ਭਜੁਗਾ ਪਤੰਗਾ ਕਿ ਤੂਫਾਨ ਤੋ
ਟੁੱਟੇ ਹਵਾ ਦੇ ਬੁੱਲੇ ਦੇ ਨਾਲ ਕੱਚ ਵੇ
ਭਾਜੁਗਾ ਪਤੰਗਾ ਕਿ ਤੂਫਾਨ ਤੋ
ਟੁੱਟੇ ਹਵਾ ਦੇ ਬੁੱਲੇ ਦੇ ਨਾਲ ਕੱਚ ਵੇ
ਹਾਂ
ਪਟਨਾ ਦਾ ਤਾਰੂ ਦਿਖੇ ਸੋਹਣੇਆ
ਮੇਰੇ ਜ਼ੁਲਫਾ ਦੇ ਕੁੰਡਲਾ ਤੋਂ ਬਚ ਵੇ
ਪਟਨਾ ਦਾ ਤਾਰੂ ਦਿਖੇ ਸੋਹਣੇਆ
ਮੇਰੇ ਜ਼ੁਲਫਾ ਦੇ ਕੁੰਡਲਾ ਤੋਂ ਬਚ ਵੇ
ਕਦਮਾ ਚ ਡਿਗਦੇ ਆ ਅੱਤ ਦੇ ਸ਼ਿਕਾਰੀ ਵੇ
ਅਥਰਾ ਹੁਸਨ ਸਾਂਭੀ ਫਿਰਦੀ ਕੁਵਾਰੀ ਵੇ
ਕਦਮਾ ਚ ਡਿਗਦੇ ਆ ਅੱਤ ਦੇ ਸ਼ਿਕਾਰੀ ਵੇ
ਅਥਰਾ ਹੁਸਨ ਸਾਂਭੀ ਫਿਰਦੀ ਕੁਵਾਰੀ ਵੇ
ਭੰਗੜੇ ਦੇ ਚੀਬ ਕੱਡੇ ਨਖਰੋ
ਹਾਏ ਧਰਤੀ ਦੀ ਹਿੱਕ ਉੱਤੇ ਨਚ ਵੇ
ਪਟਨਾ ਦਾ ਤਾਰੂ ਦਿਖੇ ਸੋਹਣੇਆ
ਮੇਰੇ ਜ਼ੁਲਫਾ ਦੇ ਕੁੰਡਲਾ ਤੋਂ ਬਚ ਵੇ
ਪਟਨਾ ਦਾ ਤਾਰੂ ਦਿਖੇ ਸੋਹਣੇਆ
ਮੇਰੇ ਜ਼ੁਲਫਾ ਦੇ ਕੁੰਡਲਾ ਤੋਂ ਬਚ ਵੇ
ਗਲਤੀ ਨਾਲ ਰੇਅਬਨ ਜੇ ਲਾਲੇ ਕਿੱਤੇ ਹੂਰ ਵੇ
ਡਿਗਦੇ ਜ਼ਮੀਨ ਤੇ ਪਰਿੰਦੇ ਮਜਬੂਰ ਵੇ
ਗਲਤੀ ਨਾਲ ਰੇਆਬਨ ਜੇ ਲਾਲੇ ਕਿੱਤੇ ਹੂਰ ਵੇ
ਡਿਗਦੇ ਜ਼ਮੀਨ ਤੇ ਪਰਿੰਦੇ ਮਜਬੂਰ ਵੇ
ਜੋਬਣ ਦੀ ਅੱਗ ਪੂਰੀ ਸੇਕਦੇ
ਬਿਨਾ ਟੋਰ ਕੱਡੇ ਕੁੜੀ ਲਗੇ ਅੱਤ ਵੇ
ਪਟਨਾ ਦਾ ਤਾਰੂ ਦਿਖੇ ਸੋਹਣੇਆ
ਮੇਰੇ ਜ਼ੁਲਫਾ ਦੇ ਕੁੰਡਲਾ ਤੋਂ ਬਚ ਵੇ
ਪਟਨਾ ਦਾ ਤਾਰੂ ਦਿਖੇ ਸੋਹਣੇਆ
ਮੇਰੇ ਜ਼ੁਲਫਾ ਦੇ ਕੁੰਡਲਾ ਤੋਂ ਬਚ ਵੇ
ਰਬ ਜਾਣਦਾ ਨਿਕਲੇ ਕਲਾਮ ਚੋਂ ਬਾਰੂਦ ਵੇ
ਦੇਈ ਸਿਖ ਤੇਰਾ ਤਕੜਾ ਵਜੂਦ ਵੇ
ਰੱਬ ਜਾਣਦਾ ਨਿਕਲੇ ਕਲਾਮ ਚੋਂ ਬਾਰੂਦ ਵੇ
ਦੇਈ ਸਿਖ ਤੇਰਾ ਤਕੜਾ ਵਜੂਦ ਵੇ
ਮਾਨ ਜਸਵਿੰਦਰਾ ਤੂ ਲੁੱਟ ਲਈ
ਤੇਰੀ ਹੋ ਕੇ ਰਿਹਨਾ ਲਿਖ ਲ ਤੂ ਸਚ ਵੇ
ਪਟਨਾ ਦਾ ਤਾਰੂ ਦਿਖੇ ਸੋਹਣੇਆ
ਮੇਰੇ ਜ਼ੁਲਫਾ ਦੇ ਕੁੰਡਲਾ ਤੋਂ ਬਚ ਵੇ
ਪਟਨਾ ਦਾ ਤਾਰੂ ਦਿਖੇ ਸੋਹਣੇਆ
ਮੇਰੇ ਜ਼ੁਲਫਾ ਦੇ ਕੁੰਡਲਾ ਤੋਂ ਬਚ ਵੇ