ਬੜਾ ਪ੍ਯਾਰਾ ਲਗੇ ਬਦਲ ਅੰਬਰਾਂ ਵਿਚ ਜਦ ਗੱਜੇ
ਨੀ ਮੈਂ ਤੇ ਬਾਪੂ ਕਰਦੇ ਯਾ ਅਰਦਾਸਾ ਸਤਗੁਰੂ ਅੱਗੇ
ਆਜਾ ਰਲ ਮਿਲ ਪਿੱਜੀਏ ਦੋਵੇ ਕਾਤੋਂ tension [C7]ਲੇਂਦਾ
ਤੇਰਾ ਪਯੋ ਸਰਕਾਰੀ ਅਫ੍ਸਰ ਫਰਕ ਕੋਈ ਨਈ ਪੈਂਦਾ
ਸੋਣੇਆ ਬੜਾ ɾomantic ਮੌਸਮ ਆਜਾ ਵੇ ਮੀਹ ਪੈਂਦਾ
ਨੀ ਸਾਡੀਆਂ ਫਸਲਾਂ ਲੰਮੀਆਂ ਵਿਸ਼ ਗਈਆਂ ਕੇਹਰ ਦਿਲਾਂ ਤੇ ਢਹਿੰਦਾ
ਓਏ ਕੇਹਰ ਦਿਲਾਂ ਤੇ ਢਹਿੰਦਾ
ਵੇ ਠੰਡੀਆਂ ਠਾਰ ਹਵਾਵਾ ਵਗਦੀਆਂ ਔਂਦਾ ਬਡਾ ਨਜ਼ਾਰਾ
ਨੀ ਕਯੋਂ ਜਖਮਾ ਤੇ ਲੂਣ ਛਿਡੱਕ ਦੀ ਪੇ ਗਯਾ ਖੇਤ ਖਿਲਾਰਾ
ਵੇ ਪੋਣ ਪੂਰੇ ਦੀ ਪੌਂਦੀ ਬਾਤਾਂ ਪਰੀਏ ਪ੍ਯਾਰ ਹੁੰਗਾਰਾ
ਨੀ 6 ਮਹੀਨੇਯਾ ਤੋਂ ਮੰਗ ਤੰਗ ਕੇ ਕੀਤਾ ਮਸਾ ਗੁਜ਼ਾਰਾ
ਜੋਰੋ ਜੋਰ ਛਰਾਟਾ ਵਗਦਾ ਨਾਲ ਜਾਂ ਕੇ ਖੇਂਦਾ
ਤੇਰਾ ਪਯੋ ਸਰਕਾਰੀ ਅਫ੍ਸਰ ਫਰਕ ਕੋਈ ਨਈ ਪੈਂਦਾ
ਸੋਣੇਆ ਬੜਾ ɾomantic ਮੌਸਮ ਆਜਾ ਵੇ ਮੀਹ ਪੈਂਦਾ
ਨੀ ਸਾਡੀਆਂ ਫਸਲਾਂ ਲੰਮੀਆਂ ਵਿਸ਼ ਗਈਆਂ ਕੇਹਰ ਦਿਲਾਂ ਤੇ ਢਹਿੰਦਾ
ਓਏ ਕੇਹਰ ਦਿਲਾਂ ਤੇ ਢਹਿੰਦਾ
ਕੇਹਂਦੀਆਂ ਵੇਖ ɾomance ਕਰਨ ਨੂ ਪੱਛਮ ਵਲ ਦੀਆਂ ਕਣੀਆਂ
ਨੀ ਸਾਡੇ ਕੋਲੋ ਵੇਖ ਪੁਛ ਕੇ ਕੀ ਕੀ ਦਿਲ ਤੇ ਬਣਿਯਾ
ਵੇ ਜੋਡਿਯਾ ਫਿਰਨ ਬਣਾਈ ਅਡੇਯਾ ਹਾਣ ਦਿਯਾ ਸਬ ਅਡਿਯਾ
ਨੀ ਕਿਹੜੇ ਹੋਂਸਲੇ ਦੱਸ ਉਡਾਈਏ ਪ੍ਯਾਰ ਦਿਯਾ ਗੁਲਛੜਿਆਂ
ਜਾਨ ਤੇਰੀ ਦਾ ਦਿਲ ਟੁਟ ਜੌ ਕੋਲ ਕਿਯੂ ਨਈ ਬੇਹੰਦਾ
ਤੇਰਾ ਪਯੋ ਸਰਕਾਰੀ ਅਫ੍ਸਰ ਫਰਕ ਕੋਈ ਨਈ ਪੈਂਦਾ
ਸੋਣੇਆ ਬੜਾ ɾomantic ਮੌਸਮ ਆਜਾ ਵੇ ਮੀਹ ਪੈਂਦਾ
ਨੀ ਸਾਡੀਆਂ ਫਸਲਾਂ ਲੰਮੀਆਂ ਵਿਸ਼ ਗਈਆਂ ਕੇਹਰ ਦਿਲਾਂ ਤੇ ਢਹਿੰਦਾ
ਓਏ ਕੇਹਰ ਦਿਲਾਂ ਤੇ ਢਹਿੰਦਾ
ਸ਼ੇਰੋ ਵਾਲਿਆ ਮੱਟ ਵੇ ਐਨੇ ਕਯੂ ਕੱਢਵਾਉਣਾ ਹਾੜ੍ਹੇ
ਹਾਲੇ ਸਾਨੂ ਵਕ਼ਤ ਇਜ਼ਾਜਾਤ ਦਿੰਦਾ ਨਈ ਮੁਟਿਆਰੇ
ਵੇ ਛਡ ਵੀ ਦੇ ਅੱਡਵਾਈਆਂ ਅਡੇਯਾ ਜੋਬਣ ਤਰਲੇ ਮਾਰੇ
ਨੀ ਟੋਕ ਰਜ਼ਾਈ ਤੇ ਪੁੱਤ ਆਸ਼ਕ ਲੋਕ ਹਸਨ ਗੇ ਸਾਰੇ
ਹੁਣ ਮਰਜਾਨਾ ਮੰਨ ਮੇਰਾ ਯੇ ਆਪੋ ਵਿਚ ਨਈ ਰਿਹੰਦਾ