Angreji

ਮੇਰੀ ਗਲ ਤੂੰ ਜਵਾਨ ਨੀ ਸੀਗਾ ਮੰਨਦਾ
ਨੀ ਐਵੇ ਸਾਰਾ ਸਾਲ ਜੋੜੇ ਰਿਹਾ ਭੰਨਦਾ
ਮੇਰੀ ਗਲ ਤੂੰ ਜਵਾਨ ਨੀ ਸੀਗਾ ਮੰਨਦਾ
ਨੀ ਐਵੇ ਸਾਰਾ ਸਾਲ ਜੋੜੇ ਰਿਹਾ ਭੰਨਦਾ

ਇਕਠੇ ਇਕੋ ਹੀ ਜਮਾਤ ਵਿਚ ਪੜ੍ਹਦੇ
ਵੇ ਐਵੇ ਤੂ ਪਾਵਾਤਾ ਫਾਸਲਾ
ਫੈਲ ਹੋ ਗਿਆ ਤਾ ਫੇਰ ਵੀ ਕੀ ਹੋ ਗਿਆ
ਵੇ ਦੂਜੀ ਵਾਰੀ ਲੈ ਲ ਦਾਖਲਾ
ਫੈਲ ਹੋ ਗਿਆ ਤਾ ਫੇਰ ਵੀ ਕੀ ਹੋ ਗਿਆ
ਵੇ ਦੂਜੀ ਵਾਰੀ ਲੈ ਲ ਦਾਖਲਾ

ਨੀ ਜਦੋ ਮੰਨਗੀ ਤੂੰ ਨ੍ਹੀ ਸੀ ਪੱਬ ਲਗਦਾ
ਮੌਜਾ ਲੁੱਟੀਆਂ ਦਾ ਪਤਾ ਅੱਜ ਲਗਦਾ
ਨੀ ਜਦੋ ਮੰਨਗੀ ਤੂੰ ਨ੍ਹੀ ਸੀ ਪੱਬ ਲਗਦਾ
ਮੌਜਾ ਲੁੱਟੀਆਂ ਦਾ ਪਤਾ ਅੱਜ ਲਗਦਾ

ਐਵੇ ਰਿਸ਼ਤੇਦਾਰਾ ਚ ਬਣੀ ਟੋਹਰ ਦਾ
ਪਰਦਾ ਜਿਹਾ ਫਾਸ਼ ਹੋ ਗਿਆ
ਕੱਲੀ ਮਾਰ ਗਈ ਸਾਲੀ ਅੰਗਰੇਜੀ
ਮੈਂ ਬਾਕੀਆਂ ਚੋ ਪਾਸ ਹੋ ਗਿਆ
ਕੱਲੀ ਮਾਰ ਗਈ ਸਾਲੀ ਅੰਗਰੇਜੀ
ਮੈਂ ਬਾਕੀਆਂ ਚੋ ਪਾਸ ਹੋ ਗਿਆ

ਸਾਰਾ ਸਾਲ ਹੀ ਲੰਘਾਤਾ ਵੇ ਤੂੰ ਹਸਦਿਆਂ
ਘਰੇ ਜਾਕੇ ਕਿਵੇ ਘਰਦਿਆਂ ਨੂ ਦਸਦਿਆਂ
ਸਾਰਾ ਸਾਲ ਹੀ ਲੰਘਾਤਾ ਵੇ ਤੂੰ ਹਸਦਿਆਂ
ਘਰੇ ਜਾਕੇ ਕਿਵੇ ਘਰਦਿਆਂ ਨੂ ਦਸਦਿਆਂ

ਨੀਵੀ ਪਾਲੀ ਤੇ ਉਚਾ ਨਾ ਜਾਵਾਂ ਬੋਲੀ
ਵੇ ਇਕ ਵਾਰੀ sorry ਆਖ ਲਾ
ਫੈਲ ਹੋ ਗਿਆ ਤਾ ਫੇਰ ਵੀ ਕੀ ਹੋ ਗਿਆ
ਵੇ ਦੂਜੀ ਵਾਰੀ ਲੈ ਲ ਦਾਖਲਾ
ਫੈਲ ਹੋ ਗਿਆ ਤਾ ਫੇਰ ਵੀ ਕੀ ਹੋ ਗਿਆ
ਵੇ ਦੂਜੀ ਵਾਰੀ ਲੈ ਲ ਦਾਖਲਾ

Sorry ਆਖਿਆਂ ਤਾ ਕੰਮ ਨ੍ਹਈਓ ਚਲਣਾ
ਵੇ ਤੈਨੂੰ ਬਾਪੂ ਨੇ ਨੀ ਛੇਤੀ ਸ਼ਹਿਰ ਘਲਣਾ
Sorry ਆਖਿਆਂ ਤਾ ਕੰਮ ਨ੍ਹਈਓ ਚਲਣਾ
ਵੇ ਤੈਨੂੰ ਬਾਪੂ ਨੇ ਨੀ ਛੇਤੀ ਸ਼ਹਿਰ ਘਲਣਾ

ਨਵੇਂ Honda'ਏ ਤੇ ਵੀ 40000 ਗਾਲਤਾ
ਤੇ ਟਾਇਮ ਦਾ ਵੀ ਨਾਸ਼ ਹੋ ਗਿਆ
ਕੱਲੀ ਮਾਰ ਗਈ ਸਾਲੀ ਅੰਗਰੇਜੀ
ਮੈਂ ਬਾਕੀਆਂ ਚੋ ਪਾਸ ਹੋ ਗਿਆ
ਕੱਲੀ ਮਾਰ ਗਈ ਸਾਲੀ ਅੰਗਰੇਜੀ
ਮੈਂ ਬਾਕੀਆਂ ਚੋ ਪਾਸ ਹੋ ਗਿਆ

ਹਾੜਾ ਪੜਨੋ ਨਾ ਹਟੀ Sukhraj ਤੂੰ
ਮੈਨੂ ਦਸ ਅੰਗਰੇਜੀ ਦਾ ਇਲਾਜ ਤੂੰ
ਹਾੜਾ ਪੜਨੋ ਨਾ ਹਟੀ Sukhraj ਤੂੰ
ਮੈਨੂ ਦਸ ਅੰਗਰੇਜੀ ਦਾ ਇਲਾਜ ਤੂੰ

ਜਿਹੜੇ ਹੋਏ ਆ ਸਵਾਰ ਡਿਗ ਡਿੱਗ ਕੇ
ਤੂੰ ਕੇਰਾ ਓਹਨਾ ਵਲ ਝਾਕਲਾ,
ਫੈਲ ਹੋ ਗਿਆ ਤਾ ਫੇਰ ਵੀ ਕੀ ਹੋ ਗਿਆ
ਵੇ ਦੂਜੀ ਵਾਰੀ ਲੈ ਲ ਦਾਖਲਾ
ਫੈਲ ਹੋ ਗਿਆ ਤਾ ਫੇਰ ਵੀ ਕੀ ਹੋ ਗਿਆ
ਵੇ ਦੂਜੀ ਵਾਰੀ ਲੈ ਲ ਦਾਖਲਾ

ਮਹਬਧਰੋ ਮੈਂ ਕਾਲੇਜ ਤਾ ਆਉਂਦਾ ਸੀ
ਪਰ ਕਦੇ ਵੀ class ਤੂੰ ਨਾ ਲੌਂਦਾ ਸੀ
ਮਹਬਧਰੋ ਮੈਂ ਕਾਲੇਜ ਤਾ ਆਉਂਦਾ ਸੀ
ਪਰ ਕਦੇ ਵੀ class ਤੂੰ ਨਾ ਲੌਂਦਾ ਸੀ

ਗੱਲਾ ਤੇਰੇ ਨਾਲ ਕਰਕੇ ਤਾ ਮੈਨੂੰ
ਥੋੜਾ ਧਰਵਾਸ ਹੋ ਗਿਆ
ਕੱਲੀ ਮਾਰ ਗਈ ਸਾਲੀ ਅੰਗਰੇਜੀ
ਮੈਂ ਬਾਕੀਆਂ ਚੋ ਪਾਸ ਹੋ ਗਿਆ

ਫੈਲ ਹੋ ਗਿਆ ਤਾ ਫੇਰ ਵੀ ਕੀ ਹੋ ਗਿਆ
ਵੇ ਦੂਜੀ ਵਾਰੀ ਲੈ ਲ ਦਾਖਲਾ

ਕੱਲੀ ਮਾਰ ਗਈ ਸਾਲੀ ਅੰਗਰੇਜੀ
ਨੀ ਮੇਰੀ comparment ਆ ਗਈ
Log in or signup to leave a comment

NEXT ARTICLE