀ
ਬੜੇ ਹੀ ਕਮਾਏ ਜਿਥੇ ਯਾਰ ਬੇਲੀ ਘੈਂਟ ਨੀ
ਸੇਲਫੀਆਂ ਨਾਲ ਨੀ ਖਿਚਾਈਆਂ ਰਿਹ ਗੀਆਂ
Insta ਤੇ ਮਿੱਠੀਏ ਨੀ ਪਾਈਆਂ ਰਿਹ ਗੀਆਂ
ਓ ਬੈਠੇ ਮੋਟਰਾਂ ਤੇ ਚੇਤੇ ਜੱਟ ਕਰਦੇ ਰਕਾਨਾਂ
ਜੋ ਚੰਡੀਗੜ੍ਹ ਪੱਟੀਆਂ ਪੱਟਾਈਆਂ ਰਿਹ ਗੀਆਂ
ਬੈਠੇ ਮੋਟਰਾਂ ਤੇ ਚੇਤੇ ਜੱਟ ਕਰਦੇ ਰਕਾਨਾਂ
ਜੋ ਚੰਡੀਗੜ੍ਹ ਪੱਟੀਆਂ ਪੱਟਾਈਆਂ ਰਿਹ ਗੀਆਂ
ਸ਼ੂਕਦੇ ਸੀ ਟਾਉਨ ਵਿਚ ਹੂਟਰ ਜੇ car ਆਂ ਦੇ
ਠੇਕੇਆਂ ਤੇ ਚੱਲਦੇ ਸੀ ਖਾਤੇ ਬਿੱਲੋ ਯਾਰਾਂ ਦੇ
ਸ਼ੂਕਦੇ ਸੀ ਟਾਉਨ ਵਿਚ ਹੂਟਰ ਜੇ car ਆਂ ਦੇ
ਠੇਕੇਆਂ ਤੇ ਚੱਲਦੇ ਸੀ ਖਾਤੇ ਬਿੱਲੋ ਯਾਰਾਂ ਦੇ
ਯਾਰਾਂ ਦੀਆਂ ਯਾਰੀਆਂ ਕਮਾਈਆਂ ਰਿਹ ਗੀਆਂ
ਨੀ ਵਿਚੇ ਗੋਰੀਏ
ਯਾਰਾਂ ਦੀਆਂ ਯਾਰੀਆਂ ਕਮਾਈਆਂ ਰਿਹ ਗੀਆਂ
ਯਾਰਾਂ ਦੀਆਂ ਵਿਚੇ ਹੀ ਪੜ੍ਹਾਈਆਂ ਰਿਹ ਗੀਆਂ
ਓ ਬੈਠੇ ਮੋਟਰਾਂ ਤੇ ਚੇਤੇ ਜੱਟ ਕਰਦੇ ਰਕਾਨਾਂ
ਜੋ ਚੰਡੀਗੜ੍ਹ ਪੱਟੀਆਂ ਪੱਟਾਈਆਂ ਰਿਹ ਗੀਆਂ
ਬੈਠੇ ਮੋਟਰਾਂ ਤੇ ਚੇਤੇ ਜੱਟ ਕਰਦੇ ਰਕਾਨਾਂ
ਜੋ ਚੰਡੀਗੜ੍ਹ ਪੱਟੀਆਂ ਪੱਟਾਈਆਂ ਰਿਹ ਗੀਆਂ
ਹੋਕੇ ਸੇਟ ਔਂਦੀ ਫੀਲਿਂਗ ਜੀ ਸ਼ਿਮਲੇ ਦੇ tour ਆਂ ਦੀ
ਮਾਘ ਦੀਆਂ ਗੰਦਲਾ, ਓ ਚੱਕਵੀਆਂ ਹੂਰਾਂ ਦੀ
ਹੋਕੇ ਸੇਟ ਔਂਦੀ ਫੀਲਿਂਗ ਜੀ ਸ਼ਿਮਲੇ ਦੇ tour ਆਂ ਦੀ
ਮਾਘ ਦੀਆਂ ਗੰਦਲਾ, ਓ ਚੱਕਵੀਆਂ ਹੂਰਾਂ ਦੀ
ਜੁਗਤਾਂ ਨਾ’ ਜੇੜੀਆਂ ਟੱਕਾਈਆਂ ਰਿਹ ਗੀਆਂ
ਹੁਸਨ ਨਾ’ ਗਾਟੀਆਂ ਓ ਪਾਈਆਂ ਰਿਹ ਗੀਆਂ
ਓ ਬੈਠੇ ਮੋਟਰਾਂ ਤੇ ਚੇਤੇ ਜੱਟ ਕਰਦੇ ਰਕਾਨਾਂ
ਜੋ ਚੰਡੀਗੜ੍ਹ ਪੱਟੀਆਂ ਪੱਟਾਈਆਂ ਰਿਹ ਗੀਆਂ
ਬੈਠੇ ਮੋਟਰਾਂ ਤੇ ਚੇਤੇ ਜੱਟ ਕਰਦੇ ਰਕਾਨਾਂ
ਜੋ ਚੰਡੀਗੜ੍ਹ ਪੱਟੀਆਂ ਪੱਟਾਈਆਂ ਰਿਹ ਗੀਆਂ
ਪੌਂਦਾ ਸੀ ਪਟਾਕੇ ਨੀ group ਸਾਡੇ ਨਾਲਦਾ
ਪੂਰਾ ਸਿੱਕਾ ਚੱਲਦਾ ਸੀ Vicky Dhaliwal ਦਾ
ਪੌਂਦਾ ਸੀ ਪਟਾਕੇ ਨੀ group ਸਾਡੇ ਨਾਲਦਾ
ਪੂਰਾ ਸਿੱਕਾ ਚੱਲਦਾ ਸੀ Vicky Dhaliwal ਦਾ
ਭੁੱਲਰ’ਆ ਓ ਡਾਂਗਾ ਖੜਕਾਈਆਂ ਰਿਹ ਗੀਆਂ
ਪਰਧਾਨ ਗੀਆਂ ਯਾਰਾਂ ਨਾਵੇ ਲਾਈਆਂ ਰਿਹ ਗੀਆਂ
ਓ ਬੈਠੇ ਮੋਟਰਾਂ ਤੇ ਚੇਤੇ ਜੱਟ ਕਰਦੇ ਰਕਾਨਾਂ
ਜੋ ਚੰਡੀਗੜ੍ਹ ਪੱਟੀਆਂ ਪੱਟਾਈਆਂ ਰਿਹ ਗੀਆਂ
ਬੈਠੇ ਮੋਟਰਾਂ ਤੇ ਚੇਤੇ ਜੱਟ ਕਰਦੇ ਰਕਾਨਾਂ
ਜੋ ਚੰਡੀਗੜ੍ਹ ਪੱਟੀਆਂ ਪੱਟਾਈਆਂ ਰਿਹ ਗੀਆਂ
ਬੈਠੇ ਮੋਟਰਾਂ ਤੇ ਚੇਤੇ ਜੱਟ ਕਰਦੇ ਰਕਾਨਾਂ
ਜੋ ਚੰਡੀਗੜ੍ਹ ਪੱਟੀਆਂ ਪੱਟਾਈਆਂ ਰਿਹ ਗੀਆਂ