Daur

ਨਾ ਦੰਦ ਬੈਠਕਾਂ ਦੋਦੜੀ ਹੁਣ ਲੋੜ ਨਹੀਂ ਓਹ ਜ਼ੋਰ ਦੀ
ਬੱਸ ਮਾਲ ਜਿਹਨੇ ਮਾਸਾ ਛਕਿਆ ਐ ਬੱਸ ਦੱਬ ਚਾ Pistol ਰੱਖਿਆ ਐ
ਆਈ ਬਾਂਦਰ ਦੇ ਹੱਥ ਤੀਲੀ ਨੀ
ਕੋਈ ਫਰਕ ਨੀ ਸ਼ੇਰ ਤੇ ਕੁੱਟੀ ਦਾ
ਹੁਣ ਪਿਤਲ ਦਾ ਐ ਦੌਰ ਕੁੜੇ
ਪਹਿਲਾ ਚਲਦਾ ਹੁੰਦਾ ਸੀ ਜੁੱਤੀ ਦਾ
ਹੁਣ ਪਿਤਲ ਦਾ ਐ ਦੌਰ ਕੁੜੇ
ਪਹਿਲਾ ਚਲਦਾ ਹੁੰਦਾ ਸੀ ਜੁੱਤੀ ਦਾ
ਹੁਣ ਪਿਤਲ ਦਾ ਐ ਦੌਰ ਕੁੜੇ
ਪਹਿਲਾ ਚਲਦਾ ਹੁੰਦਾ ਸੀ ਜੁੱਤੀ ਦਾ
ਬਿਨਾਂ ਬਾਣੀ ਦੇ ਹੱਥ ਅਸਲਾ ਨੀ
ਕੋਈ ਕੰਮ ਨਾ ਕਰੇ ਖੁਦਾਈ ਦਾ
ਪਹਿਲਾ ਸੰਤ ਬਣੇ ਤਾ ਪਤਾ ਲੱਗੇ ਕੀ ਰੋਲ ਹੁੰਦਾ ਸਿਪਾਹੀ ਦਾ
ਓਹ ਅਸਲਾ ਕਿਦਾ ਜਾਲਮ ਸੀ ਜਿਹਨੇ ਫੈਕ ਇੰਕੋਨਟੇਰ ਕਰਿਆ ਸੀ
ਤੇ ਓਹ ਅਸਲਾ ਸੀ ਖੁਦਾ ਵਰਗਾ ਜਿਹੜਾ ਦਸ਼ਮੇਸ਼ ਪਿਤਾ ਨਈ ਫੜਿਆ ਸੀ
ਪਹਿਲਾ ਸੰਜਨੀ ਗੱਲ ਫੇਰ ਕਰਨੀ ਬਿਨਾਂ ਸੰਜੇ ਤੋਹ ਨਾ ਸ਼ਰੇ ਕਰਨੀ
ਰਿਆੜ ਅੰਮ੍ਰਿਤ ਵੇਲਾ ਸਾਂਭੀਆ ਕਰ ਲੈ ਵਾਹਿਗੁਰੂ ਦਾ ਨਾਮ ਉਠੀ ਦਾ
ਹੁਣ ਪਿਤਲ ਦਾ ਐ ਦੌਰ ਕੁੜੇ
ਪਹਿਲਾ ਚਲਦਾ ਹੁੰਦਾ ਸੀ ਜੁੱਤੀ ਦਾ
ਹੁਣ ਪਿਤਲ ਦਾ ਐ ਦੌਰ ਕੁੜੇ
ਪਹਿਲਾ ਚਲਦਾ ਹੁੰਦਾ ਸੀ ਜੁੱਤੀ ਦਾ
ਕਦੇ ਉਦਾਰ ਦਿਤਾ ਸੀ ਸਨ ਹੁੰਦਾ
ਹੁਣ ਦੇਣ ਵਾਲੇ ਮੇਰੇ ਤਰਲੇ ਨੀ
ਆ ਜਮੀਰ ਤਾ ਅੱਜ ਕਲ ਸਸਤੀ ਆ
ਐ ਮਹਿੰਗੇ ਹੋ ਗਏ ਮਰਲੇ ਨੀ
ਪਹਿਲਾ ਪੱਗ ਵੈਟ ਸੀ ਵੀਰ ਹੁੰਦੇ
ਨੀ ਅੱਜ ਮਾਲ ਤੋਹ ਪੈਜੇ ਯਾਰੀ ਨੀ
ਬਦਮਾਸ਼ ਹੋਣਾ ਗੱਲ ਟੋਹਰ ਦੀ ਅੱਜ
ਜੋ ਪਹਿਲਾ ਹੁੰਦੀ ਸੀ ਮਾੜੀ ਨੀ
ਮੈਂ ਮੂੰਹ ਖੋਲੇ ਤਾ ਵੈਰ ਪੈਜੇ
ਹੁਣ ਦਸਾ ਕਿਹੜੀਆਂ ਕਿਹੜੀਆਂ ਨੀ
ਅੱਜ Facebook ਆ University ਤੇ ਜਨਾ ਕਹਿਣਾ ਆ Media ਨੀ
ਚਿੱਟਾ ਵੇਚ ਕੇ ਮਿਲਦੀ Fortuner
Case ਮਟੜ ਤੇ ਪਾ ਦੇਣ ਭੁੱਕੀ ਦਾ
ਹੁਣ ਪਿਤਲ ਦਾ ਐ ਦੌਰ ਕੁੜੇ
ਪਹਿਲਾ ਚਲਦਾ ਹੁੰਦਾ ਸੀ ਜੁੱਤੀ ਦਾ

ਆ S.Y.L ਕੁੜੇ ਲੱਬਦੇ ਨਈ
ਹਰਿਆਣਾਓ ਗਾਣੇ ਕੱਦੇ ਨਈ
ਲੈ ਲਾ ਗੇ ਧੱਕੇ ਨਾਲ ਕਹਿਣ ਵਾਲੇਓ
ਜੱਟ ਖਿਆਲ ਤੋਹ ਬਣਦੇ ਬੱਡੇ ਨਈ
ਅਜੇ ਕਲ ਪਾਇਆ ਆਪਾ ਜਾਫੀਆ ਤੇ ਸਿਆਸਤ ਨੂੰ ਬਹੁਤ ਨਈ ਦੁੱਖ ਰਹੀਆ
ਛੋਟੇ ਵੀਰਿਯੋ ਤਾਨੇ ਨਾ ਮਰਿਯੋ ਸਰਕਾਰਾਂ ਫਾਇਦਾ ਰਹੀਆ
ਜਦ ਭਰਾ ਹੀ ਹਿੱਕਾ ਵਿਚ ਵੱਜਦੇ ਨਈ ਤਾ ਬੂਥ ਏਨਾ ਦੇ ਲੱਗਦੇ ਨਾਹ
ਸਾਡੇ ਲਯੀ ਜੈਲਾ ਗੋਲੀਆਂ ਤੇ ਇਹਨਾਂ ਲਯੀ ਭੰਡਲ ਸਜਦੇ ਨਾਹ
World Waterlike [F]ਬਣਿਆ ਐ ਪੜ ਕੇ ਨੀ ਨਗ ਜਾਣੀ ਓਹਦਾ
ਜਿਹੜਾ ਡੁੱਬਦਾ ਪਾਣੀ ਜਦ ਬਾਦ ਆਵੇ ਸੌਕੀਨ ਤੇ ਵੀ ਹੁੰਦਾ ਪਾਣੀ ਓਹਦਾ
ਗੱਲ ਕੀ ਆ ਪੂਰੀ ਪੜ ਲਈ ਦੀ
ਯਾ ਪੜੇ ਲਿਖੇ ਤੋਹ ਪੁੱਛੀ ਦਾ
ਹੁਣ ਪਿਤਲ ਦਾ ਐ ਦੌਰ ਕੁੜੇ
ਪਹਿਲਾ ਚਲਦਾ ਹੁੰਦਾ ਸੀ ਜੁੱਤੀ ਦਾ
ਬੜੀ ਰਾਜਨੀਤੀ ਆ ਕੁੱਤੀ ਨੀ
ਇਕ ਗੱਲ ਮੈਂ ਲਗਾ ਕਹਿਣ ਬੜੀ
U.S.A ਦੇਸ਼ ਕਹਿੰਦੇ ਤੱਕਦਾ ਆ
ਸਾਰੀ ਦੁਨੀਆਂ ਤੇ ਓਹਨੇ ਅੱਖ ਗੱਡੀ
ਫੇਰ ਜਹਾਜ ਉਡਾ ਕੇ ਕਿਦਾ ਕੋਈ
World ਟਰੇਡ ਤੇ ਹਮਲਾ ਕਰ ਜਾਂਦਾ
ਕਹਿੰਦੇ ਬੁਸ਼ ਦੀਆਂ ਵੋਟਾਂ ਪੱਕੀਆਂ ਨਈ
ਜਿਹਨੇ ਮਾਰਨਾ ਹੁੰਦਾ ਓਹ ਮਾਰ ਜਾਂਦਾ
Centerlayization [C7]ਆ ਵੋਟਾਂ ਤੇ
ਘੱਟ ਗਿਣਤੀ ਹੁੰਦੀ ਨਿਸ਼ਾਨੇ ਤੇ
ਸਾਡੇ ਆਪਣੇ ਦੇਸ਼ ਚਾ ਵੀ ਐਦਾਂ ਹੀ ਆ
ਕੀ ਕਰੀਏ ਰੋਸ ਬੇਗ਼ਾਨੇ ਤੇ
ਫਿਰ ਦੂਜਾ ਪਾਸਾ ਉਸੇ ਕਰੇ
ਪਾ ਵਾਸਤਾ ਕੌਮ ਦਾ ਕੋਨਫੂਸੇ ਕਰੇ
ਆ ਕੇ ਬਿਨ ਸੋਚਿਯੋ ਗੱਲਾਂ ਵਿਚ
ਮੁੰਡਿਓ ਨਹੀਂ ਅਸਲਾ ਚੁਕੀ ਦਾ
ਹੁਣ ਪਿਤਲ ਦਾ ਐ ਦੌਰ ਕੁੜੇ
ਪਹਿਲਾ ਚਲਦਾ ਹੁੰਦਾ ਸੀ ਜੁੱਤੀ ਦਾ
ਹੁਣ ਪਿਤਲ ਦਾ ਐ ਦੌਰ ਕੁੜੇ
ਪਹਿਲਾ ਚਲਦਾ ਹੁੰਦਾ ਸੀ ਜੁੱਤੀ ਦਾ
Đăng nhập hoặc đăng ký để bình luận

ĐỌC TIẾP