302

ਕਾਦਾ ਪਿਆ ਰੌਲਾ ਆਜ ਕੀ ਕਰਿਆ
ਕੋਠੇਯਾ ਤੇ ਕਾਤੋਂ ਸਾਰਾ ਪਿੰਡ ਚੜਿਆ
ਬੜਾ ਟਾਈਮ ਕੱਢਿਆ ਸੀ ਬਚ ਬਚ ਕੇ
ਆਜ ਹੋ ਗਈ ਸੀ ਅਖੀਰ ਜਟ ਤਾਂ ਅੱਡਿਆਂ
ਤੈਨੂੰ ਦੱਸਦਾ Tv ਆਜ ਸ਼ੂਟਰ ਵੇ
ਬਾਹਰ ਵੱਜੇ ਪੁਲਿਸ ਦਾ ਹੂਟਰ ਵੇ
ਓ ਅਵਾਜ ਗੋਲੀ ਦੀ ਤੋ ਉੱਦੇਸ਼ ਆਈ ਕਬੂਤਰ ਵੇ
ਦਸ ਮੈਨੁੰ ਆਜ ਜੋ ਜੋ ਬਣਿਆ
ਇਕ ਝੂਠੀ 26 ਬਣ ਗਈ ਸੀ
ਨੀ ਫਿਰ ਸਚੀਆਂ 302 ਬਣਿਆ
ਸਚੀਆਂ 302 ਬਣਿਆ
ਇਕ ਝੂਠੀ 26 ਬਣ ਗਈ ਸੀ
ਨੀ ਫਿਰ ਸਚੀਆਂ 302 ਬਣਿਆ
ਸਚੀਆਂ 302 ਬਣਿਆ

ਕਿਨੇ ਸੀ ਓ ਜਾਣੇ ਨਾਲ ਕੇਹੜੇ ਕੇਹੜੇ ਸੀ
ਕਿੰਨੂੰ ਕਿੰਨੂੰ ਭਾਜੀ ਤੂ ਨੀ ਪਾਕੇ ਮੋੜਿਆ
ਸਾਰੇ ਓ ਲਪੇਟੇ ਝੰਡੇ ਜੋ ਲੀਡਰੀ
ਕਲਾ ਕਲਾ ਦੇਕੇ ਸਰਪੰਚੀ ਤੌਰੇਆ
ਵੇ ਚੁੱਕਣਾ ਦੇਕੇ ਧੋਂਦੇ ਨੇ
ਝੂਠੀਆਂ ਗਵਾਹੀਆਂ ਪਾਉਂਦੇ ਨੇ
ਓ ਮੈਨੁੰ ਸਿਧੇ ਕਰਨੇ ਔਂਦੇ ਨੇ
ਆ ਛਿੱਤਰ ਬਾਹਲੇ ਦੀ ਦੁਨੀਆਂ
ਇਕ ਝੂਠੀ 26 ਬਣ ਗਈ ਸੀ
ਨੀ ਫਿਰ ਸਚੀਆਂ 302 ਬਣਿਆ
ਸਚੀਆਂ 302 ਬਣਿਆ
ਇਕ ਝੂਠੀ 26 ਬਣ ਗਈ ਸੀ
ਨੀ ਫਿਰ ਸਚੀਆਂ 302 ਬਣਿਆ
ਸਚੀਆਂ 302 ਬਣਿਆ

ਚੰਗੇ ਭਲੇ ਸੋਹਣਿਆਂ ਸ਼ਰੀਫ ਜਿਹੇ ਨੂ
ਕਾਤੋਂ ਪੈ ਗਈ ਲੋਡ ਗੋਲੀਆਂ ਬੰਦੂਕਾਂ ਦੀ
ਘਰ ਤਕ ਆਜੇ ਜੇ ਕੋਈ ਪੈਂਦਾ ਡੱਕਣਾ
ਜਿੰਨੀਆਂ ਨਾ ਰੱਖੀ ਹੁੰਦੀ ਨਹੀ ਸੰਦੂਕਾਂ ਦੀ
ਛੇਤੀ ਛੜ ਗਯਾ ਅਸਲਾ ਥਾ ਤੇ
ਲੱਗੀਦਾ ਨਹੀ ਹੁੰਦਾ ਐਵੇਂ ਪੁਠੀਆਂ ਮੱਤਾ ਤੇ
ਓ ਚੜਿਆ ਨੀ ਕੋਈ ਇੱਕ ਵੀ ਲੱਤਾਂ ਤੇ
ਇੱਕ ਮੁਕੀ ਮੁਸੀਬਤਾਂ 100 ਬਣਿਆ
ਇਕ ਝੂਠੀ 26 ਬਣ ਗਈ ਸੀ
ਨੀ ਫਿਰ ਸਚੀਆਂ 302 ਬਣਿਆ
ਸਚੀਆਂ 302 ਬਣਿਆ
ਇਕ ਝੂਠੀ 26 ਬਣ ਗਈ ਸੀ
ਨੀ ਫਿਰ ਸਚੀਆਂ 302 ਬਣਿਆ
ਸਚੀਆਂ 302 ਬਣਿਆ

ਹੋ ਚੁੱਪ ਬੈਠਿਆ ਸੀ ਮੁਕਿਆ ਨਈ ਸੀ
ਬੜੇ ਚਿਰ ਤੋ ਮੈਂ ਇਗਨੋਰ ਸੀ ਕਰਦਾ
ਸੂਰਜ ਕਮਲੀਏ ਢਾਲ ਤਾਂ ਸਕਦਾ ਐ
ਰਾਤ ਟੱਪੀ ਤੋ ਮੂੜ੍ਹਿਆ ਛੜ ਦਾ
ਖੌਰੇ ਕੌਣ ਜੀਤੂ ਕੌਣ ਹਰੂਗਾ
ਸਬ ਤੈਨੂੰ ਹੀ ਕਾਤੋਂ ਮਾਰੂ ਆ
ਓ ਜਟ ਕੱਲਾ ਹੀ ਸਾਬਤੇ ਭਾਰੂ ਆ
ਮੂਛਾ ਰਿਆੜ ਦੀਆਂ ਐਵੇਂ ਨਹੀ ਖੜੀਆਂ
ਇਕ ਝੂਠੀ 26 ਬਣ ਗਈ ਸੀ
ਨੀ ਫਿਰ ਸਚੀਆਂ 302 ਬਣਿਆ
ਸਚੀਆਂ 302 ਬਣਿਆ
ਇਕ ਝੂਠੀ 26 ਬਣ ਗਈ ਸੀ
ਨੀ ਫਿਰ ਸਚੀਆਂ 302 ਬਣਿਆ
ਸਚੀਆਂ 302 ਬਣਿਆ
Đăng nhập hoặc đăng ký để bình luận

ĐỌC TIẾP