ਲੁਧਿਆਣੇ ਗਯੀ ਸੀ Endeavor ਆਂ ਤੇ ਜੰਨ ਬਈ
Matching blazer ਆਂ ਦੇ ਨਾਲ ਪੱਗਾਂ ਬੰਨ ਬਈ
ਲੁਧਿਆਣੇ ਗਯੀ ਸੀ Endeavor ਆਂ ਤੇ ਜੰਨ ਬਈ
Matching blazer ਆਂ ਦੇ ਨਾਲ ਪੱਗਾਂ ਬੰਨ ਬਈ
ਨਾਕਾ ਵੀਰੇ ਦੀਆਂ ਸਾਲੀਆਂ ਨੇ ਗੇਟ ਉੱਤੇ ਲਾਯਾ
ਮੁਖ ਓਹ੍ਨਾ ਵਿਚੋ ਇਕ ਮੋਹ ਗਯਾ
ਜੱਦ ਤੱਕ set ਹੋਣ ਲੱਗੀ ਸੀ ਪ੍ਰੀਤੀ
ਓ ਤੱਦ ਨੂ ਮੈਂ set ਹੋ ਗਿਆ
ਜੱਦ ਤੱਕ set ਹੋਣ ਲੱਗੀ ਸੀ ਪ੍ਰੀਤੀ
ਮੈਂ ਪੇਗ ਲਾਕੇ set ਹੋ ਗਿਆ
Desi Routz!
ਹਥ ਬੇਬੇ ਜੀ ਦੇ ਪੈਰੀ ਲਾਵੇ ਬਾਲੀ ਹੀ ਸਿਆਣੀ ਜਿਹੀ
ਲਗਦਾ ਏ ਬਣੂ ਹੁਣ ਭਾਬੀ ਦੀ ਦਰਾਨੀ ਬਈ.
ਹਥ ਬੇਬੇ ਜੀ ਦੇ ਪੈਰੀ ਲਾਵੇ ਬਾਲੀ ਹੀ ਸਿਆਣੀ ਜਿਹੀ
ਲਗਦਾ ਏ ਸੋਹਣੀ ਬਣੂ ਭਾਬੀ ਦੀ ਦਰਾਨੀ ਬਈ.
ਹੋ ਨੀਵੀ ਜੇਈ ਪਾਕੇ ਜਦੋ ਹਸ ਕੇ ਬੁਲਾ ਗਯੀ
ਪੇਗ ਬਿਨਾ ਪਾਣੀ ਖਿਚ ਹੋ ਗਯਾ.
ਜੱਦ ਤੱਕ set ਹੋਣ ਲੱਗੀ ਸੀ ਪ੍ਰੀਤੀ
ਓ ਤੱਦ ਨੂ ਮੈਂ set ਹੋ ਗਿਆ
ਜੱਦ ਤੱਕ set ਹੋਣ ਲੱਗੀ ਸੀ ਪ੍ਰੀਤੀ
ਤੱਦ ਨੂ ਮੈਂ set ਹੋ ਗਿਆ
ਉਦੀਆਂ ਬਲੋਰੀ ਅਖਾਂ ਬਾਹਲਾ ਮੈਨੂ ਸੱਜੀਆਂ
ਤਕਣੀ ਥੜ੍ਹਾ ਗਯੀ ਓਦੀ ਨੋਟਾਂ ਦੀਆਂ ਥਦੀਆਂ
ਉਦੀਆਂ ਬਲੋਰੀ ਅਖਾਂ ਬਾਹਲਾ ਮੈਨੂ ਸੱਜੀਆਂ
ਤਕਣੀ ਥੜ੍ਹਾ ਗਯੀ ਓਦੀ ਨੋਟਾਂ ਦੀਆਂ ਥਦੀਆਂ
ਨੀ ਗਲ ਬੁੱਲਾਂ ਵਿਚੋਂ ਕਿਹਣ ਤੋਂ ਤਾ ਸੰਗਦਾ ਰਿਹਾ
ਨੈਨਾ ਨਾਲ ਗਿੱਟ ਮਿੱਟ ਹੋ ਗਯਾ
ਜੱਦ ਤੱਕ set ਹੋਣ ਲੱਗੀ ਸੀ ਪ੍ਰੀਤੀ
ਓ ਤੱਦ ਨੂ ਮੈਂ set ਹੋ ਗਿਆ
ਜੱਦ ਤੱਕ set ਹੋਣ ਲੱਗੀ ਸੀ ਪ੍ਰੀਤੀ
ਤੱਦ ਨੂ ਮੈਂ set ਹੋ ਗਿਆ
ਮੇਰੇ ਯਾਰਾਂ ਬੇਲਿਯਾ ਚ ਏਹੋ ਅੱਜ ਚਰਚੇ,
ਹੋਇਆ ਨਵਦੀਪ ਸੀ ਸ਼ਰਾਬੀ ਓਹਦੇ ਕਰਕੇ
ਮੇਰੇ ਯਾਰਾਂ ਬੇਲਿਯਾ ਚ ਏਹੋ ਅੱਜ ਚਰਚੇ
ਹੋਇਆ ਨਵਦੀਪ ਸੀ ਸ਼ਰਾਬੀ ਓਹਦੇ ਕਰਕੇ
ਬੱਕਰੇ ਬੁਲੌਣੇ ਜਾਕੇ ਜੰਨ ਖੋਰੂ ਪੌਣੇ
ਕੱਦੋਂ ਕਮ ਤੇਰਾ ਨਿਤ ਹੋ ਗਯਾ
ਜੱਦ ਤੱਕ set ਹੋਣ ਲੱਗੀ ਸੀ ਪ੍ਰੀਤੀ
ਓ ਤੱਦ ਨੂ ਮੈਂ set ਹੋ ਗਿਆ
ਜੱਦ ਤੱਕ set ਹੋਣ ਲੱਗੀ ਸੀ ਪ੍ਰੀਤੀ
ਮੈਂ ਪੇਗ ਲਾਕੇ set ਹੋ ਗਿਆ