ਕੀਤਾ ਸੀ ਕਰਾਰ ਅਧੀ ਰਾਤ ਆਉਣ ਦਾ
ਹੱਲੇ ਵੀ ਮੋਬਾਇਲ ਤੋ ਹੀ ਬੋਲਦੀ ਪਈ
ਕੀਤਾ ਸੀ ਕਰਾਰ ਅਧੀ ਰਾਤ ਆਉਣ ਦਾ
ਹੱਲੇ ਵੀ ਮੋਬਾਇਲ ਤੋ ਹੀ ਬੋਲਦੀ ਪਈ
ਹਾਏ ਕਾਲੀ ਬੋਲੀ ਰਾਤ ਉੱਤੋ ਮੀਹ ਜ਼ੋਰ ਦਾ
ਤਕੜੀ ਦੀ ਜਿੰਦ ਸਾਚੀ ਡੋਲਦੀ ਪਈ
ਤਕੜੀ ਦੀ ਜਿੰਦ ਸਾਚੀ ਡੋਲਦੀ ਪਈ
ਤਾਰੇ ਵੀ ਵਿਚਰੇ ਬਦਲਾ ਚ ਲੁੱਕ ਗੇ
ਕੱਲਾ ਬੈਠਾ ਕਣੀਆਂ ਨੂੰ ਕਿੰਝ ਮੀਹ ਗੀਨਾ
ਜਿੰਦਗੀ ਮਲੂਕ ਤੇ ਤੂਫਾਨ ਅੱਥਰਾ
ਵੇ ਜਾਂ ਉੱਤੇ ਬਣਿਆਂ ਨੂੰ ਕਿੰਝ ਮੈ ਗਿਣਾ
ਤਾਂਗ ਇਕ ਦੂਜੇ ਨੂੰ ਕਲੇਜੇ ਲਾਉਣ
ਤਾਂਗ ਇਕ ਦੂਜੇ ਨੂੰ ਕਲੇਜੇ ਲਾਉਣ
ਦੋਵੇ ਜ਼ਿੰਦਾ ਕੀਤੇ ਕੀਤੇ ਰੋਲ ਦੀ ਪਈ
ਵੇ ਕਾਲੀ ਬੋਲੀ ਰਾਤ ਉੱਤੋ ਮੀਹ ਜ਼ੋਰ ਦਾ
ਤਕੜੀ ਦੀ ਜਿੰਦ ਸਾਚੀ ਡੋਲਦੀ ਪਈ
ਤਕੜੀ ਦੀ ਜਿੰਦ ਸਾਚੀ ਡੋਲਦੀ ਪਈ
ਪਲਾ ਗਿੱਲੀ ਚੁੰਨੀ ਦਾ ਮੈ ਮੰਗਾ ਅੱਡ ਕੇ
ਰੱਬਾ ਅੱਜ ਲੱਗੀਆਂ ਦੀ ਲਾਜ ਰਖ ਲੇ
ਇਕ ਦੂਜੇ ਵਿਚੋ ਸਾਨੂੰ ਤੂੰ ਦਿਸਦਾ
ਆਸ਼ਕਾ ਦਾ ਥੋੜਾ ਕ ਲਿਹਾਜ ਰਖ ਲੇ
ਦੇਖ ਤੇਰੀ ਦਿੱਡ ਲਈ ਛਾਕੋਰ ਚੰਨ ਵੇ
ਦੇਖ ਤੇਰੀ ਦਿੱਡ ਲਈ ਛਾਕੋਰ ਚੰਨ ਵੇ
ਹਨੇਰਿਆਂ ਦੇ ਜਗਾਲ floor ਦੀ ਪਈ
ਕੀਤਾ ਸੀ ਕਰਾਰ ਅਧੀ ਰਾਤ ਆਉਣ ਦਾ
ਹੱਲੇ ਵੀ ਮੋਬਾਇਲ ਤੋ ਹੀ ਬੋਲਦੀ ਪਈ
ਹਾਏ ਵੇ ਤਕੜੀ ਦੀ ਜਿੰਦ ਸਾਚੀ ਡੋਲਦੀ ਪਈ
ਮੀਹ ਦੇ ਪਾਣੀ ਨਾਲ ਸਗੋ ਹੋਰ ਬਲਦੀ
ਸੀਨੇ ਵਿਚ ਲਗੀ ਜਿਹੜੀ ਅੱਗ ਪਿਆਰ ਦੀ
ਥੋੜਾ ਭੋਤਾ ਨਜ਼ਰਾ ਨੂੰ ਰਹਿ ਦਿਸਦਾ
ਜਦੋ ਕੀਤੇ ਬਿਜ਼ਲੀ ਚਮਕ ਮਾਰਦੀ
ਅੱਜ ਕਾਇਨਾਤ ਤੇਰੇ ਗੋਰੇ ਰੰਗ ਨੂੰ
ਅੱਜ ਕਾਇਨਾਤ ਤੇਰੇ ਗੋਰੇ ਰੰਗ ਨੂੰ
ਜਾਂ ਜਾਂ ਕਣੀਆਂ ਚ ਘੋਲ ਦੀ ਪਈ
ਵੇ ਕਾਲੀ ਬੋਲੀ ਰਾਤ ਉੱਤੋ ਮੀਹ ਜ਼ੋਰ ਦਾ
ਤਤੜੀ ਦੀ ਜਿੰਦ ਸਚੀ ਡੋਲਦੀ ਪਈ
ਹਾਏ ਵੇ ਤਤੜੀ ਦੀ ਜਿੰਦ ਸਾਚੀ ਡੋਲਦੀ ਪਈ
ਠੰਡ ਨਾਲ ਕਾਬਦੀ ਨੂੰ ਲਗਲੋ ਹਿੱਕ ਨਾਲ
ਆਜੀ ਤੇਰੀ ਸੋਹਣੀ ਵੇ ਝਨਾ ਨੂੰ ਚਿਰਡੀ
ਆਜੀ Lakhwinder ਨੂੰ ਕਈ ਮੀਲ ਤੋ
ਮਿਹਕ ਨਾਜੋ ਤੇਰੀ ਸੰਦਲੀ ਸਰੀਰ ਦੀ
ਸੁੱਤਾ ਸੀ ਮਰਦ ਸਾਰਾ ਤਾਣ ਲੰਮੀਆਂ
ਸੁੱਤਾ ਸੀ ਮਰਦ ਸਾਰਾ ਤਾਣ ਲੰਮੀਆਂ
ਖਬਰ ਨਾ ਸਾਡੇ ਮੀਲ ਜੂਲ ਦੀ ਪਈ
ਕੀਤਾ ਸੀ ਕਰਾਰ ਅਧੀ ਰਾਤ ਆਉਣ ਦਾ
ਹੱਲੇ ਵੀ ਮੋਬਾਇਲ ਤੋ ਹੀ ਬੋਲਦੀ ਪਈ
ਹਾਏ ਵੇ ਤਤੜੀ ਦੀ ਜਿੰਦ ਸਾਚੀ ਡੋਲਦੀ ਪਈ