ਵਾਹਿਗੁਰੂ ਨੂੰ ਤਿਆਵਾ ਹਰ ਰੋਜ਼ ਜਲਦੀ ਉੱਠੋ
ਵਾਰ ਚੰਡੀ ਘਰੋ ਤੁਰਾਂ ਨਿਤ ਪੜ ਕੇ
ਓ ਜਿਨੀ ਜਿਨੀ ਆ ਮੈ ਟੌਰ ਨਾਲ ਨੀ
ਜੀਣਾ ਨਹੀਓ ਆਉਣਾ ਕਿਸੇ ਤੋਂ ਡਰ ਕੇ
ਮੂੰਹੋਂ ਕੀ ਮੈ ਦੱਸਾਂ ਦਸੇ ਪੱਗ ਸਿਰ ਤੇ
ਕੇ ਕਿਹੜੀ Feel ਦਿਲੋਂ ਸਰਦਾਰ ਰੱਖਦਾ
ਜੁਰਤਾਂ ਦਾ ਸਿਰ ਤੇ license ਜੱਟੀਏ
ਤੇ ਮੈਂ ਬਿਨਾਂ ਲਿਸਨਸਿਓ ਹਥਿਆਰ ਰੱਖਦਾ
ਜੁਰਤਾਂ ਦਾ ਸਿਰ ਤੇ license ਜੱਟੀਏ
ਤੇ ਮੈਂ ਬਿਨਾਂ ਲਿਸਨਸਿਓ ਹਥਿਆਰ ਰੱਖਦਾ
ਓ ਬਣਿਆ ਨੀ ਕੁੱਟ ਕੇ ਜਵਾਕ ਵੈਲੀ ਮੈ
ਨਾਹੀ ਰੱਖੇ ਆ group ਵਿੱਚ ਬਚੇ ਕਲ ਦੇ
ਜਿਥੇ ਧਰ ਦਈਏ ਪੈਰ ਓਥੇ ਹੋਜੇ ਕਬਜਾ
ਜਿਥੋਂ ਟਲਦੇ ਆ ਸਾਰੇ ਉਹ ਸਾਥੋਂ ਟਲਦਾ
ਇੱਜਤਾਂ ਚ ਕਰਦਾ ਏ deal ਗਬਰੂ
ਤੇ ਦਿਲ ਵਿਚ ਇਕ ਓਂਕਾਰ ਰੱਖ ਦਾ
ਜੁਰਤਾਂ ਦਾ ਸਿਰ ਤੇ license ਜੱਟੀਏ
ਤੇ ਮੈਂ ਬਿਨਾਂ ਲਿਸਨਸਿਓ ਹਥਿਆਰ ਰੱਖਦਾ
ਜੁਰਤਾਂ ਦਾ ਸਿਰ ਤੇ license ਜੱਟੀਏ
ਤੇ ਮੈਂ ਬਿਨਾਂ ਲਿਸਨਸਿਓ ਹਥਿਆਰ ਰੱਖਦਾ
ਓ ਆਖਿਆ ਵਾਲੇ ਰਹਿਦਾ ਤਿਆਰ ਮਿਥਿਏ
ਯਾਰ ਨੂੰ ਤਾ ਕੀਤੇ ਅਜਮਾਇਆ ਕਦੇ ਨੀ
ਇਕ ਮੌਕਾ ਇਕ ਭੁੱਲ ਮਾਫ਼ ਕਰਕੇ
ਦੂਜੀ ਵਾਰ ਮੂੰਹ ਫੇਰ ਲਾਇਆ ਕਦੇ ਨੀ
ਇਕ ਮੌਕਾ ਇਕ ਭੁੱਲ ਮਾਫ਼ ਕਰਕੇ
ਦੂਜੀ ਵਾਰ ਮੂੰਹ ਫੇਰ ਲਾਇਆ ਕਦੇ ਨੀ
ਜਿਹੜਾ ਗੋਲੀ ਅੱਗੇ ਖੜੇ ਓਹੀ ਨਾਲ ਖੜਦਾ
ਬਹਾਰ ਜ਼ਿੰਦਗੀ ਚੋ ਮੁੰਡਾ ਨੀ ਗਦਾਰ ਰੱਖਦਾ
ਜੁਰਤਾਂ ਦਾ ਸਿਰ ਤੇ license ਜੱਟੀਏ
ਤੇ ਮੈਂ ਬਿਨਾਂ ਲਿਸਨਸਿਓ ਹਥਿਆਰ ਰੱਖਦਾ
ਜੁਰਤਾਂ ਦਾ ਸਿਰ ਤੇ license ਜੱਟੀਏ
ਤੇ ਮੈਂ ਬਿਨਾਂ ਲਿਸਨਸਿਓ ਹਥਿਆਰ ਰੱਖਦਾ
ਹੇ ਮਿਰਜੇ, ਦੇ ਤੀਰ ਤਾ ਤੋੜੇ ਸੀ ਸਾਹਿਬਾ ਨੇ
ਸਾਡੀ ਕੌਮ ਦੇ ਆ ਤੀਰ ਸਾਡੀ ਕੌਮ ਤੋੜ ਦੀ
ਪਹਿਲਾਂ ਬੋਲ ਦੇ ਆ ਮਾੜਾ ਸਾਡੇ ਆਪਣੇ ਸਾਨੂੰ
ਫੇਰ ਸ਼ਹਿ ਉਤੇ ਆਖੇ ਸਰਕਾਰ ਬੋਲਦੀ
ਪਹਿਲਾਂ ਬੋਲ ਦੇ ਆ ਮਾੜਾ ਸਾਡੇ ਆਪਣੇ ਸਾਨੂੰ
ਫੇਰ ਸ਼ਹਿ ਉਤੇ ਆਖੇ ਸਰਕਾਰ ਬੋਲਦੀ
ਸੰਤ ਭਿੰਡਰਾਂਵਾਲੇ ਨੂੰ ਨਾ ਸ਼ਹੀਦ ਮੰਨਦੀ
ਜੋ ਮੈਂ ਜੁੱਤੀ ਥੱਲੇ ਓ ਸਰਕਾਰ ਵਿੱਚ ਰੱਖਦੀ
ਜੁਰਤਾਂ ਦਾ ਸਿਰ ਤੇ license ਜੱਟੀਏ
ਤੇ ਮੈਂ ਬਿਨਾਂ ਲਿਸਨਸਿਓ ਹਥਿਆਰ ਰੱਖਦਾ
ਜੁਰਤਾਂ ਦਾ ਸਿਰ ਤੇ license ਜੱਟੀਏ
ਤੇ ਮੈਂ ਬਿਨਾਂ ਲਿਸਨਸਿਓ ਹਥਿਆਰ ਰੱਖਦਾ
Riarr ਸਾਬ Riarr ਸਾਬ ਕਹਿੰਦੀ ਦੁਨੀਆ
ਪਿੰਡ ਛੀਨਿਆਂ ਤੋਂ ਛੀਨਾ ਮੇਰਾ ਯਾਰ ਪੱਕਾ ਆ
ਮੇਰੇ circle ਤੋਂ ਪੁਛਿ ਜੱਟ ਕੇਸ type ਦਾ
ਓ ਤਾ ਲਿਖਦਾ ਨੀ ਤਤਾ ਓ ਤਾ ਆਪ ਤਤਾ ਆ
ਡੱਬ ਵਿਚ ਰੱਖਦਾ ਆ ਬੱਤੀ ਬੋਰ ਮੈ
ਮੈ ਹੱਥ ਵਿਚ ਜੱਟੀਏ ਗਿਟਾਰ ਰੱਖਦਾ
ਜੁਰਤਾਂ ਦਾ ਸਿਰ ਤੇ license ਜੱਟੀਏ
ਤੇ ਮੈਂ ਬਿਨਾਂ ਲਿਸਨਸਿਓ ਹਥਿਆਰ ਰੱਖਦਾ
ਜੁਰਤਾਂ ਦਾ ਸਿਰ ਤੇ license ਜੱਟੀਏ
ਤੇ ਮੈਂ ਬਿਨਾਂ ਲਿਸਨਸਿਓ ਹਥਿਆਰ ਰੱਖਦਾ