Kasoor

ਘਸੀ ਜਿਹੀ ਜੀਨ shirt ਪੁਰਾਣੀ ਆ
ਜੁੱਤੀ ਮੇਰੀ ਟੁੱਟੀ ਦਸਦੀ ਕਹਾਣੀ ਆ
ਘਸੀ ਜਿਹੀ ਜੀਨ shirt ਪੁਰਾਣੀ ਆ
ਜੁੱਤੀ ਮੇਰੀ ਟੁੱਟੀ ਦਸਦੀ ਕਹਾਣੀ ਆ
ਤੈਨੂੰ ਵੇਖ ਵੇਖ ਹਾਸਾ ਜਿਹਾ ਚੜ੍ਹਦਾ
ਜਦੋ ਬਸ ਚ ਮੈਂ ਪੈਰ ਰਖਦਾ
ਤੇਰਾ ਨਾ ਕਸੂਰ ਅੱਲੜੇ ਪੁੱਤ ਮੈਂ ਗਰੀਬ ਜੱਟ ਦਾ
ਤੇਰਾ ਨਾ ਕਸੂਰ ਅੱਲੜੇ ਨੀ ਮੈਂ ਪੁੱਤ ਹਾਂ ਗਰੀਬ ਜੱਟ ਦਾ

ਪਿਓ ਨਾਲ ਯਾਰੀ ਪੁੱਤ ਦੀ ਹੋਰ ਯਾਰ ਵੀ ਕੋਈ ਖਾਸ ਨ੍ਹੀ
ਛੋਟਾ ਨਸ਼ਿਆਂ ਨੇ ਫੰਡਿਆ ਓਹਦੀ ਬਚਨੇ ਦੀ ਆਸ ਨ੍ਹੀ
ਛੋਟਾ ਨਸ਼ਿਆਂ ਨੇ ਫੰਡਿਆ ਓਹਦੀ ਬਚਨੇ ਦੀ ਆਸ ਨ੍ਹੀ
ਮੇਰੀ ਬੇਬੇ ਨੂੰ ਫਿਕਰ ਉਸਦਾ ਨਾਲੇ ਬਲਿਆਂ ਦੀ ਚੋਂਦੀ ਛੱਤ ਦਾ
ਤੇਰਾ ਨਾ ਕਸੂਰ ਅੱਲੜੇ ਪੁੱਤ ਮੈਂ ਗਰੀਬ ਜੱਟ ਦਾ
ਤੇਰਾ ਨਾ ਕਸੂਰ ਅੱਲੜੇ ਨੀ ਮੈਂ ਪੁੱਤ ਹਾਂ ਗਰੀਬ ਜੱਟ ਦਾ

ਆ ਜੋ ਹੱਥ ਚ ਕਿਤਾਬਾ ਫੜਿਯਾ ਮੈਨੂੰ ਇੰਨਾ ਕੋਲੋ ਆਸ ਹੈ ਬੜੀ
ਸੋਚ ਕਦੇ ਕਦੇ ਆਵੇ ਚੰਦਰੀ ਗੁੱਡੀ ਸਾਡੀ ਵੀ ਤਾ ਹੋਵੇਗੀ ਚੜੀ
ਸੋਚ ਕਦੇ ਕਦੇ ਆਵੇ ਚੰਦਰੀ ਗੁੱਡੀ ਸਾਡੀ ਵੀ ਤਾ ਹੋਵੇਗੀ ਚੜੀ
ਰੂਲ ਖੁਲਿਆ ਦੀ ਸੁਨ ਦਾ ਜੋ ਖੌਰੇ ਰੱਬ ਵੀ ਓ ਕੀਤੇ ਵਸਦਾ
ਤੇਰਾ ਨਾ ਕਸੂਰ ਅੱਲੜੇ ਪੁੱਤ ਮੈਂ ਗਰੀਬ ਜੱਟ ਦਾ
ਤੇਰਾ ਨਾ ਕਸੂਰ ਅੱਲੜੇ ਨੀ ਮੈਂ ਪੁੱਤ ਹਾਂ ਗਰੀਬ ਜੱਟ ਦਾ

Bittu Cheema ਓ ਜੱਟਾ ਪੱਲੇ ਕੀ ਕੁਛ ਐਸ਼ਾਂ ਨੇ ਤੁੜਾ ਟੰਗਿਆ
ਜਿਵੇ ਲਾਵਾ ਉੱਤੇ ਜਾਂਦੀ ਨਾਰ ਨੇ ਹੋਣ ਵਂਗਾ ਵੀ ਉਧਾਰ ਮੰਗਿਆ
ਜਿਵੇ ਫੇਰਿਆਂ ਉੱਤੇ ਜਾਂਦੀ ਨਾਰ ਨੇ ਹੋਣ ਵਂਗਾ ਵੀ ਉਧਾਰ ਮੰਗਿਆ
ਫਿਰ ਚੰਦਰਾ ਜਮਾਨਾ ਉਸ ਨੂੰ ਕਰੇ ਟਿੱਚਰਾਂ ਕਦੇ ਨੀ ਹੱਟਦਾ
ਤੇਰਾ ਨਾ ਕਸੂਰ ਅੱਲੜੇ ਪੁੱਤ ਮੈਂ ਗਰੀਬ ਜੱਟ ਦਾ
ਤੇਰਾ ਨਾ ਕਸੂਰ ਅੱਲੜੇ ਨੀ ਮੈਂ ਪੁੱਤ ਹਾਂ ਗਰੀਬ ਜੱਟ ਦਾ
ਤੇਰਾ ਨਾ ਕਸੂਰ ਅੱਲੜੇ ਨੀ ਮੈਂ ਪੁੱਤ ਹਾਂ ਗਰੀਬ ਜੱਟ ਦਾ
Đăng nhập hoặc đăng ký để bình luận

ĐỌC TIẾP