Shastar

ਰਿਹਾ ਡਬ ਦੇ ਵਿਚ ਮੈਂ ਲੱਗਾ
ਮੇਥੋ ਰਬ ਹੀ ਬਚਾਵੇ ਰੱਬਾ
32 ਬੋਰ ਮੇਰਾ ਸਿਰਨਾਵਾ
ਮੈਂ ਲੋਕਾ ਨੂ ਡਰਾਵਾ
ਇਕ ਨਵਾ gang ਬਣਾਯਾ
ਮੇਰੇ ਸਿਰ ਤੇ ਟੋਲੀ ਨੇ
ਬੜੇ ਵੈਲੀ ਪੈਦਾ ਕੀਤੇ
ਮੇਰੇ ਚੋ ਨਿਕਲੀ ਗੋਲੀ ਨੇ
ਬੜੇ ਵੈਲੀ ਪੈਦਾ ਕੀਤੇ
ਮੇਰੇ ਚੋ ਨਿਕਲੀ ਗੋਲੀ ਨੇ
ਓ ਮੇਰੀ ਇਕ ਨਿਸ਼ਾਨੀ ਵਡੀ
ਮੈਂ ਦੂਸ਼ਟ ਚਲਾਵਾਂ ਗੱਡੀ
ਮੈਂ ਬਣੀ ਸ਼ਿੰਗਰ੍ਤ ਤਕ ਲਾ
ਜਿਹੜੇ ਆਉਂਦੇ ਦਾਦੇ ਛਡਿ
2,4 ਨਰਕਾ ਨੂ ਘਲ ਕੇ
ਮੈਂ ਝੂਲਾ ਚੜਕੇ ਮੋਢਿਆਂ ਤੇ
AK 47 ਸੋਂਦੀ ਆ ਅਣਖੀ ਦੇ ਗੋਡੇਏਆ ਤੇ
AK 47 ਸੋਂਦੀ ਬਈ ਅਣਖੀ ਦੇ ਗੋਡੇਏਆ ਤੇ
ਵੈਲੀ ਵੂਲੀ ਨੀ ਬਣਾਏ
ਮੈਂ ਕੀਤੇ ਸੂਰਮੇ ਪੈਦਾ
ਜੇ ਨਾ ਸੁਟਿਆ ਕੋਏ ਪਾਪੀ
ਤੇ ਗੋਲੀ ਚਲੀ ਦਾ ਕਿ ਫਾਇਦਾ
ਜਿਹਦੇ ਹਾਥ ਚ ਮੇਨੂ ਨੇ ਫੜਦੇ
ਤਦਕੇ ਉਠ ਕੇ ਬਣੀ ਪੱਡਦੇ
ਓ ਹੱਕ ਸਚ ਲ ਲੱਡ ਦੇ
ਨਾ ਗੰਦਿਯਾ ਕਰਦੇ ਜੀਬਾ ਨੂ
ਲੋਕਿ ਮੱਥੇ ਟੇਕਦੇ ਨੇ ਹੋਏ ਅਮਰ ਸ਼ਹੀਦਾ ਨੂ
ਲੋਕਿ ਮੱਥੇ ਟੇਕਦੇ ਨੇ ਹੋਏ ਅਮਰ ਸ਼ਹੀਦਾ ਨੂ

ਮੈਂ ਕਰ ਕਰ ਟੋਟੇ ਸੂਟਦੀ
ਮੇਰੀ ਪ੍ਯਾਸ ਕਦੇ ਨੀ ਮੁਕਦੀ
ਅੱਜ ਕਿਹੜੇ ਸਿਰ ਨੂ ਸੁਟਣਾ
ਦਸ਼ਮੇਸ਼ ਪਿਤਾ ਤੋਹ ਪੁਸ਼ਦੀ
ਮੈਂ ਜ਼ੁਲਮਾ ਤੋਹ ਨਾ ਡਰਦੀ
ਮਜਲੂਮ ਦੀ ਰਾਖੀ ਕਰਦੀ
ਜਦ ਵਾਰ ਚੰਡੀ ਦੀ ਪਡ਼ਦੀ
ਵਿਚ ਮਦਾਨੇ ਵਰਦੀ ਆ
ਤਲਵਾਰ ਹਾ ਕਲਗਿਧਰ ਦੀ
ਸਵਾ ਸਵਾ ਲਖ ਨਾਲ ਲੱਡ ਦੀ ਹਾ
ਤਲਵਾਰ ਹਾ ਕਲਗਿਧਰ ਦੀ
ਸਵਾ ਸਵਾ ਲਖ ਨਾਲ ਲੱਡ ਦੀ ਹਾ

ਪੰਜ ਕਕਾਰਾਂ ਦੇ ਵਿਚ ਗਿਣਤੀ
ਮੇਰੀ ਘਟਦੀ ਜਾਂਦੀ ਮਿਣਤੀ
ਦੇ ਕੇ ਪੇਂਟਾ ਵਿਚ ਨਾ ਘੁਮੋ
ਮੇਰੀ ਏ ਇਕ ਸੁਣ ਲਯੋ ਬੇਨਤੀ
ਜਿਹਨੇ ਮਾੜਾ ਕਿਸੇ ਵਲ ਤਕੇਯਾ
ਜੇ ਮੈਂ ਦਿਸਾ ਤਾ ਜਾਉ ਡਕੇਯਾ
ਕਰਾ ਧੀ ਭੇਣ ਦੀ ਰਖੇਯਾ
ਸ਼੍ਰੀ ਸਾਹਿਬ ਮੇਨੂ ਜੇ ਕਿਹੰਦੇ
ਕਿਓ ਨੀ ਫਿਰ ਉੱਤੋ ਦੀ ਪਾ ਲੈਂਦੇ
ਡੇਡ ਦੋ ਫੁੱਟ ਦੀ ਕਰ ਲੋ
ਬੜੇ ਕਮ ਮੈਂ ਆਵਾਗੀ
ਦਸ਼ਮ ਪਿਤਾ ਨਾਲ ਕੀਤਾ
ਜਿਹੜਾ ਕੋਲ ਨਿਆਵਾਗੀ
ਦਸ਼ਮ ਪਿਤਾ ਨਾਲ ਕੀਤਾ
ਜਿਹੜਾ ਕੋਲ ਨਿਆਵਾਗੀ

ਦਸ਼ਮ ਪਿਤਾ ਨਾਲ

ਮੈਂ 32 ਬੋਰ ਸੋਹ ਅੱਜ ਖਾਵਾਂ
ਨਾ ਅੱਜ ਤੋਹ ਰੋਣ ਕਿਸੇ ਦਿਯਾ ਮਾਵਾ
ਮੈਂ ਬਣੂ ਅੱਨਖ ਦਿਯਾ ਬਹਾ
ਚੁਣ ਚੁਣ ਕਾਫੀਰ ਮਾਰੂਗਾ
ਜਾ Riarr ਤੇਰੇ ਨਾਲ ਵਾਦਾ
ਹਿੱਕ ਜਾਲਮ ਦੀ ਪਾੜੂਗਾ
ਜਾ Riarr ਤੇਰੇ ਨਾਲ ਵਾਦਾ
ਹਿੱਕ ਜਾਲਮ ਦੀ ਪਾੜੂਗਾ, ਓ ਹੇ
Log in or signup to leave a comment

NEXT ARTICLE